Sri Dasam Granth Sahib

Displaying Page 1125 of 2820

ਦੁਹੂੰ ਓਰਿ ਜਬੈ ਰਣ ਬੀਰ ਜੁਟੇ ॥੧੧੬॥

Duhooaan Aori Jabai Ran Beera Jutte ॥116॥

Both the warriors showered trees and stones etc. from both the sides.116.

ਬ੍ਰਹਮਾ ਅਵਤਾਰ ਮਾਨਧਾਤਾ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪ ਕੈ ਲਵ ਪਾਨਿ ਤ੍ਰਿਸੂਲ ਲਯੋ

Kupa Kai Lava Paani Trisoola Layo ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਧਾਤਯਮਾਨ ਦੁਖੰਡ ਕਿਯੋ

Siri Dhaatayamaan Dukhaanda Kiyo ॥

Lavanasura held his trident in his hand in anger and chopped the head of Mandhata into two parts

ਬ੍ਰਹਮਾ ਅਵਤਾਰ ਮਾਨਧਾਤਾ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਜੂਥਪ ਜੂਥਨ ਸੈਨ ਭਜੀ

Bahu Joothapa Joothan Sain Bhajee ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਚਾਇ ਸਕੈ ਸਿਰੁ ਐਸ ਲਜੀ ॥੧੧੭॥

Na Auchaaei Sakai Siru Aaisa Lajee ॥117॥

The army of Mandhata ran away, being grouped together and got so much ashmed that it could not carry the head of the king.117.

ਬ੍ਰਹਮਾ ਅਵਤਾਰ ਮਾਨਧਾਤਾ - ੧੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਨ ਜੈਸੇ ਭਜੇ ਘਨ ਘਾਇਲ ਹੁਐ

Ghan Jaise Bhaje Ghan Ghaaeila Huaai ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖਾ ਜਿਮਿ ਸ੍ਰੋਣਤ ਧਾਰ ਚੁਐ

Barkhaa Jimi Saronata Dhaara Chuaai ॥

The army, getting wounded, flew away like clouds and the blood flowed as if it was raining

ਬ੍ਰਹਮਾ ਅਵਤਾਰ ਮਾਨਧਾਤਾ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਮਾਨ ਮਹੀਪਤਿ ਛੇਤ੍ਰਹਿ ਦੈ

Sabha Maan Maheepati Chhetarhi Dai ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਹੀ ਦਲ ਭਾਜਿ ਚਲਾ ਜੀਅ ਲੈ ॥੧੧੮॥

Saba Hee Dala Bhaaji Chalaa Jeea Lai ॥118॥

Abandoning the dead king in the battlefield, the whole army of the king saved itself by fleeing away.118.

ਬ੍ਰਹਮਾ ਅਵਤਾਰ ਮਾਨਧਾਤਾ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਘੂਮਤ ਘਾਇਲ ਸੀਸ ਫੁਟੇ

Eika Ghoomata Ghaaeila Seesa Phutte ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਸ੍ਰੋਣ ਚੁਚਾਵਤ ਕੇਸ ਛੁਟੇ

Eika Sarona Chuchaavata Kesa Chhutte ॥

Those who returned, their heads cracked, their hair were loosened and being wounded, the blood flowed form their heads

ਬ੍ਰਹਮਾ ਅਵਤਾਰ ਮਾਨਧਾਤਾ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਮਾਰ ਕੈ ਮਾਨਿ ਤ੍ਰਿਸੂਲ ਲੀਏ

Rani Maara Kai Maani Trisoola Leeee ॥

ਬ੍ਰਹਮਾ ਅਵਤਾਰ ਮਾਨਧਾਤਾ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਭਾਤਹਿ ਭਾਂਤਿ ਭਜਾਇ ਦੀਏ ॥੧੧੯॥

Bhatta Bhaatahi Bhaanti Bhajaaei Deeee ॥119॥

In this way, Lavanasura won the battle on the strength of his trident and caused the warriors of many kinds to run away.119.

ਬ੍ਰਹਮਾ ਅਵਤਾਰ ਮਾਨਧਾਤਾ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਮਾਨਧਾਤਾ ਰਾਜ ਸਮਾਪਤੰ ॥੭॥੫॥

Eiti Maandhaataa Raaja Samaapataan ॥7॥5॥

End of the killing of Mandhata.


ਅਥ ਦਲੀਪ ਕੋ ਰਾਜ ਕਥਨੰ

Atha Daleepa Ko Raaja Kathanaan ॥

Now begins the description of the rule of Dileep


ਤੋਟਕ ਛੰਦ

Tottaka Chhaand ॥

TOTAK STANZA


ਰਣ ਮੋ ਮਾਨ ਮਹੀਪ ਹਏ

Ran Mo Maan Maheepa Haee ॥

ਬ੍ਰਹਮਾ ਅਵਤਾਰ ਦਲੀਪ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਆਨਿ ਦਿਲੀਪ ਦਿਲੀਸ ਭਏ

Taba Aani Dileepa Dileesa Bhaee ॥

When Mandhata was killed in the war, then Dileep became the king of Delhi

ਬ੍ਰਹਮਾ ਅਵਤਾਰ ਦਲੀਪ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿਨ ਦਾਨਵ ਦੀਹ ਦਲੇ

Bahu Bhaantin Daanva Deeha Dale ॥

CHAUPI

ਬ੍ਰਹਮਾ ਅਵਤਾਰ ਦਲੀਪ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਠੌਰ ਸਬੈ ਉਠਿ ਧਰਮ ਪਲੇ ॥੧੨੦॥

Saba Tthour Sabai Autthi Dharma Pale ॥120॥

He destroyed the demons in various ways and propagated religion at all places.120.

ਬ੍ਰਹਮਾ ਅਵਤਾਰ ਦਲੀਪ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜਬ ਨ੍ਰਿਪ ਹਨਾ ਮਾਨਧਾਤਾ ਬਰ

Jaba Nripa Hanaa Maandhaataa Bar ॥

ਬ੍ਰਹਮਾ ਅਵਤਾਰ ਦਲੀਪ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਤ੍ਰਿਸੂਲ ਕਰਿ ਧਰਿ ਲਵਨਾਸੁਰ

Siva Trisoola Kari Dhari Lavanaasur ॥

When taking the trident of Shiva, Lavanasura killed the superb king mandhata, then the king Dileep came to the throne

ਬ੍ਰਹਮਾ ਅਵਤਾਰ ਦਲੀਪ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਦਲੀਪ ਜਗਤ ਕੋ ਰਾਜਾ

Bhayo Daleepa Jagata Ko Raajaa ॥

ਬ੍ਰਹਮਾ ਅਵਤਾਰ ਦਲੀਪ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ