Sri Nanak Prakash

Displaying Page 215 of 832 from Volume 2

੧੫੧੧

੧੫. ਨਾਮ ਰਸੀਏ ਸਿਜ਼ਖ ਦਾ ਮੰਗਲ ਬਾਲਕ ਲ਼ ਪਾਤਸ਼ਾਹੀ, ਬਪਾਰੀ ਤੇ ਠਗਾਂ ਲ਼
ਤਾਰਨਾ॥
੧੪ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੬
{ਬਾਲਕ ਲ਼ ਪਾਤਸ਼ਾਹੀ} ॥੨..॥
{ਬਪਾਰੀ ਮਿਲਾਪ, ਨਿਮ੍ਰਤਾ} ॥੧੮..॥
{ਠਗਾਂ ਲ਼ ਤਾਰਨਾ} ॥੪੧..॥
ਦੋਹਰਾ: ਸ਼੍ਰੀ ਸਤਿਗੁਰ ਕੇ ਸਬਦ ਮਹਿਣ, ਰਚੇ ਜਿ ਸਿਖ ਸੁਖ ਸੰਗ
ਤਿਨ ਚਰਨਨ ਪਰ ਬੰਦਨਾ, ਕਰੋਣ ਸਦਾ ਸ ਅੁਮੰਗ ॥੧॥
ਅਰਥ: ਸ਼੍ਰੀ ਸਤਿਗੁਰੂ ਜੀ ਦੇ (ਬਖਸ਼ੇ ਹੋਏ ਤੇ ਦਜ਼ਸੇ ਹੋਏ) ਨਾਮ (ਸਿਮਰਣ) ਵਿਜ਼ਚ ਜੋ ਸਿਖ
ਸੁਖ ਨਾਲ ਰਚੇ ਹੋਏ ਹਨ, ਅੁਨ੍ਹਾਂ ਦੇ ਚਰਨਾਂ ਤੇ ਸਦਾ ਹੀ ਮੈਣ ਅੁਤਸਾਹ ਨਾਲ ਮਜ਼ਥਾ
ਟੇਕਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨੀਏ ਗੁਨ ਭਵਨ! {ਬਾਲਕ ਲ਼ ਪਾਤਸ਼ਾਹੀ}
ਆਗੈ ਕੀਨ ਗੁਰੂ ਪੁਨ ਗਵਨ
ਜਾਤਿ ਪੰਥ ਮਹਿਣ ਖੇਤ ਨਿਹਾਰਾ
ਪਾਕੇ ਚਨੇ੧ ਖਰੇ ਇਕ ਸਾਰਾ ॥੨॥
ਪਿਖਿ ਮਰਦਾਨੇ ਰਿਦੈ ਲੁਭਾਯਾ
ਸ਼੍ਰੀ ਨਾਨਕ ਸੰਗ ਬੈਨ ਅਲਾਯਾ
ਖੇਤ ਚਨਨ ਕੋ ਬਹੁ ਫਲ ਲਾਗੋ
ਹਿਤ ਚਾਬਨ ਮਮ ਮਨ ਅਨੁਰਾਗੋ ॥੩॥
ਆਇਸੁ ਦੇਹੁ ਸੁ ਬੂਟ੨ ਅੁਖਾਰੋਣ
ਇਹ ਠਾਂ ਅਗਨਿ ਜਗਾਇ ਸਵਾਰੋਣ
ਸੁਨਿ ਬਿਗਸੇ ਬੇਦੀ ਕੁਲ ਦੀਪਾ
ਬੈਠਿ ਗਏ ਤਿਹ ਖੇਤ ਸਮੀਪਾ ॥੪॥
ਤਹਿਣ ਇਕ ਬਾਲਕਿ ਥੋ ਰਖਵਾਰਾ
ਸ਼੍ਰੀ ਗੁਰ ਕੋ ਤਿਨ ਦਰਸ ਨਿਹਾਰਾ
ਹਿਰਦਾ ਨਿਰਮਲ ਭਯੋ ਬਿਸਾਲਾ
ਅਸ ਕਾਰਜ ਕੀਨੋ ਤਿਹ ਕਾਲਾ ॥੫॥
ਅਪਨੇ ਕਰ ਸੋਣ ਬੂਟ ਅੁਖਾਰੇ
ਪਾਵਕ ਬਾਰੀ੩ ਖਰੇ੧ ਸਵਾਰੇ


੧ਪਕੇ ਹੋਏ ਛੋਲੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਣ ਆਇਆ
੨ਬੂਟਾ
੩ਬਾਲ ਕੇ

Displaying Page 215 of 832 from Volume 2