This Kai Paedd Lagae Fal Foolaa ||3||
ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥

This shabad pahilaa pootu pichhairee maaee is by Bhagat Kabir in Raag Asa on Ang 481 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੧


ਪਹਿਲਾ ਪੂਤੁ ਪਿਛੈਰੀ ਮਾਈ

Pehilaa Pooth Pishhairee Maaee ||

First, the son was born, and then, his mother.

ਆਸਾ (ਭ. ਕਬੀਰ) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੧
Raag Asa Bhagat Kabir


ਗੁਰੁ ਲਾਗੋ ਚੇਲੇ ਕੀ ਪਾਈ ॥੧॥

Gur Laago Chaelae Kee Paaee ||1||

The guru falls at the feet of the disciple. ||1||

ਆਸਾ (ਭ. ਕਬੀਰ) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੧
Raag Asa Bhagat Kabir


ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ

Eaek Achanbho Sunahu Thumh Bhaaee ||

Listen to this wonderful thing, O Siblings of Destiny!

ਆਸਾ (ਭ. ਕਬੀਰ) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੧
Raag Asa Bhagat Kabir


ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ

Dhaekhath Singh Charaavath Gaaee ||1|| Rehaao ||

I saw the lion herding the cows. ||1||Pause||

ਆਸਾ (ਭ. ਕਬੀਰ) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੨
Raag Asa Bhagat Kabir


ਜਲ ਕੀ ਮਛੁਲੀ ਤਰਵਰਿ ਬਿਆਈ

Jal Kee Mashhulee Tharavar Biaaee ||

The fish of the water gives birth upon a tree.

ਆਸਾ (ਭ. ਕਬੀਰ) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੨
Raag Asa Bhagat Kabir


ਦੇਖਤ ਕੁਤਰਾ ਲੈ ਗਈ ਬਿਲਾਈ ॥੨॥

Dhaekhath Kutharaa Lai Gee Bilaaee ||2||

I saw a cat carrying away a dog. ||2||

ਆਸਾ (ਭ. ਕਬੀਰ) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੩
Raag Asa Bhagat Kabir


ਤਲੈ ਰੇ ਬੈਸਾ ਊਪਰਿ ਸੂਲਾ

Thalai Rae Baisaa Oopar Soolaa ||

The branches are below, and the roots are above.

ਆਸਾ (ਭ. ਕਬੀਰ) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੩
Raag Asa Bhagat Kabir


ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥

This Kai Paedd Lagae Fal Foolaa ||3||

The trunk of that tree bears fruits and flowers. ||3||

ਆਸਾ (ਭ. ਕਬੀਰ) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੩
Raag Asa Bhagat Kabir


ਘੋਰੈ ਚਰਿ ਭੈਸ ਚਰਾਵਨ ਜਾਈ

Ghorai Char Bhais Charaavan Jaaee ||

Riding a horse, the buffalo takes him out to graze.

ਆਸਾ (ਭ. ਕਬੀਰ) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੪
Raag Asa Bhagat Kabir


ਬਾਹਰਿ ਬੈਲੁ ਗੋਨਿ ਘਰਿ ਆਈ ॥੪॥

Baahar Bail Gon Ghar Aaee ||4||

The bull is away, while his load has come home. ||4||

ਆਸਾ (ਭ. ਕਬੀਰ) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੪
Raag Asa Bhagat Kabir


ਕਹਤ ਕਬੀਰ ਜੁ ਇਸ ਪਦ ਬੂਝੈ

Kehath Kabeer J Eis Padh Boojhai ||

Says Kabeer, one who understands this hymn,

ਆਸਾ (ਭ. ਕਬੀਰ) (੨੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੪
Raag Asa Bhagat Kabir


ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥

Raam Ramath This Sabh Kishh Soojhai ||5||9||22||

And chants the Lord's Name, comes to understand everything. ||5||9||22||

ਆਸਾ (ਭ. ਕਬੀਰ) (੨੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੪
Raag Asa Bhagat Kabir


ਬਾਈਸ ਚਉਪਦੇ ਤਥਾ ਪੰਚਪਦੇ

Baaees Choupadhae Thathhaa Panchapadhae

22 Chau-Padas And Panch-Padas,

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੧
Raag Asa Bhagat Kabir