Bin Gur Naam N Paaeiaa Jaae ||
ਬਿਨੁ ਗੁਰ ਨਾਮੁ ਨ ਪਾਇਆ ਜਾਇ ॥

This shabad satiguru seyviai vadee vadiaaee is by Guru Amar Das in Raag Maajh on Ang 114 of Sri Guru Granth Sahib.

ਮਾਝ ਮਹਲਾ

Maajh Mehalaa 3 ||

Maajh Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੪


ਸਤਿਗੁਰੁ ਸੇਵਿਐ ਵਡੀ ਵਡਿਆਈ

Sathigur Saeviai Vaddee Vaddiaaee ||

Serving the True Guru is the greatest greatness.

ਮਾਝ (ਮਃ ੩) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪ ਪੰ. ੧੭
Raag Maajh Guru Amar Das


ਹਰਿ ਜੀ ਅਚਿੰਤੁ ਵਸੈ ਮਨਿ ਆਈ

Har Jee Achinth Vasai Man Aaee ||

The Dear Lord automatically comes to dwell in the mind.

ਮਾਝ (ਮਃ ੩) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪ ਪੰ. ੧੭
Raag Maajh Guru Amar Das


ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥

Har Jeeo Safaliou Birakh Hai Anmrith Jin Peethaa This Thikhaa Lehaavaniaa ||1||

The Dear Lord is the fruit-bearing tree; drinking in the Ambrosial Nectar, thirst is quenched. ||1||

ਮਾਝ (ਮਃ ੩) ਅਸਟ (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪ ਪੰ. ੧੭
Raag Maajh Guru Amar Das


ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ

Ho Vaaree Jeeo Vaaree Sach Sangath Mael Milaavaniaa ||

I am a sacrifice, my soul is a sacrifice, to the one who leads me to join the True Congregation.

ਮਾਝ (ਮਃ ੩) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪ ਪੰ. ੧੮
Raag Maajh Guru Amar Das


ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ

Har Sathasangath Aapae Maelai Gur Sabadhee Har Gun Gaavaniaa ||1|| Rehaao ||

The Lord Himself unites me with the Sat Sangat, the True Congregation. Through the Word of the Guru's Shabad, I sing the Glorious Praises of the Lord. ||1||Pause||

ਮਾਝ (ਮਃ ੩) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪ ਪੰ. ੧੯
Raag Maajh Guru Amar Das


ਸਤਿਗੁਰੁ ਸੇਵੀ ਸਬਦਿ ਸੁਹਾਇਆ

Sathigur Saevee Sabadh Suhaaeiaa ||

I serve the True Guru; the Word of His Shabad is beautiful.

ਮਾਝ (ਮਃ ੩) ਅਸਟ (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧
Raag Maajh Guru Amar Das


ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ

Jin Har Kaa Naam Mann Vasaaeiaa ||

Through it, the Name of the Lord comes to dwell within the mind.

ਮਾਝ (ਮਃ ੩) ਅਸਟ (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧
Raag Maajh Guru Amar Das


ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥

Har Niramal Houmai Mail Gavaaeae Dhar Sachai Sobhaa Paavaniaa ||2||

The Pure Lord removes the filth of egotism, and we are honored in the True Court. ||2||

ਮਾਝ (ਮਃ ੩) ਅਸਟ (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧
Raag Maajh Guru Amar Das


ਬਿਨੁ ਗੁਰ ਨਾਮੁ ਪਾਇਆ ਜਾਇ

Bin Gur Naam N Paaeiaa Jaae ||

Without the Guru, the Naam cannot be obtained.

ਮਾਝ (ਮਃ ੩) ਅਸਟ (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੨
Raag Maajh Guru Amar Das


ਸਿਧ ਸਾਧਿਕ ਰਹੇ ਬਿਲਲਾਇ

Sidhh Saadhhik Rehae Bilalaae ||

The Siddhas and the seekers lack it; they weep and wail.

ਮਾਝ (ਮਃ ੩) ਅਸਟ (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੨
Raag Maajh Guru Amar Das


ਬਿਨੁ ਗੁਰ ਸੇਵੇ ਸੁਖੁ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥

Bin Gur Saevae Sukh N Hovee Poorai Bhaag Gur Paavaniaa ||3||

Without serving the True Guru, peace is not obtained; through perfect destiny, the Guru is found. ||3||

ਮਾਝ (ਮਃ ੩) ਅਸਟ (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੨
Raag Maajh Guru Amar Das


ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ

Eihu Man Aarasee Koee Guramukh Vaekhai ||

This mind is a mirror; how rare are those who, as Gurmukh, see themselves in it.

ਮਾਝ (ਮਃ ੩) ਅਸਟ (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੩
Raag Maajh Guru Amar Das


ਮੋਰਚਾ ਲਾਗੈ ਜਾ ਹਉਮੈ ਸੋਖੈ

Morachaa N Laagai Jaa Houmai Sokhai ||

Rust does not stick to those who burn their ego.

ਮਾਝ (ਮਃ ੩) ਅਸਟ (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੩
Raag Maajh Guru Amar Das


ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥

Anehath Baanee Niramal Sabadh Vajaaeae Gur Sabadhee Sach Samaavaniaa ||4||

The Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||

ਮਾਝ (ਮਃ ੩) ਅਸਟ (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੪
Raag Maajh Guru Amar Das


ਬਿਨੁ ਸਤਿਗੁਰ ਕਿਹੁ ਦੇਖਿਆ ਜਾਇ

Bin Sathigur Kihu N Dhaekhiaa Jaae ||

Without the True Guru, the Lord cannot be seen.

ਮਾਝ (ਮਃ ੩) ਅਸਟ (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੪
Raag Maajh Guru Amar Das


ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ

Gur Kirapaa Kar Aap Dhithaa Dhikhaae ||

Granting His Grace, He Himself has allowed me to see Him.

ਮਾਝ (ਮਃ ੩) ਅਸਟ (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੫
Raag Maajh Guru Amar Das


ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥

Aapae Aap Aap Mil Rehiaa Sehajae Sehaj Samaavaniaa ||5||

All by Himself, He Himself is permeating and pervading; He is intuitively absorbed in celestial peace. ||5||

ਮਾਝ (ਮਃ ੩) ਅਸਟ (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੫
Raag Maajh Guru Amar Das


ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ

Guramukh Hovai S Eikas Sio Liv Laaeae ||

One who becomes Gurmukh embraces love for the One.

ਮਾਝ (ਮਃ ੩) ਅਸਟ (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੬
Raag Maajh Guru Amar Das


ਦੂਜਾ ਭਰਮੁ ਗੁਰ ਸਬਦਿ ਜਲਾਏ

Dhoojaa Bharam Gur Sabadh Jalaaeae ||

Doubt and duality are burned away by the Word of the Guru's Shabad.

ਮਾਝ (ਮਃ ੩) ਅਸਟ (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੬
Raag Maajh Guru Amar Das


ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥

Kaaeiaa Andhar Vanaj Karae Vaapaaraa Naam Nidhhaan Sach Paavaniaa ||6||

Within his body, he deals and trades, and obtains the Treasure of the True Name. ||6||

ਮਾਝ (ਮਃ ੩) ਅਸਟ (੧੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੭
Raag Maajh Guru Amar Das


ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ

Guramukh Karanee Har Keerath Saar ||

The life-style of the Gurmukh is sublime; he sings the Praises of the Lord.

ਮਾਝ (ਮਃ ੩) ਅਸਟ (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੭
Raag Maajh Guru Amar Das


ਗੁਰਮੁਖਿ ਪਾਏ ਮੋਖ ਦੁਆਰੁ

Guramukh Paaeae Mokh Dhuaar ||

The Gurmukh finds the gate of salvation.

ਮਾਝ (ਮਃ ੩) ਅਸਟ (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੮
Raag Maajh Guru Amar Das


ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥

Anadhin Rang Rathaa Gun Gaavai Andhar Mehal Bulaavaniaa ||7||

Night and day, he is imbued with the Lord's Love. He sings the Lord's Glorious Praises, and he is called to the Mansion of His Presence. ||7||

ਮਾਝ (ਮਃ ੩) ਅਸਟ (੧੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੮
Raag Maajh Guru Amar Das


ਸਤਿਗੁਰੁ ਦਾਤਾ ਮਿਲੈ ਮਿਲਾਇਆ

Sathigur Dhaathaa Milai Milaaeiaa ||

The True Guru, the Giver, is met when the Lord leads us to meet Him.

ਮਾਝ (ਮਃ ੩) ਅਸਟ (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੯
Raag Maajh Guru Amar Das


ਪੂਰੈ ਭਾਗਿ ਮਨਿ ਸਬਦੁ ਵਸਾਇਆ

Poorai Bhaag Man Sabadh Vasaaeiaa ||

Through perfect destiny, the Shabad is enshrined in the mind.

ਮਾਝ (ਮਃ ੩) ਅਸਟ (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੯
Raag Maajh Guru Amar Das


ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥

Naanak Naam Milai Vaddiaaee Har Sachae Kae Gun Gaavaniaa ||8||9||10||

O Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||

ਮਾਝ (ਮਃ ੩) ਅਸਟ (੧੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੯
Raag Maajh Guru Amar Das