Pria Mukh Laago Jo Vaddabhaago Suhaag Hamaaro Kathahu N Ddolee ||1||
ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨
ਹਰਿ ਹਰਿ ਨਾਮੁ ਅਪਾਰ ਅਮੋਲੀ ॥
Har Har Naam Apaar Amolee ||
The Name of the Lord, Har, Har, is infinite and priceless.
ਬਿਲਾਵਲੁ (ਮਃ ੫) (੮੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੩
Raag Bilaaval Guru Arjan Dev
ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥
Praan Piaaro Manehi Adhhaaro Cheeth Chithavo Jaisae Paan Thanbolee ||1|| Rehaao ||
It is the Beloved of my breath of life, and the Support of my mind; I remember it, as the betel leaf chewer remembers the betel leaf. ||1||Pause||
ਬਿਲਾਵਲੁ (ਮਃ ੫) (੮੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੩
Raag Bilaaval Guru Arjan Dev
ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥
Sehaj Samaaeiou Gurehi Bathaaeiou Rang Rangee Maerae Than Kee Cholee ||
I have been absorbed in celestial bliss, following the Guru's Teachings; my body-garment is imbued with the Lord's Love.
ਬਿਲਾਵਲੁ (ਮਃ ੫) (੮੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੪
Raag Bilaaval Guru Arjan Dev
ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥
Pria Mukh Laago Jo Vaddabhaago Suhaag Hamaaro Kathahu N Ddolee ||1||
I come face to face with my Beloved, by great good fortune; my Husband Lord never wavers. ||1||
ਬਿਲਾਵਲੁ (ਮਃ ੫) (੮੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੫
Raag Bilaaval Guru Arjan Dev
ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥
Roop N Dhhoop N Gandhh N Dheepaa Outh Poth Ang Ang Sang Moulee ||
I do not need any image, or incense, or perfume, or lamps; through and through, He is blossoming forth, with me, life and limb.
ਬਿਲਾਵਲੁ (ਮਃ ੫) (੮੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੫
Raag Bilaaval Guru Arjan Dev
ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥
Kahu Naanak Pria Ravee Suhaagan Ath Neekee Maeree Banee Khattolee ||2||3||89||
Says Nanak, my Husband Lord has ravished and enjoyed His soul-bride; my bed has become very beautiful and sublime. ||2||3||89||
ਬਿਲਾਵਲੁ (ਮਃ ੫) (੮੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੬
Raag Bilaaval Guru Arjan Dev