Karan Kaaran Samarathh Apaar ||1|| Rehaao ||
ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੪
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
This Bin Dhoojaa Avar N Koee ||
Without Him, there is no other at all.
ਸੂਹੀ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੮
Raag Suhi Guru Arjan Dev
ਆਪੇ ਥੰਮੈ ਸਚਾ ਸੋਈ ॥੧॥
Aapae Thhanmai Sachaa Soee ||1||
The True Lord Himself is our anchor. ||1||
ਸੂਹੀ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੮
Raag Suhi Guru Arjan Dev
ਹਰਿ ਹਰਿ ਨਾਮੁ ਮੇਰਾ ਆਧਾਰੁ ॥
Har Har Naam Maeraa Aadhhaar ||
The Name of the Lord, Har, Har, is our only support.
ਸੂਹੀ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੮
Raag Suhi Guru Arjan Dev
ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
Karan Kaaran Samarathh Apaar ||1|| Rehaao ||
The Creator, the Cause of causes, is All-powerful and Infinite. ||1||Pause||
ਸੂਹੀ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੯
Raag Suhi Guru Arjan Dev
ਸਭ ਰੋਗ ਮਿਟਾਵੇ ਨਵਾ ਨਿਰੋਆ ॥
Sabh Rog Mittaavae Navaa Niroaa ||
He has eradicated all illness, and healed me.
ਸੂਹੀ (ਮਃ ੫) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੯
Raag Suhi Guru Arjan Dev
ਨਾਨਕ ਰਖਾ ਆਪੇ ਹੋਆ ॥੨॥੩੩॥੩੯॥
Naanak Rakhaa Aapae Hoaa ||2||33||39||
O Nanak, He Himself has become my Savior. ||2||33||39||
ਸੂਹੀ (ਮਃ ੫) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੪ ਪੰ. ੧੯
Raag Suhi Guru Arjan Dev