Rehasee Vaekh Hadhoor Pir Raavee Ghar Soheeai Bal Raam Jeeo ||
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥
ਰਾਗੁ ਸੂਹੀ ਛੰਤ ਮਹਲਾ ੧ ਘਰੁ ੧
Raag Soohee Shhanth Mehalaa 1 Ghar 1
Raag Soohee, Chhant, First Mehl, First House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੩
ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥
Bhar Joban Mai Math Paeeearrai Ghar Paahunee Bal Raam Jeeo ||
Intoxicated with the wine of youth, I did not realize that I was only a guest at my parents' home (in this world.
ਸੂਹੀ (ਮਃ ੧) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੯
Raag Suhi Guru Nanak Dev
ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥
Mailee Avagan Chith Bin Gur Gun N Samaavanee Bal Raam Jeeo ||
My consciousness is polluted with faults and mistakes; without the Guru, virtue does not even enter into me.
ਸੂਹੀ (ਮਃ ੧) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੦
Raag Suhi Guru Nanak Dev
ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥
Gun Saar N Jaanee Bharam Bhulaanee Joban Baadh Gavaaeiaa ||
I have not known the value of virtue; I have been deluded by doubt. I have wasted away my youth in vain.
ਸੂਹੀ (ਮਃ ੧) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੦
Raag Suhi Guru Nanak Dev
ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥
Var Ghar Dhar Dharasan Nehee Jaathaa Pir Kaa Sehaj N Bhaaeiaa ||
I have not known my Husband Lord, His celestial home and gate, or the Blessed Vision of His Darshan. I have not had the pleasure of my Husband Lord's celestial peace.
ਸੂਹੀ (ਮਃ ੧) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੧
Raag Suhi Guru Nanak Dev
ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥
Sathigur Pooshh N Maarag Chaalee Soothee Rain Vihaanee ||
After consulting the True Guru, I have not walked on the Path; the night of my life is passing away in sleep.
ਸੂਹੀ (ਮਃ ੧) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੨
Raag Suhi Guru Nanak Dev
ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥
Naanak Baalathan Raaddaepaa Bin Pir Dhhan Kumalaanee ||1||
O Nanak, in the prime of my youth, I am a widow; without my Husband Lord, the soul-bride is wasting away. ||1||
ਸੂਹੀ (ਮਃ ੧) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੨
Raag Suhi Guru Nanak Dev
ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥
Baabaa Mai Var Dhaehi Mai Har Var Bhaavai This Kee Bal Raam Jeeo ||
O father, give me in marriage to the Lord; I am pleased with Him as my Husband. I belong to Him.
ਸੂਹੀ (ਮਃ ੧) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੩
Raag Suhi Guru Nanak Dev
ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥
Rav Rehiaa Jug Chaar Thribhavan Baanee Jis Kee Bal Raam Jeeo ||
He is pervading throughout the four ages, and the Word of His Bani permeates the three worlds.
ਸੂਹੀ (ਮਃ ੧) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੩
Raag Suhi Guru Nanak Dev
ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥
Thribhavan Kanth Ravai Sohaagan Avaganavanthee Dhoorae ||
The Husband Lord of the three worlds ravishes and enjoys His virtuous brides, but He keeps the ungraceful and unvirtuous ones far away.
ਸੂਹੀ (ਮਃ ੧) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੪
Raag Suhi Guru Nanak Dev
ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥
Jaisee Aasaa Thaisee Manasaa Poor Rehiaa Bharapoorae ||
As are our hopes, so are our minds' desires, which the All-pervading Lord brings to fulfillment.
ਸੂਹੀ (ਮਃ ੧) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੪
Raag Suhi Guru Nanak Dev
ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥
Har Kee Naar S Sarab Suhaagan Raandd N Mailai Vaesae ||
The bride of the Lord is forever happy and virtuous; she shall never be a widow, and she shall never have to wear dirty clothes.
ਸੂਹੀ (ਮਃ ੧) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੫
Raag Suhi Guru Nanak Dev
ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥
Naanak Mai Var Saachaa Bhaavai Jug Jug Preetham Thaisae ||2||
O Nanak, I love my True Husband Lord; my Beloved is the same, age after age. ||2||
ਸੂਹੀ (ਮਃ ੧) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੫
Raag Suhi Guru Nanak Dev
ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥
Baabaa Lagan Ganaae Han Bhee Vannjaa Saahurai Bal Raam Jeeo ||
O Baba, calculate that auspicious moment, when I too shall be going to my in-laws' house.
ਸੂਹੀ (ਮਃ ੧) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੬
Raag Suhi Guru Nanak Dev
ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥
Saahaa Hukam Rajaae So N Ttalai Jo Prabh Karai Bal Raam Jeeo ||
The moment of that marriage will be set by the Hukam of God's Command; His Will cannot be changed.
ਸੂਹੀ (ਮਃ ੧) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੬
Raag Suhi Guru Nanak Dev
ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥
Kirath Paeiaa Karathai Kar Paaeiaa Maett N Sakai Koee ||
The karmic record of past deeds, written by the Creator Lord, cannot be erased by anyone.
ਸੂਹੀ (ਮਃ ੧) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੭
Raag Suhi Guru Nanak Dev
ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥
Jaanjee Naao Nareh Nihakaeval Rav Rehiaa Thihu Loee ||
The most respected member of the marriage party, my Husband, is the independent Lord of all beings, pervading and permeating the three worlds.
ਸੂਹੀ (ਮਃ ੧) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੭
Raag Suhi Guru Nanak Dev
ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥
Maae Niraasee Roe Vishhunnee Baalee Baalai Haethae ||
Maya, crying out in pain, leaves, seeing that the bride and the groom are in love.
ਸੂਹੀ (ਮਃ ੧) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੮
Raag Suhi Guru Nanak Dev
ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥
Naanak Saach Sabadh Sukh Mehalee Gur Charanee Prabh Chaethae ||3||
O Nanak, the peace of the Mansion of God's Presence comes through the True Word of the Shabad; the bride keeps the Guru's Feet enshrined in her mind. ||3||
ਸੂਹੀ (ਮਃ ੧) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧੮
Raag Suhi Guru Nanak Dev
ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥
Baabul Dhitharree Dhoor Naa Aavai Ghar Paeeeai Bal Raam Jeeo ||
My father has given me in marriage far away, and I shall not return to my parents' home.
ਸੂਹੀ (ਮਃ ੧) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੧
Raag Suhi Guru Nanak Dev
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥
Rehasee Vaekh Hadhoor Pir Raavee Ghar Soheeai Bal Raam Jeeo ||
I am delighted to see my Husband Lord near at hand; in His Home, I am so beautiful.
ਸੂਹੀ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੨
Raag Suhi Guru Nanak Dev
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥
Saachae Pir Lorree Preetham Jorree Math Pooree Paradhhaanae ||
My True Beloved Husband Lord desires me; He has joined me to Himself, and made my intellect pure and sublime.
ਸੂਹੀ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੨
Raag Suhi Guru Nanak Dev
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥
Sanjogee Maelaa Thhaan Suhaelaa Gunavanthee Gur Giaanae ||
By good destiny I met Him, and was given a place of rest; through the Guru's Wisdom, I have become virtuous.
ਸੂਹੀ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੩
Raag Suhi Guru Nanak Dev
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥
Sath Santhokh Sadhaa Sach Palai Sach Bolai Pir Bhaaeae ||
I gather lasting Truth and contentment in my lap, and my Beloved is pleased with my truthful speech.
ਸੂਹੀ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੩
Raag Suhi Guru Nanak Dev
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥
Naanak Vishhurr Naa Dhukh Paaeae Guramath Ank Samaaeae ||4||1||
O Nanak, I shall not suffer the pain of separation; through the Guru's Teachings, I merge into the loving embrace of the Lord's Being. ||4||1||
ਸੂਹੀ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੪
Raag Suhi Guru Nanak Dev