Kar Kirapaa Prabh Paar Outhaaree ||
ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੮
ਅਸੁਰ ਸਘਾਰਣ ਰਾਮੁ ਹਮਾਰਾ ॥
Asur Saghaaran Raam Hamaaraa ||
My Lord is the Destroyer of demons.
ਮਾਰੂ ਸੋਲਹੇ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੮
Raag Maaroo Guru Nanak Dev
ਘਟਿ ਘਟਿ ਰਮਈਆ ਰਾਮੁ ਪਿਆਰਾ ॥
Ghatt Ghatt Rameeaa Raam Piaaraa ||
My Beloved Lord is pervading each and every heart.
ਮਾਰੂ ਸੋਲਹੇ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੮
Raag Maaroo Guru Nanak Dev
ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥
Naalae Alakh N Lakheeai Moolae Guramukh Likh Veechaaraa Hae ||1||
The unseen Lord is always with us, but He is not seen at all. The Gurmukh contemplates the record. ||1||
ਮਾਰੂ ਸੋਲਹੇ (ਮਃ ੧) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੯
Raag Maaroo Guru Nanak Dev
ਗੁਰਮੁਖਿ ਸਾਧੂ ਸਰਣਿ ਤੁਮਾਰੀ ॥
Guramukh Saadhhoo Saran Thumaaree ||
The Holy Gurmukh seeks Your Sanctuary.
ਮਾਰੂ ਸੋਲਹੇ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੯
Raag Maaroo Guru Nanak Dev
ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥
Kar Kirapaa Prabh Paar Outhaaree ||
God grants His Grace, and carries him across to the other side.
ਮਾਰੂ ਸੋਲਹੇ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧
Raag Maaroo Guru Nanak Dev
ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥
Agan Paanee Saagar Ath Geharaa Gur Sathigur Paar Outhaaraa Hae ||2||
The ocean is very deep, filled with fiery water; the Guru, the True Guru, carries us across to the other side. ||2||
ਮਾਰੂ ਸੋਲਹੇ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧
Raag Maaroo Guru Nanak Dev
ਮਨਮੁਖ ਅੰਧੁਲੇ ਸੋਝੀ ਨਾਹੀ ॥
Manamukh Andhhulae Sojhee Naahee ||
The blind, self-willed manmukh does not understand.
ਮਾਰੂ ਸੋਲਹੇ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੨
Raag Maaroo Guru Nanak Dev
ਆਵਹਿ ਜਾਹਿ ਮਰਹਿ ਮਰਿ ਜਾਹੀ ॥
Aavehi Jaahi Marehi Mar Jaahee ||
He comes and goes in reincarnation, dying, and dying again.
ਮਾਰੂ ਸੋਲਹੇ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੨
Raag Maaroo Guru Nanak Dev
ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥
Poorab Likhiaa Laekh N Mittee Jam Dhar Andhh Khuaaraa Hae ||3||
The primal inscription of destiny cannot be erased. The spiritually blind suffer terribly at Death's door. ||3||
ਮਾਰੂ ਸੋਲਹੇ (ਮਃ ੧) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੨
Raag Maaroo Guru Nanak Dev
ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥
Eik Aavehi Jaavehi Ghar Vaas N Paavehi ||
Some come and go, and do not find a home in their own heart.
ਮਾਰੂ ਸੋਲਹੇ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੩
Raag Maaroo Guru Nanak Dev
ਕਿਰਤ ਕੇ ਬਾਧੇ ਪਾਪ ਕਮਾਵਹਿ ॥
Kirath Kae Baadhhae Paap Kamaavehi ||
Bound by their past actions, they commit sins.
ਮਾਰੂ ਸੋਲਹੇ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੩
Raag Maaroo Guru Nanak Dev
ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥
Andhhulae Sojhee Boojh N Kaaee Lobh Buraa Ahankaaraa Hae ||4||
The blind ones have no understanding, no wisdom; they are trapped and ruined by greed and egotism. ||4||
ਮਾਰੂ ਸੋਲਹੇ (ਮਃ ੧) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੪
Raag Maaroo Guru Nanak Dev
ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥
Pir Bin Kiaa This Dhhan Seegaaraa ||
Without her Husband Lord, what good are the soul-bride's decorations?
ਮਾਰੂ ਸੋਲਹੇ (ਮਃ ੧) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੪
Raag Maaroo Guru Nanak Dev
ਪਰ ਪਿਰ ਰਾਤੀ ਖਸਮੁ ਵਿਸਾਰਾ ॥
Par Pir Raathee Khasam Visaaraa ||
She has forgotten her Lord and Master, and is infatuated with another's husband.
ਮਾਰੂ ਸੋਲਹੇ (ਮਃ ੧) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੫
Raag Maaroo Guru Nanak Dev
ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥
Jio Baesuaa Pooth Baap Ko Keheeai Thio Fokatt Kaar Vikaaraa Hae ||5||
Just as no one knows who is the father of the prostitute's son, such are the worthless, useless deeds that are done. ||5||
ਮਾਰੂ ਸੋਲਹੇ (ਮਃ ੧) (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੫
Raag Maaroo Guru Nanak Dev
ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥
Praeth Pinjar Mehi Dhookh Ghanaerae ||
The ghost, in the body-cage, suffers all sorts of afflictions.
ਮਾਰੂ ਸੋਲਹੇ (ਮਃ ੧) (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੬
Raag Maaroo Guru Nanak Dev
ਨਰਕਿ ਪਚਹਿ ਅਗਿਆਨ ਅੰਧੇਰੇ ॥
Narak Pachehi Agiaan Andhhaerae ||
Those who are blind to spiritual wisdom, putrefy in hell.
ਮਾਰੂ ਸੋਲਹੇ (ਮਃ ੧) (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੬
Raag Maaroo Guru Nanak Dev
ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥
Dhharam Raae Kee Baakee Leejai Jin Har Kaa Naam Visaaraa Hae ||6||
The Righteous Judge of Dharma collects the balance due on the account, of those who forget the Name of the Lord. ||6||
ਮਾਰੂ ਸੋਲਹੇ (ਮਃ ੧) (੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੬
Raag Maaroo Guru Nanak Dev
ਸੂਰਜੁ ਤਪੈ ਅਗਨਿ ਬਿਖੁ ਝਾਲਾ ॥
Sooraj Thapai Agan Bikh Jhaalaa ||
The scorching sun blazes with flames of poison.
ਮਾਰੂ ਸੋਲਹੇ (ਮਃ ੧) (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੭
Raag Maaroo Guru Nanak Dev
ਅਪਤੁ ਪਸੂ ਮਨਮੁਖੁ ਬੇਤਾਲਾ ॥
Apath Pasoo Manamukh Baethaalaa ||
The self-willed manmukh is dishonored, a beast, a demon.
ਮਾਰੂ ਸੋਲਹੇ (ਮਃ ੧) (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੭
Raag Maaroo Guru Nanak Dev
ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥
Aasaa Manasaa Koorr Kamaavehi Rog Buraa Buriaaraa Hae ||7||
Trapped by hope and desire, he practices falsehood, and is afflicted by the terrible disease of corruption. ||7||
ਮਾਰੂ ਸੋਲਹੇ (ਮਃ ੧) (੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੮
Raag Maaroo Guru Nanak Dev
ਮਸਤਕਿ ਭਾਰੁ ਕਲਰ ਸਿਰਿ ਭਾਰਾ ॥
Masathak Bhaar Kalar Sir Bhaaraa ||
He carries the heavy load of sins on his forehead and head.
ਮਾਰੂ ਸੋਲਹੇ (ਮਃ ੧) (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੮
Raag Maaroo Guru Nanak Dev
ਕਿਉ ਕਰਿ ਭਵਜਲੁ ਲੰਘਸਿ ਪਾਰਾ ॥
Kio Kar Bhavajal Langhas Paaraa ||
How can he cross the terrifying world-ocean?
ਮਾਰੂ ਸੋਲਹੇ (ਮਃ ੧) (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੮
Raag Maaroo Guru Nanak Dev
ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥
Sathigur Bohithh Aadh Jugaadhee Raam Naam Nisathaaraa Hae ||8||
From the very beginning of time, and throughout the ages, the True Guru has been the boat; through the Lord's Name, He carries us across. ||8||
ਮਾਰੂ ਸੋਲਹੇ (ਮਃ ੧) (੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੯
Raag Maaroo Guru Nanak Dev
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥
Puthr Kalathr Jag Haeth Piaaraa ||
The love of one's children and spouse is so sweet in this world.
ਮਾਰੂ ਸੋਲਹੇ (ਮਃ ੧) (੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੯
Raag Maaroo Guru Nanak Dev
ਮਾਇਆ ਮੋਹੁ ਪਸਰਿਆ ਪਾਸਾਰਾ ॥
Maaeiaa Mohu Pasariaa Paasaaraa ||
The expansive expanse of the Universe is attachment to Maya.
ਮਾਰੂ ਸੋਲਹੇ (ਮਃ ੧) (੯) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੦
Raag Maaroo Guru Nanak Dev
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥
Jam Kae Faahae Sathigur Thorrae Guramukh Thath Beechaaraa Hae ||9||
The True Guru snaps the noose of Death, for that Gurmukh who contemplates the essence of reality. ||9||
ਮਾਰੂ ਸੋਲਹੇ (ਮਃ ੧) (੯) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੦
Raag Maaroo Guru Nanak Dev
ਕੂੜਿ ਮੁਠੀ ਚਾਲੈ ਬਹੁ ਰਾਹੀ ॥
Koorr Muthee Chaalai Bahu Raahee ||
Cheated by falsehood, the self-willed manmukh walks along many paths;
ਮਾਰੂ ਸੋਲਹੇ (ਮਃ ੧) (੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੧
Raag Maaroo Guru Nanak Dev
ਮਨਮੁਖੁ ਦਾਝੈ ਪੜਿ ਪੜਿ ਭਾਹੀ ॥
Manamukh Dhaajhai Parr Parr Bhaahee ||
He may be highly educated, but he burns in the fire.
ਮਾਰੂ ਸੋਲਹੇ (ਮਃ ੧) (੯) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੧
Raag Maaroo Guru Nanak Dev
ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥
Anmrith Naam Guroo Vadd Dhaanaa Naam Japahu Sukh Saaraa Hae ||10||
The Guru is the Great Giver of the Ambrosial Naam, the Name of the Lord. Chanting the Naam, sublime peace is obtained. ||10||
ਮਾਰੂ ਸੋਲਹੇ (ਮਃ ੧) (੯) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੧
Raag Maaroo Guru Nanak Dev
ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥
Sathigur Thuthaa Sach Dhrirraaeae ||
The True Guru, in His Mercy, implants Truth within.
ਮਾਰੂ ਸੋਲਹੇ (ਮਃ ੧) (੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੨
Raag Maaroo Guru Nanak Dev
ਸਭਿ ਦੁਖ ਮੇਟੇ ਮਾਰਗਿ ਪਾਏ ॥
Sabh Dhukh Maettae Maarag Paaeae ||
All suffering is eradicated, and one is placed on the Path.
ਮਾਰੂ ਸੋਲਹੇ (ਮਃ ੧) (੯) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੨
Raag Maaroo Guru Nanak Dev
ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥
Kanddaa Paae N Gaddee Moolae Jis Sathigur Raakhanehaaraa Hae ||11||
Not even a thorn ever pierces the foot of one who has the True Guru as his Protector. ||11||
ਮਾਰੂ ਸੋਲਹੇ (ਮਃ ੧) (੯) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੨
Raag Maaroo Guru Nanak Dev
ਖੇਹੂ ਖੇਹ ਰਲੈ ਤਨੁ ਛੀਜੈ ॥
Khaehoo Khaeh Ralai Than Shheejai ||
Dust mixes with dust, when the body wastes away.
ਮਾਰੂ ਸੋਲਹੇ (ਮਃ ੧) (੯) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੩
Raag Maaroo Guru Nanak Dev
ਮਨਮੁਖੁ ਪਾਥਰੁ ਸੈਲੁ ਨ ਭੀਜੈ ॥
Manamukh Paathhar Sail N Bheejai ||
The self-willed manmukh is like a stone slab, which is impervious to water.
ਮਾਰੂ ਸੋਲਹੇ (ਮਃ ੧) (੯) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੩
Raag Maaroo Guru Nanak Dev
ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥੧੨॥
Karan Palaav Karae Bahuthaerae Narak Surag Avathaaraa Hae ||12||
He cries out and weeps and wails; he is reincarnated into heaven and then hell. ||12||
ਮਾਰੂ ਸੋਲਹੇ (ਮਃ ੧) (੯) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੪
Raag Maaroo Guru Nanak Dev
ਮਾਇਆ ਬਿਖੁ ਭੁਇਅੰਗਮ ਨਾਲੇ ॥
Maaeiaa Bikh Bhueiangam Naalae ||
They live with the poisonous snake of Maya.
ਮਾਰੂ ਸੋਲਹੇ (ਮਃ ੧) (੯) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੪
Raag Maaroo Guru Nanak Dev
ਇਨਿ ਦੁਬਿਧਾ ਘਰ ਬਹੁਤੇ ਗਾਲੇ ॥
Ein Dhubidhhaa Ghar Bahuthae Gaalae ||
This duality has ruined so many homes.
ਮਾਰੂ ਸੋਲਹੇ (ਮਃ ੧) (੯) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੪
Raag Maaroo Guru Nanak Dev
ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥੧੩॥
Sathigur Baajhahu Preeth N Oupajai Bhagath Rathae Patheeaaraa Hae ||13||
Without the True Guru, love does not well up. Imbued with devotional worship, the soul is satisfied. ||13||
ਮਾਰੂ ਸੋਲਹੇ (ਮਃ ੧) (੯) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੫
Raag Maaroo Guru Nanak Dev
ਸਾਕਤ ਮਾਇਆ ਕਉ ਬਹੁ ਧਾਵਹਿ ॥
Saakath Maaeiaa Ko Bahu Dhhaavehi ||
The faithless cynics chase after Maya.
ਮਾਰੂ ਸੋਲਹੇ (ਮਃ ੧) (੯) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੫
Raag Maaroo Guru Nanak Dev
ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥
Naam Visaar Kehaa Sukh Paavehi ||
Forgetting the Naam, how can they find peace?
ਮਾਰੂ ਸੋਲਹੇ (ਮਃ ੧) (੯) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੬
Raag Maaroo Guru Nanak Dev
ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥੧੪॥
Thrihu Gun Anthar Khapehi Khapaavehi Naahee Paar Outhaaraa Hae ||14||
In the three qualities, they are destroyed; they cannot cross over to the other side. ||14||
ਮਾਰੂ ਸੋਲਹੇ (ਮਃ ੧) (੯) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੬
Raag Maaroo Guru Nanak Dev
ਕੂਕਰ ਸੂਕਰ ਕਹੀਅਹਿ ਕੂੜਿਆਰਾ ॥
Kookar Sookar Keheeahi Koorriaaraa ||
The false are called pigs and dogs.
ਮਾਰੂ ਸੋਲਹੇ (ਮਃ ੧) (੯) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੭
Raag Maaroo Guru Nanak Dev
ਭਉਕਿ ਮਰਹਿ ਭਉ ਭਉ ਭਉ ਹਾਰਾ ॥
Bhouk Marehi Bho Bho Bho Haaraa ||
They bark themselves to death; they bark and bark and howl in fear.
ਮਾਰੂ ਸੋਲਹੇ (ਮਃ ੧) (੯) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੭
Raag Maaroo Guru Nanak Dev
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥੧੫॥
Man Than Jhoothae Koorr Kamaavehi Dhuramath Dharageh Haaraa Hae ||15||
False in mind and body, they practice falsehood; through their evil-mindedness, they lose out in the Court of the Lord. ||15||
ਮਾਰੂ ਸੋਲਹੇ (ਮਃ ੧) (੯) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੮
Raag Maaroo Guru Nanak Dev
ਸਤਿਗੁਰੁ ਮਿਲੈ ਤ ਮਨੂਆ ਟੇਕੈ ॥
Sathigur Milai Th Manooaa Ttaekai ||
Meeting the True Guru, the mind is stabilized.
ਮਾਰੂ ਸੋਲਹੇ (ਮਃ ੧) (੯) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੮
Raag Maaroo Guru Nanak Dev
ਰਾਮ ਨਾਮੁ ਦੇ ਸਰਣਿ ਪਰੇਕੈ ॥
Raam Naam Dhae Saran Paraekai ||
One who seeks His Sanctuary is blessed with the Lord's Name.
ਮਾਰੂ ਸੋਲਹੇ (ਮਃ ੧) (੯) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੯
Raag Maaroo Guru Nanak Dev
ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥੧੬॥
Har Dhhan Naam Amolak Dhaevai Har Jas Dharageh Piaaraa Hae ||16||
They are given the priceless wealth of the Lord's Name; singing His Praises, they are His beloveds in His court. ||16||
ਮਾਰੂ ਸੋਲਹੇ (ਮਃ ੧) (੯) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੯ ਪੰ. ੧੯
Raag Maaroo Guru Nanak Dev
ਰਾਮ ਨਾਮੁ ਸਾਧੂ ਸਰਣਾਈ ॥
Raam Naam Saadhhoo Saranaaee ||
In the Sanctuary of the Holy, chant the Lord's Name.
ਮਾਰੂ ਸੋਲਹੇ (ਮਃ ੧) (੯) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੦ ਪੰ. ੧
Raag Maaroo Guru Nanak Dev
ਸਤਿਗੁਰ ਬਚਨੀ ਗਤਿ ਮਿਤਿ ਪਾਈ ॥
Sathigur Bachanee Gath Mith Paaee ||
Through the True Guru's Teachings, one comes to know His state and extent.
ਮਾਰੂ ਸੋਲਹੇ (ਮਃ ੧) (੯) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੦ ਪੰ. ੧
Raag Maaroo Guru Nanak Dev
ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
Naanak Har Jap Har Man Maerae Har Maelae Maelanehaaraa Hae ||17||3||9||
Nanak: chant the Name of the Lord, Har, Har, O my mind; the Lord, the Uniter, shall unite you with Himself. ||17||3||9||
ਮਾਰੂ ਸੋਲਹੇ (ਮਃ ੧) (੯) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੦ ਪੰ. ੧
Raag Maaroo Guru Nanak Dev