Sri Guru Granth Sahib
Displaying Ang 997 of 1430
- 1
- 2
- 3
- 4
ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥
Guramukhaa Man Paratheeth Hai Gur Poorai Naam Samaanee ||1||
The minds of the Gurmukhs are filled with faith; through the Perfect Guru, they merge in the Naam, the Name of the Lord. ||1||
ਮਾਰੂ (ਮਃ ੪) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧
Raag Maaroo Guru Ram Das
ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥
Man Maerae Mai Har Har Kathhaa Man Bhaanee ||
O my mind, the sermon of the Lord, Har, Har, is pleasing to my mind.
ਮਾਰੂ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧
Raag Maaroo Guru Ram Das
ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥
Har Har Kathhaa Nith Sadhaa Kar Guramukh Akathh Kehaanee ||1|| Rehaao ||
Continually and forever, speak the sermon of the Lord, Har, Har; as Gurmukh, speak the Unspoken Speech. ||1||Pause||
ਮਾਰੂ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੨
Raag Maaroo Guru Ram Das
ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥
Mai Man Than Khoj Dtandtoliaa Kio Paaeeai Akathh Kehaanee ||
I have searched through and through my mind and body; how can I attain this Unspoken Speech?
ਮਾਰੂ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੨
Raag Maaroo Guru Ram Das
ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥
Santh Janaa Mil Paaeiaa Sun Akathh Kathhaa Man Bhaanee ||
Meeting with the humble Saints, I have found it; listening to the Unspoken Speech, my mind is pleased.
ਮਾਰੂ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੩
Raag Maaroo Guru Ram Das
ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥
Maerai Man Than Naam Adhhaar Har Mai Maelae Purakh Sujaanee ||2||
The Lord's Name is the Support of my mind and body; I am united with the all-knowing Primal Lord God. ||2||
ਮਾਰੂ (ਮਃ ੪) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੩
Raag Maaroo Guru Ram Das
ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥
Gur Purakhai Purakh Milaae Prabh Mil Surathee Surath Samaanee ||
The Guru, the Primal Being, has united me with the Primal Lord God. My consciousness has merged into the supreme consciousness.
ਮਾਰੂ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੪
Raag Maaroo Guru Ram Das
ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥
Vaddabhaagee Gur Saeviaa Har Paaeiaa Sugharr Sujaanee ||
By great good fortune, I serve the Guru, and I have found my Lord, all-wise and all-knowing.
ਮਾਰੂ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੫
Raag Maaroo Guru Ram Das
ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥
Manamukh Bhaag Vihooniaa Thin Dhukhee Rain Vihaanee ||3||
The self-willed manmukhs are very unfortunate; they pass their life-night in misery and pain. ||3||
ਮਾਰੂ (ਮਃ ੪) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੫
Raag Maaroo Guru Ram Das
ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥
Ham Jaachik Dheen Prabh Thaeriaa Mukh Dheejai Anmrith Baanee ||
I am just a meek beggar at Your Door, God; please, place the Ambrosial Word of Your Bani in my mouth.
ਮਾਰੂ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੬
Raag Maaroo Guru Ram Das
ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥
Sathigur Maeraa Mithra Prabh Har Maelahu Sugharr Sujaanee ||
The True Guru is my friend; He unites me with my all-wise, all-knowing Lord God.
ਮਾਰੂ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੬
Raag Maaroo Guru Ram Das
ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥
Jan Naanak Saranaagathee Kar Kirapaa Naam Samaanee ||4||3||5||
Servant Nanak has entered Your Sanctuary; grant Your Grace, and merge me into Your Name. ||4||3||5||
ਮਾਰੂ (ਮਃ ੪) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੭
Raag Maaroo Guru Ram Das
ਮਾਰੂ ਮਹਲਾ ੪ ॥
Maaroo Mehalaa 4 ||
Maaroo, Fourth Mehl:
ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੭
ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥
Har Bhaao Lagaa Bairaageeaa Vaddabhaagee Har Man Raakh ||
Detached from the world, I am in love with the Lord; by great good fortune, I have enshrined the Lord within my mind.
ਮਾਰੂ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੮
Raag Maaroo Guru Ram Das
ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥
Mil Sangath Saradhhaa Oopajai Gur Sabadhee Har Ras Chaakh ||
Joining the Sangat, the Holy Congregation, faith has welled up within me; through the Word of the Guru's Shabad, I taste the sublime essence of the Lord.
ਮਾਰੂ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੮
Raag Maaroo Guru Ram Das
ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥
Sabh Man Than Hariaa Hoeiaa Gurabaanee Har Gun Bhaakh ||1||
My mind and body have totally blossomed forth; through the Word of the Guru's Bani, I chant the Glorious Praises of the Lord. ||1||
ਮਾਰੂ (ਮਃ ੪) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੯
Raag Maaroo Guru Ram Das
ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥
Man Piaariaa Mithraa Har Har Naam Ras Chaakh ||
O my beloved mind, my friend, taste the sublime essence of the Name of the Lord, Har, Har.
ਮਾਰੂ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੯
Raag Maaroo Guru Ram Das
ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥
Gur Poorai Har Paaeiaa Halath Palath Path Raakh ||1|| Rehaao ||
Through the Perfect Guru, I have found the Lord, who saves my honor, here and hereafter. ||1||Pause||
ਮਾਰੂ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੦
Raag Maaroo Guru Ram Das
ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥
Har Har Naam Dhhiaaeeai Har Keerath Guramukh Chaakh ||
Meditate on the Name of the Lord, Har, Har; as Gurmukh, taste the Kirtan of the Lord's Praises.
ਮਾਰੂ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੧
Raag Maaroo Guru Ram Das
ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥
Than Dhharathee Har Beejeeai Vich Sangath Har Prabh Raakh ||
Plant the seed of the Lord in the body-farm. The Lord God is enshrined within the Sangat, the Holy Congregation.
ਮਾਰੂ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੧
Raag Maaroo Guru Ram Das
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥
Anmrith Har Har Naam Hai Gur Poorai Har Ras Chaakh ||2||
The Name of the Lord, Har, Har, is Ambrosial Nectar. Through the Perfect Guru, taste the sublime essence of the Lord. ||2||
ਮਾਰੂ (ਮਃ ੪) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੨
Raag Maaroo Guru Ram Das
ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥
Manamukh Thrisanaa Bhar Rehae Man Aasaa Dheh Dhis Bahu Laakh ||
The self-willed manmukhs are filled with hunger and thirst; their minds run around in the ten directions, hoping for great wealth.
ਮਾਰੂ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੨
Raag Maaroo Guru Ram Das
ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥
Bin Naavai Dhhrig Jeevadhae Vich Bisattaa Manamukh Raakh ||
Without the Name of the Lord, their life is cursed; the manmukhs are stuck in manure.
ਮਾਰੂ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੩
Raag Maaroo Guru Ram Das
ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥
Oue Aavehi Jaahi Bhavaaeeahi Bahu Jonee Dhuragandhh Bhaakh ||3||
They come and go, and are consigned to wander through uncounted incarnations, eating stinking rot. ||3||
ਮਾਰੂ (ਮਃ ੪) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੩
Raag Maaroo Guru Ram Das
ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥
Thraahi Thraahi Saranaagathee Har Dhaeiaa Dhhaar Prabh Raakh ||
Begging, imploring, I seek Your Sanctuary; Lord, shower me with Your Mercy, and save me, God.
ਮਾਰੂ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੪
Raag Maaroo Guru Ram Das
ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥
Santhasangath Maelaap Kar Har Naam Milai Path Saakh ||
Lead me to join the Society of the Saints, and bless me with the honor and glory of the Lord's Name.
ਮਾਰੂ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੫
Raag Maaroo Guru Ram Das
ਹਰਿ ਹਰਿ ਨਾਮੁ ਧਨੁ ਪਾਇਆ ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥
Har Har Naam Dhhan Paaeiaa Jan Naanak Guramath Bhaakh ||4||4||6||
I have obtained the wealth of the Name of the Lord, Har, Har; servant Nanak chants the Lord's Name, through the Guru's Teachings. ||4||4||6||
ਮਾਰੂ (ਮਃ ੪) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੫
Raag Maaroo Guru Ram Das
ਮਾਰੂ ਮਹਲਾ ੪ ਘਰੁ ੫
Maaroo Mehalaa 4 Ghar 5
Maaroo, Fourth Mehl, Fifth House:
ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੭
ਹਰਿ ਹਰਿ ਭਗਤਿ ਭਰੇ ਭੰਡਾਰਾ ॥
Har Har Bhagath Bharae Bhanddaaraa ||
Devotional worship to the Lord, Har, Har, is an overflowing treasure.
ਮਾਰੂ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੮
Raag Maaroo Guru Ram Das
ਗੁਰਮੁਖਿ ਰਾਮੁ ਕਰੇ ਨਿਸਤਾਰਾ ॥
Guramukh Raam Karae Nisathaaraa ||
The Gurmukh is emancipated by the Lord.
ਮਾਰੂ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੮
Raag Maaroo Guru Ram Das
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥੧॥
Jis No Kirapaa Karae Maeraa Suaamee So Har Kae Gun Gaavai Jeeo ||1||
One who is blessed by the Mercy of my Lord and Master sings the Glorious Praises of the Lord. ||1||
ਮਾਰੂ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੮
Raag Maaroo Guru Ram Das
ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥
Har Har Kirapaa Karae Banavaalee ||
O Lord, Har, Har, take pity on me,
ਮਾਰੂ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੯
Raag Maaroo Guru Ram Das
ਹਰਿ ਹਿਰਦੈ ਸਦਾ ਸਦਾ ਸਮਾਲੀ ॥
Har Hiradhai Sadhaa Sadhaa Samaalee ||
That within my heart, I may dwell upon You, Lord, forever and ever.
ਮਾਰੂ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੯
Raag Maaroo Guru Ram Das
ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥
Har Har Naam Japahu Maerae Jeearrae Jap Har Har Naam Shhaddaavai Jeeo ||1|| Rehaao ||
Chant the Name of the Lord, Har, Har, O my soul; chanting the Name of the Lord, Har, Har, you shall be emancipated. ||1||Pause||
ਮਾਰੂ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੭ ਪੰ. ੧੯
Raag Maaroo Guru Ram Das