Sabh Jag Kaajal Kotharree Than Man Dhaeh Suaahi ||
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੩
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥
Ddoongar Dhaekh Ddaraavano Paeeearrai Ddareeaas ||
Beholding the terrifying mountain in this world of my father's home, I am terrified.
ਸਿਰੀਰਾਗੁ (ਮਃ ੧) ਅਸਟ (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੦
Sri Raag Guru Nanak Dev
ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥
Oocho Parabath Gaakharro Naa Pourree Thith Thaas ||
It is so difficult to climb this high mountain; there is no ladder which reaches up there.
ਸਿਰੀਰਾਗੁ (ਮਃ ੧) ਅਸਟ (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੧
Sri Raag Guru Nanak Dev
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥
Guramukh Anthar Jaaniaa Gur Maelee Thareeaas ||1||
But as Gurmukh, I know that it is within my self; the Guru has brought me to Union, and so I cross over. ||1||
ਸਿਰੀਰਾਗੁ (ਮਃ ੧) ਅਸਟ (੧੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੧
Sri Raag Guru Nanak Dev
ਭਾਈ ਰੇ ਭਵਜਲੁ ਬਿਖਮੁ ਡਰਾਂਉ ॥
Bhaaee Rae Bhavajal Bikham Ddaraano ||
O Siblings of Destiny, the terrifying world-ocean is so difficult to cross-I am terrified!
ਸਿਰੀਰਾਗੁ (ਮਃ ੧) ਅਸਟ (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੧
Sri Raag Guru Nanak Dev
ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥
Pooraa Sathigur Ras Milai Gur Thaarae Har Naao ||1|| Rehaao ||
The Perfect True Guru, in His Pleasure, has met with me; the Guru has saved me, through the Name of the Lord. ||1||Pause||
ਸਿਰੀਰਾਗੁ (ਮਃ ੧) ਅਸਟ (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੨
Sri Raag Guru Nanak Dev
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥
Chalaa Chalaa Jae Karee Jaanaa Chalanehaar ||
I may say, ""I am going, I am going"", but I know that, in the end, I must really go.
ਸਿਰੀਰਾਗੁ (ਮਃ ੧) ਅਸਟ (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੨
Sri Raag Guru Nanak Dev
ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥
Jo Aaeiaa So Chalasee Amar S Gur Karathaar ||
Whoever comes must also go. Only the Guru and the Creator are Eternal.
ਸਿਰੀਰਾਗੁ (ਮਃ ੧) ਅਸਟ (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੩
Sri Raag Guru Nanak Dev
ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥
Bhee Sachaa Saalaahanaa Sachai Thhaan Piaar ||2||
So praise the True One continually, and love His Place of Truth. ||2||
ਸਿਰੀਰਾਗੁ (ਮਃ ੧) ਅਸਟ (੧੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੩
Sri Raag Guru Nanak Dev
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥
Dhar Ghar Mehalaa Sohanae Pakae Kott Hajaar ||
Beautiful gates, houses and palaces, solidly built forts,
ਸਿਰੀਰਾਗੁ (ਮਃ ੧) ਅਸਟ (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੪
Sri Raag Guru Nanak Dev
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥
Hasathee Ghorrae Paakharae Lasakar Lakh Apaar ||
Elephants, saddled horses, hundreds of thousands of uncounted armies
ਸਿਰੀਰਾਗੁ (ਮਃ ੧) ਅਸਟ (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੪
Sri Raag Guru Nanak Dev
ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥
Kis Hee Naal N Chaliaa Khap Khap Mueae Asaar ||3||
-none of these will go along with anyone in the end, and yet, the fools bother themselves to exhaustion with these, and then die. ||3||
ਸਿਰੀਰਾਗੁ (ਮਃ ੧) ਅਸਟ (੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੪
Sri Raag Guru Nanak Dev
ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
Sueinaa Rupaa Sancheeai Maal Jaal Janjaal ||
You may gather gold and sliver, but wealth is just a net of entanglement.
ਸਿਰੀਰਾਗੁ (ਮਃ ੧) ਅਸਟ (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੫
Sri Raag Guru Nanak Dev
ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥
Sabh Jag Mehi Dhohee Faereeai Bin Naavai Sir Kaal ||
You may beat the drum and proclaim authority over the whole world, but without the Name, death hovers over your head.
ਸਿਰੀਰਾਗੁ (ਮਃ ੧) ਅਸਟ (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੫
Sri Raag Guru Nanak Dev
ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥
Pindd Parrai Jeeo Khaelasee Badhafailee Kiaa Haal ||4||
When the body falls, the play of life is over; what shall be the condition of the evil-doers then? ||4||
ਸਿਰੀਰਾਗੁ (ਮਃ ੧) ਅਸਟ (੧੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੬
Sri Raag Guru Nanak Dev
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥
Puthaa Dhaekh Vigaseeai Naaree Saej Bhathaar ||
The husband is delighted seeing his sons, and his wife upon his bed.
ਸਿਰੀਰਾਗੁ (ਮਃ ੧) ਅਸਟ (੧੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੬
Sri Raag Guru Nanak Dev
ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥
Choaa Chandhan Laaeeai Kaaparr Roop Seegaar ||
He applies sandalwood and scented oils, and dresses himself in his beautiful clothes.
ਸਿਰੀਰਾਗੁ (ਮਃ ੧) ਅਸਟ (੧੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੭
Sri Raag Guru Nanak Dev
ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥
Khaehoo Khaeh Ralaaeeai Shhodd Chalai Ghar Baar ||5||
But dust shall mix with dust, and he shall depart, leaving hearth and home behind. ||5||
ਸਿਰੀਰਾਗੁ (ਮਃ ੧) ਅਸਟ (੧੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੭
Sri Raag Guru Nanak Dev
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥
Mehar Malook Kehaaeeai Raajaa Raao K Khaan ||
He may be called a chief, an emperor, a king, a governor or a lord;
ਸਿਰੀਰਾਗੁ (ਮਃ ੧) ਅਸਟ (੧੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੮
Sri Raag Guru Nanak Dev
ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥
Choudhharee Raao Sadhaaeeai Jal Baleeai Abhimaan ||
He may present himself as a leader or a chief, but this just burns him in the fire of egotistical pride.
ਸਿਰੀਰਾਗੁ (ਮਃ ੧) ਅਸਟ (੧੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੮
Sri Raag Guru Nanak Dev
ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥
Manamukh Naam Visaariaa Jio Ddav Dhadhhaa Kaan ||6||
The self-willed manmukh has forgotten the Naam. He is like straw, burning in the forest fire. ||6||
ਸਿਰੀਰਾਗੁ (ਮਃ ੧) ਅਸਟ (੧੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੯
Sri Raag Guru Nanak Dev
ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥
Houmai Kar Kar Jaaeisee Jo Aaeiaa Jag Maahi ||
Whoever comes into the world and indulges in ego, must depart.
ਸਿਰੀਰਾਗੁ (ਮਃ ੧) ਅਸਟ (੧੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੯
Sri Raag Guru Nanak Dev
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥
Sabh Jag Kaajal Kotharree Than Man Dhaeh Suaahi ||
The whole world is a store-house of lamp-black; the body and mind are blackened with it.
ਸਿਰੀਰਾਗੁ (ਮਃ ੧) ਅਸਟ (੧੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧
Sri Raag Guru Nanak Dev
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥
Gur Raakhae Sae Niramalae Sabadh Nivaaree Bhaahi ||7||
Those who are saved by the Guru are immaculate and pure; through the Word of the Shabad, they extinguish the fire of desire. ||7||
ਸਿਰੀਰਾਗੁ (ਮਃ ੧) ਅਸਟ (੧੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧
Sri Raag Guru Nanak Dev
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥
Naanak Thareeai Sach Naam Sir Saahaa Paathisaahu ||
O Nanak, they swim across with the True Name of the Lord, the King above the heads of kings.
ਸਿਰੀਰਾਗੁ (ਮਃ ੧) ਅਸਟ (੧੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੨
Sri Raag Guru Nanak Dev
ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥
Mai Har Naam N Veesarai Har Naam Rathan Vaesaahu ||
May I never forget the Name of the Lord! I have purchased the Jewel of the Lord's Name.
ਸਿਰੀਰਾਗੁ (ਮਃ ੧) ਅਸਟ (੧੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੨
Sri Raag Guru Nanak Dev
ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥
Manamukh Bhoujal Pach Mueae Guramukh Tharae Athhaahu ||8||16||
The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||
ਸਿਰੀਰਾਗੁ (ਮਃ ੧) ਅਸਟ (੧੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੩
Sri Raag Guru Nanak Dev