Sri Nanak Prakash
੧੬੭੯
੨੭. ਨਿਮ੍ਰਤਾ ਨਿਵਾਸ ਏਮਨਾਵਾਦ ਬਾਬਰ ਦਾ ਹਜ਼ਲਾ॥
੨੬ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੮
{ਏਮਨਾਵਾਦ ਪ੍ਰਸੰਗ} ॥੨..॥
{ਏਮਨਾਵਾਦ ਦੇ ਹੰਕਾਰੀ ਪਠਾਨ} ॥੫॥
{ਭਵਿਜ਼ਖਤ ਬਚਨ} ॥੨੧..॥
{ਲਾਲੋ ਲ਼ ਸ਼ਹਿਰ ਛਜ਼ਡਂ ਵਾਸਤੇ ਹੁਕਮ} ॥੪੯..॥
{ਬਾਬਰ ਦਾ ਹਜ਼ਲਾ} ॥੬੦..॥
ਦੋਹਰਾ: ਗਿਰ ਹੰਕਾਰ ਤੇ ਤਰ ਅੁਤਰਿ, ਸਰਬ ਰੇਨ ਘਰ ਛਾਇਣ
ਅੁਸ਼ਨ ਸੀਤਾਦਿ ਬਿਕਾਰ ਜੇ, ਹੇ ਮਨ ਤਬ ਸੁਖ ਪਾਇਣ ॥੧॥
ਤਰ=ਤਰੇ, ਤਲੇ, ਹੇਠ
ਸਰਬ ਰੇਨ=ਸਾਰਿਆਣ ਦੀ ਰੇਣ ਹੋ ਜਾਣਾ, ਨਿਮ੍ਰਤਾ
ਘਰ ਛਾਇਣ=ਘਰ ਪਾ ਲਵੇਣ
ਅੁਸ਼ਨ ਸੀਤਾਦਿ=ਗਰਮੀ ਸਰਦੀ ਆਦਿਕ, ਮੁਰਾਦ ਹੈ ਦੰਦਾਂ ਤੋਣ
ਅਰਥ: ਹੇ ਮਨ! ਹੰਕਾਰ (ਰੂਪੀ) ਪਹਾੜ ਤੋਣ ਹੇਠਾਂ ਅੁਤਰ ਕੇ ਜੇ (ਤੂੰ) ਸਾਰਿਆਣ (ਦੇ ਚਰਣਾਂ
ਦੀ) ਰੇਣ (ਹੋ ਜਾਣ ਰੂਪੀ) ਘਰ ਛਾਂ ਲਵੇਣ, ਤਦ ਗਰਮੀ ਸਰਦੀ (ਰਜ, ਤਮ) ਆਦਿ
(ਰੂਪੀ) ਵਿਕਾਰਾਣ ਦੇ ਛੁਟ ਜਾਣ (ਨਾਲ ਤੂੰ) ਸੁਖ ਪਾ ਲਵੇਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨੀਏ ਇਤਿਹਾਸਾ
ਵਹਿਰ ਨਗਰ ਬੈਠੇ ਸੁਖਰਾਸਾ {ਏਮਨਾਵਾਦ ਪ੍ਰਸੰਗ}
ਹੁਤੋ ਪਠਾਨ ਤਹਾਂ ਕੋ ਰਾਜਾ
ਘਰ ਘਰ ਬਹੁਰ ਬਜਾਵਹਿ ਬਾਜਾ ॥੨॥
ਅਧਿਕ ਬਾਹ ਤਿਸ ਦਿਨ ਪੁਰਿ ਮਾਂਹੀ
ਕਰਤਿ ਕੁਲਾਹਲ੧ ਅੁਰ ਹਰਖਾਹੀਣ
ਗਾਵਹਿਣ ਨਾਚਹਿਣ ਮਾਚਹਿਣ ਰੰਗਾ
ਅਤਿ ਅੁਤਸਵ ਮਹਿਣ ਰਹੇ ਅੁਮੰਗਾ ॥੩॥
ਭੂਖਨ ਬਸਤ੍ਰ ਨਵੀਨ ਪਹਿਰਿ ਕੈ
ਬਨੇ ਛੈਲ ਬਹੁ ਗਰਬ ਗਹਿਰ੨ ਕੈ
ਅਵਲੋਕਤਿ ਹੈਣ ਰੰਗ ਤਮਾਸ਼ੇ
ਅਨਿਕ ਪ੍ਰਕਾਰਨ ਠਾਨਹਿਣ ਹਾਸੇ ॥੪॥
ਗਰੀਅਨ੩ ਬਿਖੈ ਕੁਦਾਇ ਤੁਰੰਗਾ {ਏਮਨਾਵਾਦ ਦੇ ਹੰਕਾਰੀ ਪਠਾਨ}
ਬੈਠੇ ਮੂਛ ਬਾਮ੪ ਸਰਬੰਗਾ
੧ਖੁਸ਼ੀਆਣ
੨ਡੂੰਘੇ ਹੰਕਾਰ ਕਰਕੇ
੩ਗਲੀਆਣ
੪ਮੁਜ਼ਛਾਂ ਕੁੰਢੀਆਣ ਕਰਕੇ