Sagalee Rain Gudharee Andhhiaaree Saev Sathigur Chaanan Hoe ||
ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ ਪਹਰੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥
Pehilai Peharai Rain Kai Vanajaariaa Mithraa Dhhar Paaeithaa Oudharai Maahi ||
In the first watch of the night, O my merchant friend, the Lord placed your soul in the womb.
ਸਿਰੀਰਾਗੁ ਪਹਰੇ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੭
Sri Raag Guru Arjan Dev
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥
Dhasee Maasee Maanas Keeaa Vanajaariaa Mithraa Kar Muhalath Karam Kamaahi ||
In the tenth month, you were made into a human being, O my merchant friend, and you were given your allotted time to perform good deeds.
ਸਿਰੀਰਾਗੁ ਪਹਰੇ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੮
Sri Raag Guru Arjan Dev
ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥
Muhalath Kar Dheenee Karam Kamaanae Jaisaa Likhath Dhhur Paaeiaa ||
You were given this time to perform good deeds, according to your pre-ordained destiny.
ਸਿਰੀਰਾਗੁ ਪਹਰੇ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੮
Sri Raag Guru Arjan Dev
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥
Maath Pithaa Bhaaee Suth Banithaa Thin Bheethar Prabhoo Sanjoeiaa ||
God placed you with your mother, father, brothers, sons and wife.
ਸਿਰੀਰਾਗੁ ਪਹਰੇ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੯
Sri Raag Guru Arjan Dev
ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥
Karam Sukaram Karaaeae Aapae Eis Janthai Vas Kishh Naahi ||
God Himself is the Cause of causes, good and bad-no one has control over these things.
ਸਿਰੀਰਾਗੁ ਪਹਰੇ (ਮਃ ੫) (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੯
Sri Raag Guru Arjan Dev
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥
Kahu Naanak Praanee Pehilai Peharai Dhhar Paaeithaa Oudharai Maahi ||1||
Says Nanak, O mortal, in the first watch of the night, the soul is placed in the womb. ||1||
ਸਿਰੀਰਾਗੁ ਪਹਰੇ (ਮਃ ੫) (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੦
Sri Raag Guru Arjan Dev
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥
Dhoojai Peharai Rain Kai Vanajaariaa Mithraa Bhar Juaanee Leharee Dhaee ||
In the second watch of the night, O my merchant friend, the fullness of youth rises in you like waves.
ਸਿਰੀਰਾਗੁ ਪਹਰੇ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੧
Sri Raag Guru Arjan Dev
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥
Buraa Bhalaa N Pashhaanee Vanajaariaa Mithraa Man Mathaa Ahanmaee ||
You do not distinguish between good and evil, O my merchant friend-your mind is intoxicated with ego.
ਸਿਰੀਰਾਗੁ ਪਹਰੇ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੧
Sri Raag Guru Arjan Dev
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥
Buraa Bhalaa N Pashhaanai Praanee Aagai Panthh Karaaraa ||
Mortal beings do not distinguish between good and evil, and the road ahead is treacherous.
ਸਿਰੀਰਾਗੁ ਪਹਰੇ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੨
Sri Raag Guru Arjan Dev
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥
Pooraa Sathigur Kabehoon N Saeviaa Sir Thaadtae Jam Jandhaaraa ||
They never serve the Perfect True Guru, and the cruel tyrant Death stands over their heads.
ਸਿਰੀਰਾਗੁ ਪਹਰੇ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੨
Sri Raag Guru Arjan Dev
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥
Dhharam Raae Jab Pakaras Bavarae Thab Kiaa Jabaab Karaee ||
When the Righteous Judge seizes you and interrogates you, O madman, what answer will you give him then?
ਸਿਰੀਰਾਗੁ ਪਹਰੇ (ਮਃ ੫) (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੩
Sri Raag Guru Arjan Dev
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥
Kahu Naanak Dhoojai Peharai Praanee Bhar Joban Leharee Dhaee ||2||
Says Nanak, in the second watch of the night, O mortal, the fullness of youth tosses you about like waves in the storm. ||2||
ਸਿਰੀਰਾਗੁ ਪਹਰੇ (ਮਃ ੫) (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੩
Sri Raag Guru Arjan Dev
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥
Theejai Peharai Rain Kai Vanajaariaa Mithraa Bikh Sanchai Andhh Agiaan ||
In the third watch of the night, O my merchant friend, the blind and ignorant person gathers poison.
ਸਿਰੀਰਾਗੁ ਪਹਰੇ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੪
Sri Raag Guru Arjan Dev
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥
Puthr Kalathr Mohi Lapattiaa Vanajaariaa Mithraa Anthar Lehar Lobhaan ||
He is entangled in emotional attachment to his wife and sons, O my merchant friend, and deep within him, the waves of greed are rising up.
ਸਿਰੀਰਾਗੁ ਪਹਰੇ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੫
Sri Raag Guru Arjan Dev
ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥
Anthar Lehar Lobhaan Paraanee So Prabh Chith N Aavai ||
The waves of greed are rising up within him, and he does not remember God.
ਸਿਰੀਰਾਗੁ ਪਹਰੇ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੫
Sri Raag Guru Arjan Dev
ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥
Saadhhasangath Sio Sang N Keeaa Bahu Jonee Dhukh Paavai ||
He does not join the Saadh Sangat, the Company of the Holy, and he suffers in terrible pain through countless incarnations.
ਸਿਰੀਰਾਗੁ ਪਹਰੇ (ਮਃ ੫) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੬
Sri Raag Guru Arjan Dev
ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥
Sirajanehaar Visaariaa Suaamee Eik Nimakh N Lago Dhhiaan ||
He has forgotten the Creator, his Lord and Master, and he does not meditate on Him, even for an instant.
ਸਿਰੀਰਾਗੁ ਪਹਰੇ (ਮਃ ੫) (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੭
Sri Raag Guru Arjan Dev
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥
Kahu Naanak Praanee Theejai Peharai Bikh Sanchae Andhh Agiaan ||3||
Says Nanak, in the third watch of the night, the blind and ignorant person gathers poison. ||3||
ਸਿਰੀਰਾਗੁ ਪਹਰੇ (ਮਃ ੫) (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੭
Sri Raag Guru Arjan Dev
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥
Chouthhai Peharai Rain Kai Vanajaariaa Mithraa Dhin Naerrai Aaeiaa Soe ||
In the fourth watch of the night, O my merchant friend, that day is drawing near.
ਸਿਰੀਰਾਗੁ ਪਹਰੇ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੮
Sri Raag Guru Arjan Dev
ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥
Guramukh Naam Samaal Thoon Vanajaariaa Mithraa Thaeraa Dharageh Baelee Hoe ||
As Gurmukh, remember the Naam, O my merchant friend. It shall be your Friend in the Court of the Lord.
ਸਿਰੀਰਾਗੁ ਪਹਰੇ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੮
Sri Raag Guru Arjan Dev
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥
Guramukh Naam Samaal Paraanee Anthae Hoe Sakhaaee ||
As Gurmukh, remember the Naam, O mortal; in the end, it shall be your only companion.
ਸਿਰੀਰਾਗੁ ਪਹਰੇ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੯
Sri Raag Guru Arjan Dev
ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥
Eihu Mohu Maaeiaa Thaerai Sang N Chaalai Jhoothee Preeth Lagaaee ||
This emotional attachment to Maya shall not go with you; it is false to fall in love with it.
ਸਿਰੀਰਾਗੁ ਪਹਰੇ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧
Sri Raag Guru Arjan Dev
ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥
Sagalee Rain Gudharee Andhhiaaree Saev Sathigur Chaanan Hoe ||
The entire night of your life has passed away in darkness; but by serving the True Guru, the Divine Light shall dawn within.
ਸਿਰੀਰਾਗੁ ਪਹਰੇ (ਮਃ ੫) (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧
Sri Raag Guru Arjan Dev
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥੪॥
Kahu Naanak Praanee Chouthhai Peharai Dhin Naerrai Aaeiaa Soe ||4||
Says Nanak, O mortal, in the fourth watch of the night, that day is drawing near! ||4||
ਸਿਰੀਰਾਗੁ ਪਹਰੇ (ਮਃ ੫) (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੨
Sri Raag Guru Arjan Dev
ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥
Likhiaa Aaeiaa Govindh Kaa Vanajaariaa Mithraa Outh Chalae Kamaanaa Saathh ||
Receiving the summons from the Lord of the Universe, O my merchant friend, you must arise and depart with the actions you have committed.
ਸਿਰੀਰਾਗੁ ਪਹਰੇ (ਮਃ ੫) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੩
Sri Raag Guru Arjan Dev
ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥
Eik Rathee Bilam N Dhaevanee Vanajaariaa Mithraa Ounee Thakarrae Paaeae Haathh ||
You are not allowed a moment's delay, O my merchant friend; the Messenger of Death seizes you with firm hands.
ਸਿਰੀਰਾਗੁ ਪਹਰੇ (ਮਃ ੫) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੩
Sri Raag Guru Arjan Dev
ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥
Likhiaa Aaeiaa Pakarr Chalaaeiaa Manamukh Sadhaa Dhuhaelae ||
Receiving the summons, people are seized and dispatched. The self-willed manmukhs are miserable forever.
ਸਿਰੀਰਾਗੁ ਪਹਰੇ (ਮਃ ੫) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੪
Sri Raag Guru Arjan Dev
ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥
Jinee Pooraa Sathigur Saeviaa Sae Dharageh Sadhaa Suhaelae ||
But those who serve the Perfect True Guru are forever happy in the Court of the Lord.
ਸਿਰੀਰਾਗੁ ਪਹਰੇ (ਮਃ ੫) (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੫
Sri Raag Guru Arjan Dev
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥
Karam Dhharathee Sareer Jug Anthar Jo Bovai So Khaath ||
The body is the field of karma in this age; whatever you plant, you shall harvest.
ਸਿਰੀਰਾਗੁ ਪਹਰੇ (ਮਃ ੫) (੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੫
Sri Raag Guru Arjan Dev
ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥੫॥੧॥੪॥
Kahu Naanak Bhagath Sohehi Dharavaarae Manamukh Sadhaa Bhavaath ||5||1||4||
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
ਸਿਰੀਰਾਗੁ ਪਹਰੇ (ਮਃ ੫) (੪) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੬
Sri Raag Guru Arjan Dev