Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੫
ਸੁਧਿ ਭੂਲੀ ਕਰਿ ਗੁਰ ਨਿਰਜਾਸਿ੧ ॥੧੦॥
ਤਨ ਕਰਿ ਕਰਹਿਣ ਕਾਰ ਸਭਿ ਸੇਵਾ
ਮਨ ਕਰਿ ਗੁਰੁ ਕੋ ਸਦਾ ਸਮ੍ਹਾਲਿ।
ਕੇਤਿਕ ਨਰ ਜਬਿ ਮਿਲਹਿਣ ਆਨਿ ਕਰਿ
ਬੂਝਹਿਣ ਸਦਨ੨ ਆਪਨੇ ਚਾਲਿ੩।
ਨਿਜ ਬੰਧਪ੪ ਕੋ ਸੁਧ ਲਿਹੁ ਨੀਕੇ,
ਕੁਟੰਬ ਮਿਲਹੁ ਤੁਝ ਚਹਤਿ ਬਿਸਾਲ।
ਕੋਣ ਇਤ ਬੈਠਿ ਰਹੋ ਕਾ ਲੇਵਹਿਣ?
ਸਭਿ ਬਿਧਿ ਸੰਕਟ ਸਹੈਣ ਕਰਾਲ ॥੧੧॥
ਤਿਨ ਸੋਣ ਕਹੈਣ ਨ ਹਮਰਾ ਕੋਈ
ਹਮ ਕਿਸਹੂੰ ਕੇ ਨਹਿਣ ਕਿਸ ਕਾਲ।
ਜਿਮਿ ਪ੍ਰਵਾਹ ਮੈਣ ਤ੍ਰਿਂ ਮਿਲਿ ਜਾਵਹਿਣ
ਤਥਾ ਮੇਲਿ ਸਭਿ ਕੋ ਸਭਿ ਨਾਲ।
ਅੁਤਰਨਿ ਪਾਰ, ਤਰੀ੫+ ਪਰ ਮੇਲਾ,
ਪੁਨ ਬਿਛੁਰਹਿ, ਨਹਿਣ ਕਰਹਿ ਸੰਭਾਲ।
ਆਇ ਪਾਹੁਨੋ ਨਿਸ ਬਿਸਰਾਮਹਿਣ੬,
ਹੋਤਿ ਪ੍ਰਾਤਿ੭ ਮਾਰਗ ਕੋ ਚਾਲਿ੮ ॥੧੨॥
ਅਬਿ ਮੇਰੇ ਸਤਿਗੁਰ ਹੈਣ ਸਭਿ ਕਿਛੁ,
ਸਦਨ, ਕੁਟੰਬ, ਪਿਤਾ ਅਰੁ ਮਾਤ੯।
ਇਹੀ ਸਹਾਇਕ ਹੋਹਿਣ ਅੰਤ ਕੋ,
ਰਹਿ ਏਕਲ ਜਹਿਣ ਕੋਇ ਨ ਜਾਤਿ।
ਜੀਵਤਿ ਪ੍ਰਾਨ ਅਧਾਰ ਇਹੀ ਹੈਣ,
ਬਿਨ ਪਗ ਦੇਖੇ ਕਛੁ ਨ ਸੁਹਾਤਿ।
ਇਮਿ ਸੁਨਿ ਲੋਕ ਪਯਾਨਹਿਣ ਘਰ ਕੋ,
੧ਗੁਰੂ ਸਹੀ ਕਰਕੇ।
੨ਘਰ।
੩ਚਜ਼ਲ।
੪ਸੰਬੰਧੀਆਣ।
੫ਬੇੜੀ।
+ਪਾ:-ਤਹੀ।
੬ਰਾਤ ਆਰਾਮ ਕਰਦਾ ਹੈ।
੭ਸਵੇਰਾ ਹੁੰਦਿਆਣ।
੮ਰਾਹ ਟੁਰ ਪੈਣਦਾ ਹੈ।
੯ਅੰਤ ਲ਼ (ਜਦ) ਇਕਜ਼ਲਿਆਣ ਰਹਿ ਜਾਣਾ ਹੈ ਤੇ ਨਾਲ ਜਿਜ਼ਥੇ ਕਿਸੇ ਨਹੀਣ ਜਾਣ ਇਹੋ (ਗੁਰੂ) ਸਹਾਈ ਹੋਣਗੇ।