Sri Nanak Prakash

Displaying Page 304 of 832 from Volume 2

੧੬੦੦

੨੧. ਸ਼ਾਰਦਾ ਮੰਗਲ ਦਿਜ਼ਲੀ ਵਿਖੇ ਹਾਥੀ ਜਿਵਾਲਂਾ ਤੇ ਮਰਦਾਨੇ ਦੀ ਪੂਜਾ
ਕਰਵਾਅੁਣੀ॥
੨੦ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੨
{ਗੁਰੂ ਜੀ ਦਿਜ਼ਲੀ ਵਿਜ਼ਚ} ॥੨..॥
{ਹਾਥੀ ਜਿਵਾਯਾ} ॥੨੨..॥
{ਪੀਰ ਨਗ਼ਾਮੁਦੀਨ} ॥੩੦॥
{ਮਰਦਾਨੇ ਦੀ ਪੂਜਾ ਕਰਵਾਈ} ॥੫੫..॥
{ਅਜੀਬ ਬੇਸ} ॥੭੬.. ॥॥ ॥੨੨॥
ਭੁਯੰਗ ਪ੍ਰਯਾਤ ਛੰਦ: ਨਮੋ ਚੰਡਿਕਾ ਮੰਡਿਕਾ ਸਰਬ ਲੋਕਾ
ਪ੍ਰਸੀਦੇ ਸਦਾ ਦਾਸ ਦੇਤੀ ਅਸ਼ੋਕਾ
ਹਤੇ ਦੈਣਤ ਬ੍ਰਿੰਦੰ ਰਖੋ ਬਜ਼ਜ੍ਰਪਾਨੀ
ਕਰੋ ਗ੍ਰੰਥ ਪੂਰੰ ਨਮੋ ਬਾਕਬਾਨੀ ॥੧॥
ਮੰਡਿਕਾ=ਦੇਖੋ ਪੂਰਬਾਰਧ ਅਧਾਯ ੧ ਅੰਕ ੨
ਪ੍ਰਸੀਦੇ=ਪਸੀਜਕੇ, ਕ੍ਰਿਪਾਲ ਹੋਕੇ, ਤ੍ਰਜ਼ਠਕੇ
ਅਸ਼ੋਕਾ=ਅ ਸ਼ੋਕ=ਸ਼ੋਕ ਰਹਤਤਾ, ਪ੍ਰਸੰਨਤਾ
ਅਰਥ: ਸਾਰੇ ਲੋਕਾਣ ਲ਼ ਸਵਾਰਣ ਵਾਲੀ, ਹੇ ਤੇਜ ਸਰੂਪ! (ਤੈਲ਼) ਨਮਸਕਾਰ ਹੋਵੇ, (ਤੂੰ ਜਦ)
ਤ੍ਰਜ਼ਠੇਣ ਸ਼ੋਕ ਰਹਿਤ ਹੋ ਜਾਣ ਦੀ ਦਾਤ ਸਦਾ ਦਾਸ ਲ਼ ਦੇਣਦੀ ਹੈਣ, (ਤੂੰ) ਇੰਦ੍ਰ ਲ਼
(ਅੁਸ ਦੇ ਸ਼ਤ੍ਰ) ਦੈਣਤ ਮਾਰਕੇ ਬਚਾ ਲਿਆ, (ਹੇ ਸਰਸਤੀ ਮੇਰੇ ਵਿਘਨਾਂ ਲ਼ ਹਤਕੇ,
ਮੇਰਾ ਬੀ) ਗ੍ਰੰਥ ਸੰਪੂਰਨ ਕਰੋ, ਮੈਣ ਤੈਲ਼ ਨਮਸਕਾਰ ਕਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਕਥਾ ਮਹਾਨੀ
ਤਹਿਣ ਤੇ ਗਮਨ ਕੀਨ ਗੁਨਖਾਨੀ
ਦਿਜ਼ਲੀ ਨਗਰ ਬਿਸਾਲ ਬਸੇਰਾ {ਗੁਰੂ ਜੀ ਦਿਜ਼ਲੀ ਵਿਜ਼ਚ}
ਅੁਪਬਨ੧ ਬਿਖੈ ਆਨਿ ਕਿਯ ਡੇਰਾ ॥੨॥
ਗਾਵਨ ਲਗਾ ਸ਼ਬਦ ਮਰਦਾਨਾ
ਸੁਨਹਿਣ ਪ੍ਰੇਮ ਮਹਿਣ ਮਗਨ ਮਹਾਨਾ
ਰੁਚਿਰ ਰਾਗ ਕਰਿ ਕੈ ਯੁਤ ਪ੍ਰੀਤੇ
ਤੂਸ਼ਨ ਬਹੁਰ ਮਹੂਰਤ ਬੀਤੇ ॥੩॥
ਪਾਤਿਸ਼ਾਹਿ ਕੋ ਕੁੰਚਰ੨ ਭਾਰੀ
ਮ੍ਰਿਤਕ ਹੁਤੋ ਤਿਹ ਬਾ ਮਝਾਰੀ
ਰੋਇ ਮਹਾਵਤ ਅੂਚ ਪੁਕਾਰਤਿ
ਹੇਤੁ ਜੀਵਕਾ ਦੁਖ ਮਹਿਣ ਆਰਤ੩ ॥੪॥

੧ਬਾ
੨ਹਾਥੀ
੩ਦੁਖੀ

Displaying Page 304 of 832 from Volume 2