Sri Nanak Prakash
੧੧੧੭
੬੨. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ ਸਿਜ਼ਧ ਗੋਪੀ ਚੰਦ, ਈਸ਼ਰ ਨਾਥ, ਲਗਰ,
ਮੰਗਲ ਨਾਥ, ਸੰਭੂ ਨਾਥ ਨਾਲ ਚਰਚਾ॥
{ਗੋਪੀ ਚੰਦ} ॥੧.. ॥ {ਈਸ਼ਰ ਨਾਥ} ॥੬..॥
{ਲਗਰ} ॥੯.. ॥ {ਮੰਗਲਨਾਥ} ॥੧੨, ੨੨..॥
{ਸ਼੍ਰਧਾਵਾਨ ਸਿਜ਼ਧ} ॥੧੮-੧੯ ॥ {ਗੁਰੂ ਜੀ ਨੇ ਮੰਗਲਨਾਥ ਲ਼ ਸਰਾਹਿਆ} ॥੩੩..॥
{ਸੰਭੂ ਨਾਲ ਚਰਚਾ} ॥੩੫..॥
-ਬੰਦਤਿ ਗੁਬਿੰਦ ਸਿੰਘ ਪਦ ਅਰਬਿੰਦ
ਕਬਿਜ਼ਤ:
ਦੁਖ ਦੁੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ
ਅਰਬਿੰਦ=ਕਮਲ
ਦੁੰਦ=ਦੋਖ
ਨਿਕੰਦ=ਕਜ਼ਟਂ ਵਾਲੇ, ਦੂਰ ਕਰਨ ਵਾਲੇ
ਮੁਕੰਦ=ਮੁਕਤੀ ਦਾਤਾ
ਅਰਥ: ਦੰਦ ਦੁਖਾਂ ਦੇ ਦੂਰ ਕਰਨ ਹਾਰੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਮੁਕਤੀ ਦਾਤਾ ਹਨ
(ਅੁਨ੍ਹਾਂ ਦੇ) ਚਰਣਾਂ ਕਮਲਾਂ (ਪਰ) ਨਮਸਕਾਰ ਕਰਦਾ ਹਾਂ
ਸ੍ਰੀ ਬਾਲਾ ਸੰਧੁਰੁ ਵਾਚ ॥
ਗੋਰਖ ਬਿਚਾਰ, ਸਿਜ਼ਧ ਲੀਨੇ ਹੈਣ ਹੰਕਾਰਿ ਸਭਿ
ਆਇਸੁ ਅੁਚਾਰ ਤਬ ਭੇਜੋ ਗੋਪੀ ਚੰਦ ਹੈ {ਗੋਪੀ ਚੰਦ}
ਆਵਤਿ ਹੀ ਦੇਖਿ ਕਰਿ ਕਹੀ ਹੈ ਅਦੇਸ
ਏਕੁੰਕਾਰ ਕੋ ਅਦੇਸ਼ ਸੁਨਿ ਭਾਖੀ ਸੁਖਕੰਦ ਹੈ
ਆਇ ਢਿਗ ਬੈਸਿ ਅੁਰ ਹਰਖ ਬਿਸ਼ੇ ਜੈਸੇ
ਮਾਰਤੰਡ੧ ਦੇਖਿ ਬਿਗਸਾਤਿ ਅਰਬਿੰਦ ਹੈ ॥੧॥
ਕੌਨ ਧਾਨੀ? ਕੌਨ ਗਾਨੀ? ਕੌਨ ਇਸ਼ਨਾਨੀ?
ਪੁਨ ਨਿਰਮਲ ਕੌਨ? ਮੋਹਿ ਤਪਾ ਜੀ! ਬਤਾਈਯੇ
ਕੌਨ ਸੁ ਜੁਗਤਿ ਜਾਣ ਤੇ ਦੀਪਕ ਦਿਪਤਿ ਹੋਤਿ?
ਗੈਲ੨ ਕੌਨ ਚਲਤਿ ਸੁ ਠਾਕ੩ ਨਹੀਣ ਪਾਈਯੇ?
ਕੌਨ ਘਰ ਐਸੋ, ਸੁਖ ਪਾਇ ਜਹਾਂ ਬੈਸੇ ਨਿਤ?
*ਏਸ ਕਬਿਜ਼ਤ ਦੇ ਪਹਿਲੋਣ ਹੀ ਸ਼੍ਰੀ ਬਾਲਾ ਸੰਧੁਰ ਵਾਚ ਲਿਖਿਆ ਹੈ ਸੀ ਤੇ ਨਿਰੀ ਪਹਿਲੀ ਤੁਕ ਕਬਿਜ਼ਤ ਦੀ ਜੋ
ਮੰਗਲ ਰੂਪ ਹੈ ਆ ਕੇ ਹੀ ਅਜ਼ਗੋਣ ਕਥਾ ਅਰੰਭ ਹੋ ਜਾਣਦੀ ਹੈ, ਸੋ ਏਹ ਇਕ ਸਤਰ ਕਵਿ ਜੀ ਵਲੋਣ ਮੰਗਲ ਨਹੀਣ
ਬਾਲੇ ਵਲੋਣ ਮੰਗਲ ਸਮਝੀਏ? ਪਰ ਬਾਲਾ ਜੀ ਨੇ ਜੋ ਪਹਿਲੋਣ ਹੋ ਚੁਜ਼ਕੇ ਸਨ, ਗੁਰੂ ਗੋਬਿੰਦ ਸਿੰਘ ਜੀ ਦਾ
ਦਰਸ਼ਨ ਨਹੀਣ ਕੀਤਾ ਅੁਹ ਗੁਰੂ ਜੀ ਦਾ ਮੰਗਲ ਕਰ ਨਹੀਣ ਸਕਦੇ, ਤਾਂਤੇ ਏਹ ਮੰਗਲ ਕਵੀ ਜੀ ਵਲੋਣ ਹੀ ਹੈ,
ਕੇਵਲ ਅੁਨ੍ਹਾਂ ਨੇ ਏਥੇ ਏਸ ਮੰਗਲ ਲ਼ ਨਿਖੇੜਕੇ ਲਿਖਂੋ ਸਰਫਾ ਕੀਤਾ ਜਾਪਦਾ ਹੈ
੧ਸੂਰਜ ਲ਼
੨ਰਾਹ
੩ਰੋਕ