Sri Nanak Prakash

Displaying Page 565 of 1267 from Volume 1

੫੯੪

੨੯. ਗੁਰਚਰਣ ਮੰਗਲ ਵੇਣਈਣ ਤੋਣ ਬਾਹਰ ਆਅੁਣਾ, ਮੋਦੀ ਦੀ ਕਾਰ ਤਾਗਣੀ॥

{ਸੰਤਘਾਟ} ॥੭॥
{ਮੋਦੀਖਾਨਾ ਲੁਟਾਅੁਣਾ} ॥੧੭..॥
{ਮੋਦੀਖਾਨਾ ਲੁਟਾ ਮਸਾਂ ਵਿਜ਼ਚ} ॥੨੪॥
{ਲੇਖਾ, ੭੬੦) ਵਾਧੇ ਦੇ ਨਿਕਲੇ} ॥੩੯॥
ਦੋਹਰਾ: ਸ੍ਰੀ ਗੁਰ ਚਰਨ ਜਹਾਜ ਸੇ ਤਿਨ ਅਲਬ ਹੌਣ ਪਾਇ
ਪਰੋਣ ਪਾਰ ਸੰਦੇਹ ਬਿਨ ਅੁਦਿਧ ਬਿਘਨ ਸਮੁਦਾਇ ॥੧॥
ਅਲਬ=ਆਸਰਾ, ਸੰਸ: ਆਲਮਬ॥ ਹੌਣ=ਹਅੁਣ, ਮੈਣ ਸੰਸ: ਅਹੰ॥
ਸੰਦੇਹ=ਸ਼ਜ਼ਕ ਅੁਦਿਧ=ਸਮੁੰਦਰ, ਸੰਸ, ਅੁਦਧਿ॥
ਅਰਥ: ਸ਼੍ਰੀ ਗੁਰੂ (ਸਾਹਿਬਾਨ) ਜੀ ਦੇ ਚਰਣ ਜਹਾਗ਼ ਸਮਾਨ ਹਨ, ਅੁਨ੍ਹਾਂ ਦਾ ਆਸਰਾ ਪਾ ਕੇ
ਮੈਣ ਸਾਰੇ ਵਿਘਨਾਂ (ਰੂਪੀ) ਸਮੁੰਦਰ ਤੋਣ ਨਿਰਸੰਸੇ ਪਾਰ ਜਾ ਪਵਾਣਗਾ
ਸ਼੍ਰੀ ਬਾਲਾ ਸੰਧੁਰੁ ਵਾਚ ॥
ਸੈਯਾ: ਯਾ ਬਿਧਿ ਸੋਣ ਸੁਲਤਾਨਪੁਰੇ
ਪੁਨਿ ਸ੍ਰੀ ਗੁਰ ਜਾਤਿ ਭਏ ਪ੍ਰਭੁ ਪਾਸੀ
ਆਨਦ ਕੰਦ੧ ਪਿਖੋ ਕਰ ਬੰਦਿ੨
ਕਹੀ ਅਭਿਬੰਦਨ੩ ਦੰਡ ਸੰਕਾਸੀ੪
ਮੰਦਹਿ ਮੰਦ੫ ਮ੍ਰਿਦੰ੬ ਮੁਸ਼ਕਾਯ
ਧਾਨ ਜੁਗਿੰਦਨ੭ ਕੇ ਨਿਤ ਬਾਸੀ੮
ਬੈਨ ਭਨੇ ਗੁਨ ਐਨ ਪ੍ਰਮੇਸ਼ੁਰ
ਆਵਹੁ ਨਾਨਕ! ਨਾਮ ਬਿਲਾਸੀ੯ ॥੨॥
ਕਾਰਨ ਯਾ੧੦ ਅਵਤਾਰ ਧਰੋ ਭਵ੧੧
ਕਾਰਜ ਜਾਇ ਕਰੋ ਅਬ ਸੋਅੂ
ਹੈ ਕਲਿਕਾਲ ਕਰਾਲ੧੨ ਬਿਸਾਲਹਿ


੧ਭਾਵ ਪਰਮੇਸ਼ੁਰ ਲ਼ (ਅ) ਗੁਰੂ ਜੀ ਨੇ
੨ਹਥ ਜੋੜਕੇ
੩ਨਮਸਕਾਰ
੪ਭਾਵ ਡੰਡੌਤ ਕੀਤੀ
੫ਹੌਲੀ ਹੌਲੀ
੬ਕੋਮਲ
੭ਯੋਗੀਆਣ ਦੇ ਧਾਨ ਵਿਜ਼ਚ ਵਸਂ ਵਾਲੇ ਭਾਵ ਰਜ਼ਬ ਜੀ
੮ਯੋਗੀਆਣ ਦੇ ਧਾਨ ਵਿਜ਼ਚ ਵਸਂ ਵਾਲੇ ਭਾਵ ਰਜ਼ਬ ਜੀ
੯ਨਾਮ ਦਾ ਆਨਦ ਲੈਂ ਵਾਲੇ
੧੦ਜਿਸ
੧੧ਸੰਸਾਰ ਵਿਚ
੧੨ਭਾਨਕ

Displaying Page 565 of 1267 from Volume 1