Sri Gur Pratap Suraj Granth

Displaying Page 435 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੫੦

ਕੀਰਤਿ ਜਾਣ ਬਿਸਤੀਰਤਿ ਹੈ,
ਨਿਤ ਜੀਵਤਿ ਥੀਵਤਿ ਅੰਮ੍ਰਿਤ ਪੀਜੈ੧- ॥੪੫॥
ਮਧੁ ਕੈਟਭ ਦੈਤ ਅੁਭੈ ਬਡ ਬੀਰਜ੨
ਧੀਰਜ ਧਾਰਿ ਯੇ ਬਾਕ ਅੁਚਾਰਾ।
-ਜਲ ਹੀਨ ਜਹਾਂ ਥਲ ਤਾਂ ਤਲ ਅੂਪਰ
ਸੀਸ ਟਿਕਾਇ ਕੈ ਲੇਹੁ ਅੁਤਾਰਾ।
ਕਹਿ ਬਾਕ ਦਯੋ ਨਹਿਣ ਕੂਰ ਕਰੈਣ ਤਿਹ,
ਪੂਰਨਿ ਹੋਇ ਸੁ ਪਰਣ+ ਹਾਮਾਰਾ।
ਜਸੁ ਜੀਵਨ ਹੈ ਧਣਨ ਥੀਵਨ ਹੈ੩,
ਲਿਹੁ ਸੀਸ, ਕਰੋ ਨਹਿਣ ਆਪ ਅਵਾਰਾ੪- ॥੪੬॥
ਜਗਨਾਥ ਨਰਾਯਨ ਸ਼੍ਰੀ ਪੁਰਸ਼ੋਤਮ
ਯੌ ਸੁਨਿ ਬਾਕ ਅੁਪਾਇ ਬਿਚਾਰਾ।
ਨਿਜ ਆਸਨ ਕੋ ਕਰਿ ਕੈ ਜਲ ਅੂਪਰ
ਬੈਠਿ ਗਏ ਕਰਿ ਕੈ ਬਿਸਤਾਰਾ।
ਤਬਿ ਦੈਤ ਕੋ ਅੁਰੂ੫ ਦਿਖਾਵਨਿ ਕੀਨਸਿ,
-ਹੈ ਥਲ੬ ਨਾ ਜਲ੭ ਲੇਹੁ ਨਿਹਾਰਾ।
ਤਵ ਗ੍ਰੀਵ ਤੇ ਸੀਸ ਅੁਤਾਰਨ ਮੇਣ
ਹੁਇ ਸਾਚ ਕਹੋ ਜਸੁ ਪਾਇ ਅੁਦਾਰਾ- ॥੪੭॥
ਕੁੰਡਲ ਤੇ ਮੁਖ ਮੰਡਲ ਸ਼ੋਭਤਿ
ਸੀਸ ਕਿਰੀਟ ਰਹੋ ਚਮਕਾਈ।
ਆਨ ਧਰੋ ਪ੍ਰਭੁ ਕੇਰ ਅੁਰੂ ਪਰ
ਪੂਰਨ ਪ੍ਰਜ਼ਂ ਕੀ ਚੌਣਪ੮ ਬਢਾਈ।
ਔਰ ਸਰੀਰ ਪਰੋ ਜਲ ਅੂਪਰ
ਦੀਨੇ ਪਸਾਰਿ ਕੈ ਹਾਥੁ ਰੁ ਪਾਈ।
ਯੌ ਮਧ ਕੈਟਭ ਦੈਤ ਦੁਅੂ,

੧ਜਿਸ ਦੀ ਕੀਰਤੀ ਫੈਲ ਰਹੀ ਹੈ ਅੁਹ ਨਿਤ ਜੀਣਦਾ ਤੇ ਥੀਣਦਾ ਹੈ, ਤੇ (ਜਸ ਰੂਪੀ) ਅੰਮ੍ਰਤ ਲ਼ ਪੀਣਦਾ ਹੈ।
੨ਦੋਵੇਣ ਬੜੇ ਬਲ ਵਾਲੇ।
+ਪਾ:-ਦਾਨ।
੩ਜਸ ਨਾਲ ਜੀਅੁਣਾ (ਹੀ) ਧੰਨ ਥੀਵਂਾ ਹੈ।
੪ਦੇਰ।
੫ਪਜ਼ਟ।
੬ਗ਼ਮੀਨ ਹੈ।
੭ਜਲ ਨਹੀਣ ਹੈ।
੮ਸ਼ੌਕ।

Displaying Page 435 of 626 from Volume 1