Sri Nanak Prakash
੧੧੪੬
੬੪. ਗੁਰਚਰਨ ਪ੍ਰੇਮ ਮੰਗਲ ਸਿਜ਼ਧਾਂ ਤੋਣ ਵਿਦਾ ਹੋਣਾ॥
{ਮੁੰਦਾ ਸੰਤੋਖ..} ॥੧੨ ॥ {ਪ੍ਰਾਨਨਾਥ ਦੀ ਸ਼ਰਧਾ} ॥੩੨..॥
{ਨੌਣ ਨਾਥ} ॥੩੮.. ॥ {ਛੇ ਜਤੀ} ॥੪੦॥
{ਚੌਰਾਸੀ ਸਿਜ਼ਧਾਂ ਦੇ ਨਾਮ} ॥੪੧.. ॥ {ਛੇ ਜਤੀ ਹੀ ਕਿਅੁਣ?} ॥੫੦॥
{ਅਜ਼ਠ ਕਿਸਮ ਦਾ ਭੋਗ} ॥੫੧.. ॥ {ਸਿਜ਼ਧਾਂ ਤੋਣ ਵਿਦਾ ਹੋਣਾ} ॥੬੦..॥
ਦੋਹਰਾ: ਮਨ ਮੂਖਕ ਬਿਲ ਬਾਸ਼ਨਾ, ਪਕਰੈਣ ਕੌਨ ਅੁਪਾਇ॥
ਪਾਰਦ ਸ਼੍ਰੀ ਗੁਰ ਪ੍ਰੇਮ ਪਗ, ਪਾਵਹੁ ਹੈ ਥਿਰ ਥਾਇ ॥੧॥
ਮੂਖਕ=ਚੂਹਾ ਸੰਸ: ਮੂਕਿ=ਜੋ ਚੋਰੀ ਕਰੇ, ਚੂਹਾ॥
ਬਿਲ=ਖੁਡ ਸੰਸ: ਬਿਲਣ॥
ਪਾਰਦ=ਪਾਰਾ
ਆਖਦੇ ਹਨ ਕਿ ਚੂਹਾ ਪਾਰਾ ਪੀਕੇ ਫੇਰ ਹਿਜ਼ਲ ਜੁਲ ਨਹੀਣ ਸਕਦਾ
ਯਥਾ:- ਮਨ ਚੂਹਾ ਪਿੰਗਲ ਭਾਇਆ ਪੀ ਪਾਰਾ ਹਿਰ ਨਾਮ
ਰਜਬ ਚਲੇ ਨਾ ਚਲ ਸਕੇ ਰਹਿਓ ਠਾਮ ਕਾ ਠਾਮ
ਅਰਥ: ਮਨ (ਮਾਨੋ) ਚੂਹਾ ਹੈ (ਜੋ) ਬਾਸ਼ਨਾ ਰੂਪੀ ਖੁਜ਼ਡ (ਵਿਚ ਭਜ਼ਜਿਆ ਫਿਰਦਾ ਹੈ, ਇਸਲ਼)
ਕਿਸ ਅੁਪਾਵ ਨਾਲ ਫੜੀਏ? (ਅੁਤਰ:-) ਸ਼੍ਰੀ ਗੁਰੂ (ਜੀ ਦੇ) ਚਰਣਾਂ ਦਾ ਪ੍ਰੇਮ ਪਾਰੇ
(ਵਾਣਗੂੰ ਭਾਰਾ ਹੈ ਇਸ ਚੂਹੇ ਲ਼) ਪਿਲਾ ਦੇਈਏ ਜੋ ਟਿਕ ਕੇ ਥਾਂ ਸਿਰ (ਬਹਿ ਜਾਵੇ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਪਚਹਾਰੇ ਸਭਿ ਹੀ ਜਬੈ, ਕਿਹ ਬਿਧਿ ਜੀਤ ਨ ਪਾਇ
ਗੋਰਖ ਚਿੰਤਾਤੁਰ ਭਯੋ -ਹੋਵਤਿ ਬਾਦ ਅੁਪਾਇ੧- ॥੨॥
ਚੌਪਈ: ਬਹੁਰੋ ਸਰਬ ਸਿਜ਼ਧ ਮਿਲਿ ਆਏ
ਜੇ ਸ਼ਕਤਿਨਿ ਯੁਤਿ ਹੁਤੇ ਪਲਾਏ੨
ਗੋਰਖ ਜਹਿਣ ਬੇਦੀ ਕੁਲਦੀਪਾ
ਬੈਸੇ ਸਭਿ ਤਹਿਣ ਹੋਇ ਸਮੀਪਾ ॥੩॥
ਕਿਤਕ ਦੇਰਿ ਤੂਸ਼ਨ ਹੀ ਰਹੇ
ਪੁਨ ਬਿਚਾਰ ਗੋਰਖ ਬਚ ਕਹੇ
ਮਾਨਹੁ ਮਨ ਮੈਣ, ਬਾਨੀ ਮੋਰੀ
ਸੁਨਹੁ ਕਾਨ ਦੇ, ਕਹੋਣ ਬਹੋਰੀ ॥੪॥
ਸਭਿ ਸਿਜ਼ਧਨ ਕੋ ਅਧਿਪਤ੩ ਬਨਿਯੇ
ਸਭਿ ਪਰ ਨਿਜ ਆਇਸ ਕੋ ਭਨਿਯੇ੪
ਮੁੰਦਾ ਪਹਿਰੋ ਝੋਲੀ ਲੀਜੈ
੧ਬਿਅਰਥ ਜਾਣਦੇ ਹਨ ਯਤਨ
੨ਜੋ ਸ਼ਕਤੀਆਣ ਵਾਲੇ ਭਜ਼ਜ ਗਏ ਸਨ (ਮੁੜ ਆਏ)
੩ਸਾਮੀ
੪ਹੁਕਮ ਕਰੋ