Har Bin Bharam Bhulaanae Andhhaa ||
ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥

This shabad jogee kahhi jogu bhal meethaa avru na doojaa bhaaee is by Bhagat Kabir in Raag Gauri on Ang 334 of Sri Guru Granth Sahib.

ਗਉੜੀ

Gourree ||

Gauree :

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੪


ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਦੂਜਾ ਭਾਈ

Jogee Kehehi Jog Bhal Meethaa Avar N Dhoojaa Bhaaee ||

The Yogi says that Yoga is good and sweet, and nothing else is, O Siblings of Destiny.

ਗਉੜੀ (ਭ. ਕਬੀਰ) ਅਸਟ. (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੩
Raag Gauri Bhagat Kabir


ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥

Runddith Munddith Eaekai Sabadhee Eaee Kehehi Sidhh Paaee ||1||

Those who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||

ਗਉੜੀ (ਭ. ਕਬੀਰ) ਅਸਟ. (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੩
Raag Gauri Bhagat Kabir


ਹਰਿ ਬਿਨੁ ਭਰਮਿ ਭੁਲਾਨੇ ਅੰਧਾ

Har Bin Bharam Bhulaanae Andhhaa ||

Without the Lord, the blind ones are deluded by doubt.

ਗਉੜੀ (ਭ. ਕਬੀਰ) ਅਸਟ. (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੪
Raag Gauri Bhagat Kabir


ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ

Jaa Pehi Jaao Aap Shhuttakaavan Thae Baadhhae Bahu Fandhhaa ||1|| Rehaao ||

And those, to whom I go to find release - they themselves are bound by all sorts of chains. ||1||Pause||

ਗਉੜੀ (ਭ. ਕਬੀਰ) ਅਸਟ. (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੫
Raag Gauri Bhagat Kabir


ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ

Jeh Thae Oupajee Thehee Samaanee Eih Bidhh Bisaree Thab Hee ||

The soul is re-absorbed into that from which it originated, when one leaves this path of errors.

ਗਉੜੀ (ਭ. ਕਬੀਰ) ਅਸਟ. (੫੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੫
Raag Gauri Bhagat Kabir


ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥

Panddith Gunee Soor Ham Dhaathae Eaehi Kehehi Badd Ham Hee ||2||

The scholarly Pandits, the virtuous, the brave and the generous, all assert that they alone are great. ||2||

ਗਉੜੀ (ਭ. ਕਬੀਰ) ਅਸਟ. (੫੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੫
Raag Gauri Bhagat Kabir


ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ

Jisehi Bujhaaeae Soee Boojhai Bin Boojhae Kio Reheeai ||

He alone understands, whom the Lord inspires to understand. Without understanding, what can anyone do?

ਗਉੜੀ (ਭ. ਕਬੀਰ) ਅਸਟ. (੫੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੬
Raag Gauri Bhagat Kabir


ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥

Sathigur Milai Andhhaeraa Chookai Ein Bidhh Maanak Leheeai ||3||

Meeting the True Guru, the darkness is dispelled, and in this way, the jewel is obtained. ||3||

ਗਉੜੀ (ਭ. ਕਬੀਰ) ਅਸਟ. (੫੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੭
Raag Gauri Bhagat Kabir


ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ

Thaj Baavae Dhaahanae Bikaaraa Har Padh Dhrirr Kar Reheeai ||

Give up the evil actions of your left and right hands, and grasp hold of the Feet of the Lord.

ਗਉੜੀ (ਭ. ਕਬੀਰ) ਅਸਟ. (੫੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੭
Raag Gauri Bhagat Kabir


ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥

Kahu Kabeer Goongai Gurr Khaaeiaa Pooshhae Thae Kiaa Keheeai ||4||7||51||

Says Kabeer, the mute has tasted the molasses, but what can he say about it if he is asked? ||4||7||51||

ਗਉੜੀ (ਭ. ਕਬੀਰ) ਅਸਟ. (੫੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੮
Raag Gauri Bhagat Kabir