Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੨
੩੦. ।ਸ਼੍ਰੀ ਗੁਰ ਅਮਰ ਦੇਵ ਜੀ ਦਾ ਨਿਤ ਬਿਵਹਾਰ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੧
ਦੋਹਰਾ: ਸਪਤ ਦਿਵਸ ਪੀਛੇ ਪ੍ਰਭੂ,
ਠਹਿਰਾਇਵ ਬਿਵਹਾਰ।
ਚਲਹਿਣ ਨਿਤਾਪ੍ਰਤਿ ਤਿਸੀ ਬਿਧਿ,
ਸੁਨਹੁ ਸੁ ਕਰਵ ਅੁਚਾਰ ॥੧॥
ਨਿਸ਼ਾਨੀ ਛੰਦ: ਜਾਮ ਨਿਸਾ ਬਾਕੀ ਰਹੈ, ਹੁਇ ਅੰਮ੍ਰਿਤ ਵੇਲਾ।
ਤਬਿ ਜਾਗਹਿਣ ਸ਼੍ਰੀ ਸਤਿਗੁਰੂ, ਲਖਿ ਭਜਨ ਸੁਹੇਲਾ੧।
ਬਜ਼ਲੂ ਆਗਾ ਲੇਹਿ ਤਬ, ਜਲ ਕੋ ਅੁਠਿ ਜਾਵੈ।
ਸਲਿਤਾ ਤੇ ਭਰਿ ਕਲਸ ਕੋ, ਮਜ਼ਜਨ ਕਰਿਵਾਵੈ ॥੨॥
ਕੇਸਨਿ ਮਹਿਣ ਨਿਤਿ ਦਧੀ ਸੋਣ, ਗੁਰ ਕਰਹਿਣ ਸਕਾਰੇ੨।
ਪਰਮ ਬ੍ਰਿਜ਼ਧ ਬਹੁ ਸੇਤ ਕਚ੩*, ਕਰ ਸ਼ਮਸ਼ ਪਖਾਰੇਣ੪।
ਬਜ਼ਲੂ ਸਰਬ ਸਰੀਰ ਕੋ, ਅੁਬਟਨਿ੫ ਮਲਿ ਆਛੇ।
ਸੁਜ਼ਧ ਹੋਇ ਸਭਿ ਰੀਤਿ ਸੋਣ, ਪਟ ਪਹਿਰਹਿਣ ਪਾਛੇ ॥੩॥
ਤਿਲਕ ਲਗਾਵਹਿਣ ਭਾਲ ਮਹਿਣ, ਸ਼ੁਭ ਚੰਦਨ ਕੇਰਾ।
ਬਹੁਰ ਸਿੰਘਾਸਨ ਪਰ ਥਿਰਹਿਣ, ਇਕ ਮਨ ਤਿਸ ਬੇਰਾ।
ਨਿਜ ਅਨਦ ਮਹਿਣ ਲੀਨ ਹੁਇ, ਲਗ ਸਹਜਿ ਸਮਾਧਾ।
ਜੋਗੀ ਸ਼ਿਵ ਬ੍ਰਹਮਾਦਿ ਸਭਿ, ਜਿਸ ਕਰਹਿਣ ਅਰਾਧਾ ॥੪॥
ਪ੍ਰਾਤਿ ਹੋਤਿ ਲਗ ਇਸੀ ਬਿਧਿ, ਇਸਥਿਰਤਾ ਪਾਵੈਣ।
ਬਹੁਰ ਰਬਾਬੀ ਆਇ ਕਰਿ,
ਗੁਰਸ਼ਬਦ ਸੁ ਗਾਵੈਣ।
ਅਨਿਕ ਰੀਤਿ ਕੇ ਰਾਗ ਕੋ,
ਸੁਨਿ ਅਨਦ ਬਿਲਦੇ।
ਮਨੋ ਮਧੁਰ ਘਨ ਗਰਜਤੇ, ਜੋਣ ਮੋਰ ਸੁਹੰਦੇ ॥੫॥
ਸ਼੍ਰੀ ਨਾਨਕ ਅੰਗਦ ਗੁਰੂ, ਇਨ ਕੀ ਬਡਿਆਈ।
ਬਸ਼ਸ਼ ਦਈ ਨਿਹਾਲ ਕਰ, ਨਰ ਸੁਖ ਸਮੁਦਾਈ੬।
੧ਭਜਨ ਦਾ ਸੁਹਣਾ (ਸਮਾਂ)।
੨(ਇਸ਼ਨਾਨ ਕਰਦੇ ਹਨ) ਸਵੇਰੇ।
੩ਚਿਜ਼ਟੇ ਕੇਸ।
*ਪਾ:-ਬਹੁ ਸੇਤ ਹੈਣ।
੪ਹਜ਼ਥਾਂ ਨਾਲ ਦਾੜ੍ਹਾ ਧੋਣਦੇ ਹਨ।
੫ਵਟਂਾ।
੬ਸ਼੍ਰੀ ਗੁਰੂ ਨਾਨਕ ਤੇ ਅੰਗਦ ਜੀ (ਵਾਣੂ) ਇਨ੍ਹਾਂ ਦੀ ਵਡਿਆਈ (ਬੀ ਹੋਈ ਕਿ) (ਇਨ੍ਹਾਂ ਨੇ ਅੁਨ੍ਹਾਂ ਵਾਣੂ ਹੀ)
ਸਾਰੇ ਨਰਾਣ ਲ਼ ਬਖਸ਼ਾਂ ਨਾਲ ਨਿਹਾਲ ਕਰਕੇ ਸੁਖ ਦਿਜ਼ਤੇ ਹਨ (ਅ) ਭਾਵ (ਰਬਾਬੀ) ਗੁਰੂ ਨਾਨਕ ਤੇ ਗੁਰੂ