Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੦
ਪਿਤ ਸਥਾਨ ਤਿਨ ਕਰੋ ਨਿਵਾਸ।
ਤੈਸੇ ਤੁਮ ਥਲ ਅਪਰ ਬਨਾਇ।
ਬਸਹੁ ਤਹਾਂ ਸਭਿ ਬਿਧਿ ਸੁਖ ਪਾਇ ॥੩੯॥
ਦਾਸੂ ਦਾਤੂ ਸਦਨ ਰਹੈਣਗੇ।
ਪਿਖਹਿਣ ਨ ਤੁਮ ਇਰਖਾ ਨ ਲਹੈਣਗੇ+।
ਨਾਂਹਿ ਤ ਦੇਖਿ ਪ੍ਰਤਾਪ ਤਿਹਾਰੋ।
ਜਰਹਿਣ ਰਿਦੇ ਨਹਿਣ੧, ਪਰਹਿ ਬਿਗਾਰੋ ॥੪੦॥
ਦੋਹਰਾ: ਇਸ ਪ੍ਰਕਾਰ ਕਹਿ ਮ੍ਰਿਦੁਲ ਬਚ, ਧੀਰਜ ਦਈ ਬਿਸਾਲ।
ਦਿਨ ਸੋ ਨਿਸਾ ਬਿਤਾਇਕੈ, ਬੈਠੇ ਪਰਮ ਕ੍ਰਿਪਾਲ ॥੪੧॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅਮਰ, ਸ਼੍ਰੀ ਅੰਗਦ
ਪ੍ਰਸੰਗ ਬਰਨਨ ਨਾਮ ਸਪਤਦਸ਼ਮੋਣ ਅੰਸੂ ॥੧੭॥
+ਪਾ:-ਪਿਖਨੇ ਕਰਿ ਤਮ ਇਰਖਾ ਨ ਲਹੇਣਗੇ।
੧ਜੋਰ ਨਹੀਣ ਸਜ਼ਕਂਗੇ।