Sri Nanak Prakash
੧੪੬੧
੧੨. ਪ੍ਰਭੂ ਮੰਗਲ ਅਜ਼ਗ ਨਾਲ ਸੜਨ ਵਾਲੇ, ਸਮੁੰਦ੍ਰ ਨਾਲ ਢਹਿਂ ਵਾਲੇ ਨਗਰ ਤੇ
ਹਾਰੂ ਦੇਸ਼ ਦਾ ਪ੍ਰਸੰਗ॥
੧੧ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੩
{ਅਜ਼ਗ ਨਾਲ ਸੜਨ ਵਾਲਾ ਨਗਰ} ॥੧੦..॥
{ਦੈਣਤ ਦਾ ਅੁਧਾਰ} ॥੧੯..॥
{ਸਮੁੰਦ੍ਰ ਨਾਲ ਢਹਿਂ ਵਾਲਾ ਨਗਰ} ॥੪੪..॥
{ਗੁਰ ਕੀ ਕਰਨੀ ਕਾਹੇ ਧਾਵਹੁ?} ॥੫੫..॥
{ਹਾਰੂ ਨਗਰ} ॥੬੦..॥
{ਸਰੇਵੜੇ ਦੀ ਕਲਾ ਖਿਜ਼ਚੀ} ॥੬੧..॥
{ਨਾਮ ਸਜ਼ਚਾ ਮੋਤੀ} ॥੯੩..॥
ਦੋਹਰਾ: ਪਿੰਗਲ ਪਰਬਤ ਪਰ ਚਢੈ,
ਗੁੰਗ ਹੋਇ ਬਾਚਾਲ
ਕਾਇਰ ਹੈ ਭਟ ਜੈ ਧਰੈ,
ਕਰੈ ਜਿ ਕ੍ਰਿਪਾ ਕ੍ਰਿਪਾਲ ॥੧॥
ਪਿੰਗਲ=ਪਿੰਗਲਾ (ਲਗੜਾ), ਜਿਸ ਦੇ ਪੈਰ ਨਾ ਹੋਣ ਜਿਸ ਦੇ ਹਜ਼ਥ ਪੈਰ ਦੋਇ ਨ
ਹੋਣ ਸੰਸ: ਪਣਗ ਪ੍ਰਕ੍ਰਿਤ, ਪਣਗਲੁਅ, ਪੰਜਾ: ਪਿੰਗਲਾ॥
ਗੁੰਗ=ਗੁੰਗਾ, ਜੋ ਬੋਲ ਨਾ ਸਕੇ ਫਾਰਸੀ, ਗੁੰਗ॥
ਬਾਚਾਲ=ਜੋ ਬੋਲ ਸਕੇ, ਜੋ ਖੁਜ਼ਲ੍ਹਾ ਬੇ ਅਟਕ ਬੋਲ ਸਕੇ ਸੰਸ: ਵਾਚਾਲ॥
ਭਟ=ਸੂਰਮਾਂ ਜੈ ਧਰੈ=ਫਤੇ ਪਾਵੇ
ਕ੍ਰਿਪਾਲ=ਕ੍ਰਿਪਾ ਕਰਨ ਵਾਲਾ, ਮੁਰਾਦ ਵਾਹਿਗੁਰੂ ਤੋਣ ਹੈ
ਅਰਥ: ਜੇ ਕ੍ਰਿਪਾਲ (ਵਾਹਿਗੁਰੂ) ਕ੍ਰਿਪਾ ਕਰੇ (ਤਾਂ) ਪਿੰਗਲਾ ਪਹਾੜ ਅੁਤੇ ਚੜ੍ਹ (ਸਕੇਗਾ),
ਗੁੰਗਾ ਬੋਲਂ ਵਾਲਾ ਹੋ ਜਾਏਗਾ, ਕਾਇਰ ਸੂਰਮਾ ਹੋ ਕੇ ਫਤੇ ਪ੍ਰਾਪਤ ਕਰੇਗਾ
ਭਾਵ: ਇਸ ਦੋਹੇ ਵਿਚ ਧਨੀ ਇਹ ਹੈ ਕਿ ਮੇਰੇ ਪਰ ਵਾਹਿਗੁਰੂ ਦੀ ਕ੍ਰਿਪਾ ਹੋਵੇ ਜੋ ਮੈਣ
ਆਪਣੇ ਪਰਬਤ ਸਮਾਨ ਕਠਨ ਕੰਮ ਲ਼ ਸਿਰੇ ਚਾੜ੍ਹ ਸਕਾਣ, ਮੈਣ ਜੋ ਕਵਿਤਾ ਵਿਚ ਗੁੰਗ
ਸਮਾਨ ਹਾਂ ਕਲਾਵਾਨ ਹੋ ਕਰਕੇ ਅੁਜ਼ਤਮ ਕਾਵ ਲਿਖਾਂ, ਵਿਘਨਾਂ ਦੇ ਭੈ ਤੋਣ ਜੋ ਡਰਦਾ
ਹਾਂ, ਸੂਰਮਾਂ ਹੋ ਕੇ ਕਾਮਯਾਬੀ ਰੂਪੀ ਫਤਹ ਪ੍ਰਾਪਤ ਕਰਾਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਅਨਤ ਦੇਸ਼ ਸਤਿਗੁਰੂ ਸਿਧਾਰੇ
ਸੰਤ ਮੰਦ ਮਤਿ ਜਾਣਹਿ ਅੁਧਾਰੇ
ਮੈਣ੧ ਪੁਨ ਦੁਤਿਯ ਸੰਗ ਮਰਦਾਨਾ
ਅਨੁਸਾਰੀਅਨੁ੨ ਕਰਹਿਣ ਪਿਯਾਨਾ੩ ॥੨॥
ਮਾਰਗ ਚਲਤਿ ਗ੍ਰਾਮ ਇਕ ਹੇਰਾ
ਤਹਿਣ ਤਰੁ੧ ਕੇ ਤਰ੨ ਕੀਨ ਬਸੇਰਾ
੧ਬਾਲਾ
੨ਅਨੁਸਾਰੀ ਹੋ ਕੇ
੩ਪਿਜ਼ਛੇ ਜਾਣਦੇ ਸਾਂ