Sri Nanak Prakash

Displaying Page 384 of 1267 from Volume 1

੪੧੩

.੧੯. ਸ੍ਰੀ ਗੁਰੂ ਹਰਗੋਵਿੰਦ ਮੰਗਲ ਸਤਿਗੁਰੂ ਜੀ ਦੀ ਸਗਾਈ॥

{ਗੁਰੂ ਜੀ ਦੇ ਨਾਨਕਿਆਣ ਦਾ ਗ਼ਿਕਰ} ॥੨੦॥
{ਮਰਦਾਨੇ ਲ਼ ਕੀਰਤਨ ਦਾ ਵਰ} ॥੬੫..॥
ਦੋਹਰਾ: ਸ਼੍ਰੀ ਗੁਰੂ ਹਰਿਗੋਵਿੰਦ ਜੀ ਪਦ ਅਰਬਿੰਦ ਮਨਾਇ
ਕਹੋਣ ਕਥਾ ਸੁਖਦਾਇਨੀ ਸੁਨੋ ਸਿਜ਼ਖ ਚਿਤ ਲਾਇ ॥੧॥
ਅਰਬਿੰਦ=ਕਮਲ ਅਰਵਿਨ੍ਰ॥
ਮਨਾਇ=ਮਨਾਅੁਣਾ=ਆਰਾਧਨ ਕਰਨਾ, ਧਿਆਅੁਣਾ, ਚਿਤ ਵਿਚ ਧਿਆਨ ਧਾਰ ਕੇ
ਨਮਸਕਾਰ ਕਰਨੀ
ਅਰਥ: ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਚਰਨਾਂ ਕਮਲਾਂ ਲ਼ ਮਨਾ ਕੇ ਸੁਖ ਦੇਣ ਵਾਲੀ ਕਥਾ
(ਅਜ਼ਗੋਣ) ਵਰਣਨ ਕਰਦਾ ਹਾਂ, (ਹੇ) ਸਿਜ਼ਖੋ! ਚਿਤ ਲਾ ਕੇ ਸੁਣੋ
ਸ਼੍ਰੀ ਬਾਲਾ ਸੰਧੁਰੁ ਵਾਚ ॥
ਸੈਯਾ: ਕੇਤਿਕ ਕਾਲ ਬਿਤੀਤ ਭਯੋ
ਭਲਿ ਰੀਤਿ ਸੋਣ ਮੋਦੀ ਕੀ ਕਾਰ ਚਲਾਈ
ਤੋਲਤਿ ਲੇ ਤਕਰੀ੧ ਕਰ ਮੈਣ
ਹਰਿਖਾਇ ਕੈ ਲੇਤਿ ਹੈਣ੨, ਦੇਤਿ੩ ਸਵਾਈ
ਜਾਚਿਕ੪ ਆਵਤਿ ਕੀਰਤਿ ਕੋ ਸੁਨਿ
ਜੋ ਮਨ ਭਾਵਤਿ ਪਾਵਤਿ ਸਾਈ
ਹੋਇ ਰਹੇ ਬਿਸਮਾਦ ਸਭੈ ਨਰ
ਕੀਨਿ ਰਸਾਇਨ੫ ਕੈ੬ ਧਨ ਪਾਈ ॥੨॥
ਜਾਨੈਣ ਨ ਭੇਦ ਅਛੇਦ ਯਹੀ
ਕਰਤਾਰ ਸਰੂਪ ਧਰਾ ਅਵਤਾਰਾ
ਦੰਭ ਨਿਕੰਦਨ ਆਨਦ ਕੰਦ
ਸੁ ਨਾਮ ਜਪਾਵਨ ਕੋ ਤਨ ਧਾਰਾ
ਨਅੁ ਨਿਧਿ, ਸਿਜ਼ਧਿ ਅਠਾਰਹਿਣ* ਜੇ
ਕਰ ਬੰਦਿ ਕੈ੭ ਠਾਂਢੀ ਰਹੈਣ ਦਰਬਾਰਾ
ਕੌਨ ਕਮੀ ਹੁਇ ਤਾਂਹਿ ਸਥਾਨ


੧ਤਜ਼ਕੜੀ
੨ਲੋਕੀ ਲੈਣਦੇ ਹਨ
੩(ਗੁਰੂ ਜੀ) ਦੇਣਦੇ ਹਨ
੪ਮੰਗਤੇ
੫ਰਸੈਂ
੬ਜਾਣ
*ਦੇਖੋ ਪਹਿਲੇ ਅਧਾਯ ਦੇ ਸਤਾਰ੍ਹਵੇਣ ਛੰਦ ਵਿਖੇ ਇਨ੍ਹਾਂ ਦੇ ਨਾਮ
੭ਹਜ਼ਥ ਜੋੜਕੇ

Displaying Page 384 of 1267 from Volume 1