Rathan Laal Jaa Kaa Kashhoo N Mol ||
ਰਤਨ ਲਾਲ ਜਾ ਕਾ ਕਛੂ ਨ ਮੋਲੁ ॥
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫
ਹਮ ਧਨਵੰਤ ਭਾਗਠ ਸਚ ਨਾਇ ॥
Ham Dhhanavanth Bhaagath Sach Naae ||
I am prosperous and fortunate, for I have received the True Name.
ਗਉੜੀ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੯
Raag Gauri Guaarayree Guru Arjan Dev
ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥
Har Gun Gaaveh Sehaj Subhaae ||1|| Rehaao ||
I sing the Glorious Praises of the Lord, with natural, intuitive ease. ||1||Pause||
ਗਉੜੀ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੯
Raag Gauri Guaarayree Guru Arjan Dev
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
Peeoo Dhaadhae Kaa Khol Ddithaa Khajaanaa ||
When I opened it up and gazed upon the treasures of my father and grandfather,
ਗਉੜੀ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧
Raag Gauri Guaarayree Guru Arjan Dev
ਤਾ ਮੇਰੈ ਮਨਿ ਭਇਆ ਨਿਧਾਨਾ ॥੧॥
Thaa Maerai Man Bhaeiaa Nidhhaanaa ||1||
Then my mind became very happy. ||1||
ਗਉੜੀ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧
Raag Gauri Guaarayree Guru Arjan Dev
ਰਤਨ ਲਾਲ ਜਾ ਕਾ ਕਛੂ ਨ ਮੋਲੁ ॥
Rathan Laal Jaa Kaa Kashhoo N Mol ||
The storehouse is inexhaustible and immeasurable,
ਗਉੜੀ (ਮਃ ੫) (੧੦੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev
ਭਰੇ ਭੰਡਾਰ ਅਖੂਟ ਅਤੋਲ ॥੨॥
Bharae Bhanddaar Akhoott Athol ||2||
Overflowing with priceless jewels and rubies. ||2||
ਗਉੜੀ (ਮਃ ੫) (੧੦੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev
ਖਾਵਹਿ ਖਰਚਹਿ ਰਲਿ ਮਿਲਿ ਭਾਈ ॥
Khaavehi Kharachehi Ral Mil Bhaaee ||
The Siblings of Destiny meet together, and eat and spend,
ਗਉੜੀ (ਮਃ ੫) (੧੦੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev
ਤੋਟਿ ਨ ਆਵੈ ਵਧਦੋ ਜਾਈ ॥੩॥
Thott N Aavai Vadhhadho Jaaee ||3||
But these resources do not diminish; they continue to increase. ||3||
ਗਉੜੀ (ਮਃ ੫) (੧੦੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
Kahu Naanak Jis Masathak Laekh Likhaae ||
Says Nanak, one who has such destiny written on his forehead,
ਗਉੜੀ (ਮਃ ੫) (੧੦੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੩
Raag Gauri Guaarayree Guru Arjan Dev
ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥
S Eaeth Khajaanai Laeiaa Ralaae ||4||31||100||
Becomes a partner in these treasures. ||4||31||100||
ਗਉੜੀ (ਮਃ ੫) (੧੦੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੩
Raag Gauri Guaarayree Guru Arjan Dev