Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੪
ਰਹੋ ਕੁਸ਼ਲ ਸੋਣ ਸਭਿ ਕੁਛ ਪਾਵਹੁ
ਪੁਨ ਪ੍ਰਲੋਕ ਮੈਣ ਨਿਜ ਢਿਗ ਕੀਨ।
ਨ੍ਰਿਭੈ ਫਿਰਹੁ ਸਭਿ ਭੂਤ ਪ੍ਰੇਤ ਜੇ
ਡਾਕਨ੧ ਆਦਿ ਸੁ ਤੋਹਿ ਅਧੀਨ ॥੨੯॥
ਗੁਪਤ ਰਹਤਿ ਜੇ ਸ਼ਕਤਿ ਜੁਕਤਿ ਬਡ
ਮਮ ਬਖਸ਼ਿਸ਼ ਤੇ ਤੁਝ ਢਿਗ ਆਇਣ।
ਚਿਤ ਮਹਿਣ ਚਹਹੁ ਕਰਾਵਹੁ ਤਿਨ ਤੇ
ਨਹਿਣ ਆਗਾ ਕੋ ਸਕਹਿਣ ਮਿਟਾਇ।
ਨਿਸ ਦਿਨ ਸੇਵਹਿਣ ਸਗਰੇ ਤੋ ਕਹੁ
ਮਮ ਸੇਵਾ ਤੇ++ ਇਹੁ ਫਲ ਪਾਇ।
ਬਨਿ ਗੁਰ, ਚਰਨ ਪੁਜਾਵਹੁ ਸਭਿ ਤੇ
ਅਪਰ ਨ ਸ਼ੰਕਾ ਕੁਛ ਮਨ ਲਾਇ ॥੩੦॥
ਮਮ ਰੁਮਾਲ ਤੇ ਸਿਧਾਂ ਸਗਰੀ
ਭਯੋ ਤੋਹਿ ਮਨ ਤਿਨ ਮਹਿਣ ਲੀਨ੨।
ਪਾਇ ਭਯੋ ਹੰਕਾਰ ਤਿਨਹੁ ਤੇ
ਭਗਤਿ ਪੰਥ ਤੇ ਹੋਯਹੁ ਹੀਨ।
ਗਤਿ ਪ੍ਰਲੋਕ ਬਿਗਰੇ ਹੈ੩ ਤਿਨ ਤੇ
ਯਾਂ ਤੇ ਮੈਣ ਸਭਿ ਲੀਨਸਿ ਛੀਨ।
ਰਜ਼ਛਾ ਕਰੀ ਸਕਲ ਬਿਧਿ ਤੇ ਤੁਵ
ਅਬਿ ਸਿਮਰਹੁ ਸਤਿਨਾਮ, ਪ੍ਰਬੀਨ* ॥੩੧॥
ਦੋਹਰਾ: ਇਸ ਬਿਧਿ ਅਪਨੋ ਜਾਨਿ ਕੈ,
ਸੁਖ ਦੀਨਸਿ ਦੁਇ ਲੋਕ।
੧ਡੈਂਾਂ।
++ਪਾ:-ਕੋ।
੨ਤੇਰਾ ਮਨ (ਅੁਨ੍ਹਾਂ ਸਿਜ਼ਧੀਆਣ ਵਿਚ) ਹੀ ਮਗਨ ਹੋ ਗਿਆ।
੩(ਤੇਰੀ) ਪ੍ਰਲੋਕ ਦੀ ਗਤੀ ਵਿਗੜ ਜਾਣੀ ਸੀ।
*ਸਾਵਂ ਮਲ ਨੇ ਸਮਝਿਆ ਕਿ ਸਤਿਗੁਰ ਦੇ ਵਰ ਨਾਲ ਜੋ ਆਤਮਕ ਸ਼ਕਤੀਆਣ ਪ੍ਰਾਪਤ ਹੋਈਆਣ ਹਨ ਇਹ
ਸੰਸਾਰਕ ਪਦਾਰਥਾਂ ਵਾਣੂ ਪਾਸ ਰਖਂੀਆਣ ਤੇ ਵਰਤਂੀਆਣ ਹੀ ਪਰਮਾਰਥ ਹੈ। ਫਲ ਹੋਇਆ ਹੰਕਾਰ ਤੇ
ਬੇਮੁਖਤਾਈ। ਸਤਿਗੁਰੂ ਨੇ ਮਿਹਰ ਕਰਕੇ ਅੁਸ ਲ਼ ਸਜ਼ਖਂਾਂ ਕਰਕੇ ਮਦ ਦੂਰ ਕੀਤਾ, ਜਦ ਸਮਝ ਆਈ ਤਾਂ
ਫਿਰ ਦਜ਼ਸਿਆ ਕਿ ਤੂੰ ਭਗਤੀ ਮਾਰਗ ਤੋਣ ਪਤਿਤ ਹੋ ਗਿਆ ਸੈਣ।
ਭਗਤੀ ਮਾਰਗ ਹੈ ਵਾਹਿਗੁਰੂ ਲ਼ ਪਿਆਰ ਕਰਨਾ, ਆਪਣੀ ਕਲਿਆਨ ਦੇ ਯਤਨ ਵਿਚ ਰਹਿਂਾ, ਜੀਵਨ
ਮੁਕਤੀ ਪ੍ਰਾਪਤ ਹੋਏ ਤਾਂ ਨਾਮ ਦਾਨ ਦੇ ਕੇ ਜਗਤ ਤਾਰਨਾ। ਇਹ ਸਮਝ ਦਾਨ ਕਰਕੇ ਸਤਿਨਾਮ ਵਿਚ ਲਾ ਕੇ
ਫੇਰ ਕਿਹਾ ਕਿ ਆਤਮ ਸਤਿਆ ਪ੍ਰਾਪਤ ਰਹੇਗੀ। ਹੁਣ ਸਾਵਂ ਮਲ ਨਾਮੀ ਤੇ ਭਗਤ ਪੁਰਖ ਹੋ ਗਿਆ ਹੈ।
ਸਿਧੀਆਣ ਲ਼ ਹਅੁਣ ਦੀ ਸੇਵਾ ਵਿਚ ਨਹੀਣ ਵਰਤੇਗਾ, ਪਰ ਸਾਈਣ ਦੀ ਰਗ਼ਾ ਦੇ ਇਸ਼ਾਰੇ ਵਿਚ ਸਾਈਣ ਦੇ ਕੰਮਾਂ
ਵਿਚ ਵਰਤੇਗਾ।