So Vaddabhaagee Jis Gur Masathak Haathh ||1|| Rehaao ||
ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥
ਭੈਰਉ ਮਹਲਾ ੫ ਅਸਟਪਦੀਆ ਘਰੁ ੨
Bhairo Mehalaa 5 Asattapadheeaa Ghar 2
Bhairao, Fifth Mehl, Ashtapadees, Second House:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੫
ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥
Jis Naam Ridhai Soee Vadd Raajaa ||
He alone is a great king, who keeps the Naam, the Name of the Lord, within his heart.
ਭੈਰਉ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੭
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥
Jis Naam Ridhai This Poorae Kaajaa ||
One who keeps the Naam in his heart - his tasks are perfectly accomplished.
ਭੈਰਉ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੭
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥
Jis Naam Ridhai Thin Kott Dhhan Paaeae ||
One who keeps the Naam in his heart, obtains millions of treasures.
ਭੈਰਉ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੭
Raag Bhaira-o Guru Arjan Dev
ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥
Naam Binaa Janam Birathhaa Jaaeae ||1||
Without the Naam, life is useless. ||1||
ਭੈਰਉ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੮
Raag Bhaira-o Guru Arjan Dev
ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥
This Saalaahee Jis Har Dhhan Raas ||
I praise that person, who has the capital of the Lord's Wealth.
ਭੈਰਉ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੮
Raag Bhaira-o Guru Arjan Dev
ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥
So Vaddabhaagee Jis Gur Masathak Haathh ||1|| Rehaao ||
He is very fortunate, on whose forehead the Guru has placed His Hand. ||1||Pause||
ਭੈਰਉ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੮
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥
Jis Naam Ridhai This Kott Kee Sainaa ||
One who keeps the Naam in his heart, has many millions of armies on his side.
ਭੈਰਉ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੯
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥
Jis Naam Ridhai This Sehaj Sukhainaa ||
One who keeps the Naam in his heart, enjoys peace and poise.
ਭੈਰਉ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੫ ਪੰ. ੧੯
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥
Jis Naam Ridhai So Seethal Hooaa ||
One who keeps the Naam in his heart becomes cool and calm.
ਭੈਰਉ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੧
Raag Bhaira-o Guru Arjan Dev
ਨਾਮ ਬਿਨਾ ਧ੍ਰਿਗੁ ਜੀਵਣੁ ਮੂਆ ॥੨॥
Naam Binaa Dhhrig Jeevan Mooaa ||2||
Without the Naam, both life and death are cursed. ||2||
ਭੈਰਉ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੧
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥
Jis Naam Ridhai So Jeevan Mukathaa ||
One who keeps the Naam in his heart is Jivan-mukta, liberated while yet alive.
ਭੈਰਉ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੧
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥
Jis Naam Ridhai This Sabh Hee Jugathaa ||
One who keeps the Naam in his heart knows all ways and means.
ਭੈਰਉ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੨
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥
Jis Naam Ridhai Thin No Nidhh Paaee ||
One who keeps the Naam in his heart obtains the nine treasures.
ਭੈਰਉ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੨
Raag Bhaira-o Guru Arjan Dev
ਨਾਮ ਬਿਨਾ ਭ੍ਰਮਿ ਆਵੈ ਜਾਈ ॥੩॥
Naam Binaa Bhram Aavai Jaaee ||3||
Without the Naam, the mortal wanders, coming and going in reincarnation. ||3||
ਭੈਰਉ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੨
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥
Jis Naam Ridhai So Vaeparavaahaa ||
One who keeps the Naam in his heart is carefree and independent.
ਭੈਰਉ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੩
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥
Jis Naam Ridhai This Sadh Hee Laahaa ||
One who keeps the Naam in his heart always earns a profit.
ਭੈਰਉ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੩
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥
Jis Naam Ridhai This Vadd Paravaaraa ||
One who keeps the Naam in his heart has a large family.
ਭੈਰਉ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੪
Raag Bhaira-o Guru Arjan Dev
ਨਾਮ ਬਿਨਾ ਮਨਮੁਖ ਗਾਵਾਰਾ ॥੪॥
Naam Binaa Manamukh Gaavaaraa ||4||
Without the Naam, the mortal is just an ignorant, self-willed manmukh. ||4||
ਭੈਰਉ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੪
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥
Jis Naam Ridhai This Nihachal Aasan ||
One who keeps the Naam in his heart has a permanent position.
ਭੈਰਉ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੪
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥
Jis Naam Ridhai This Thakhath Nivaasan ||
One who keeps the Naam in his heart is seated on the throne.
ਭੈਰਉ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੫
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥
Jis Naam Ridhai So Saachaa Saahu ||
One who keeps the Naam in his heart is the true king.
ਭੈਰਉ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੫
Raag Bhaira-o Guru Arjan Dev
ਨਾਮਹੀਣ ਨਾਹੀ ਪਤਿ ਵੇਸਾਹੁ ॥੫॥
Naameheen Naahee Path Vaesaahu ||5||
Without the Naam, no one has any honor or respect. ||5||
ਭੈਰਉ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੫
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥
Jis Naam Ridhai So Sabh Mehi Jaathaa ||
One who keeps the Naam in his heart is famous everywhere.
ਭੈਰਉ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੬
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥
Jis Naam Ridhai So Purakh Bidhhaathaa ||
One who keeps the Naam in his heart is the Embodiment of the Creator Lord.
ਭੈਰਉ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੬
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਸਭ ਤੇ ਊਚਾ ॥
Jis Naam Ridhai So Sabh Thae Oochaa ||
One who keeps the Naam in his heart is the highest of all.
ਭੈਰਉ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੬
Raag Bhaira-o Guru Arjan Dev
ਨਾਮ ਬਿਨਾ ਭ੍ਰਮਿ ਜੋਨੀ ਮੂਚਾ ॥੬॥
Naam Binaa Bhram Jonee Moochaa ||6||
Without the Naam, the mortal wanders in reincarnation. ||6||
ਭੈਰਉ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੭
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥
Jis Naam Ridhai This Pragatt Pehaaraa ||
One who keeps the Naam in his heart sees the Lord manifested in His Creation.
ਭੈਰਉ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੭
Raag Bhaira-o Guru Arjan Dev
ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥
Jis Naam Ridhai This Mittiaa Andhhaaraa ||
One who keeps the Naam in his heart - his darkness is dispelled.
ਭੈਰਉ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੭
Raag Bhaira-o Guru Arjan Dev
ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥
Jis Naam Ridhai So Purakh Paravaan ||
One who keeps the Naam in his heart is approved and accepted.
ਭੈਰਉ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੮
Raag Bhaira-o Guru Arjan Dev
ਨਾਮ ਬਿਨਾ ਫਿਰਿ ਆਵਣ ਜਾਣੁ ॥੭॥
Naam Binaa Fir Aavan Jaan ||7||
Without the Naam, the mortal continues coming and going in reincarnation. ||7||
ਭੈਰਉ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੮
Raag Bhaira-o Guru Arjan Dev
ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥
Thin Naam Paaeiaa Jis Bhaeiou Kirapaal ||
He alone receives the Naam, who is blessed by the Lord's Mercy.
ਭੈਰਉ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੯
Raag Bhaira-o Guru Arjan Dev
ਸਾਧਸੰਗਤਿ ਮਹਿ ਲਖੇ ਗੋੁਪਾਲ ॥
Saadhhasangath Mehi Lakhae Guopaal ||
In the Saadh Sangat, the Company of the Holy, the Lord of the World is understood.
ਭੈਰਉ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੯
Raag Bhaira-o Guru Arjan Dev
ਆਵਣ ਜਾਣ ਰਹੇ ਸੁਖੁ ਪਾਇਆ ॥
Aavan Jaan Rehae Sukh Paaeiaa ||
Coming and going in reincarnation ends, and peace is found.
ਭੈਰਉ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੯
Raag Bhaira-o Guru Arjan Dev
ਕਹੁ ਨਾਨਕ ਤਤੈ ਤਤੁ ਮਿਲਾਇਆ ॥੮॥੧॥੪॥
Kahu Naanak Thathai Thath Milaaeiaa ||8||1||4||
Says Nanak, my essence has merged in the Essence of the Lord. ||8||1||4||
ਭੈਰਉ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੬ ਪੰ. ੧੦
Raag Bhaira-o Guru Arjan Dev