Sri Dasam Granth Sahib

Displaying Page 115 of 2820

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੪॥੧੯੯॥

Eiti Sree Bachitar Naatak Graanthe Beda Paattha Bhetta Raaja Chaturtha Dhiaaei Samaapatama Satu Subhama Satu ॥4॥199॥

End of the Fourth Chapter of BACHITTAR NATAK entitled “The Recitation of the Vedas and the Offering of Kingdom”.4.


ਨਰਾਜ ਛੰਦ

Naraaja Chhaand ॥

NARAAJ STANZA


ਬਹੁਰਿ ਬਿਖਾਧ ਬਾਧਿਯੰ

Bahuri Bikhaadha Baadhiyaan ॥

ਬਚਿਤ੍ਰ ਨਾਟਕ ਅ. ੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੀ ਤਾਹਿ ਸਾਧਿਯੰ

Kinee Na Taahi Saadhiyaan ॥

There arose again quarrels and enmities, there was none to defuse the situation.

ਬਚਿਤ੍ਰ ਨਾਟਕ ਅ. ੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰਮ ਕਾਲ ਯੋ ਭਈ

Karaanma Kaal Yo Bhaeee ॥

ਬਚਿਤ੍ਰ ਨਾਟਕ ਅ. ੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਭੂਮਿ ਬੰਸ ਤੇ ਗਈ ॥੧॥

Su Bhoomi Baansa Te Gaeee ॥1॥

In due course of time it actually happened that the Bedi caln lost its kingdom.1.

ਬਚਿਤ੍ਰ ਨਾਟਕ ਅ. ੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਬਿਪ੍ਰ ਕਰਤ ਭਏ ਸੂਦ੍ਰ ਬ੍ਰਿਤਿ ਛਤ੍ਰੀ ਬੈਸਨ ਕਰਮ

Bipar Karta Bhaee Soodar Briti Chhataree Baisan Karma ॥

The Vaishyas acted like Shudras and Kshatriyas like Vaishyas.

ਬਚਿਤ੍ਰ ਨਾਟਕ ਅ. ੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਸ ਕਰਤ ਭਏ ਛਤ੍ਰਿ ਬ੍ਰਿਤਿ ਸੂਦ੍ਰ ਸੁ ਦਿਜ ਕੋ ਧਰਮ ॥੨॥

Baisa Karta Bhaee Chhatri Briti Soodar Su Dija Ko Dharma ॥2॥

The Vaishyas acted like Kshatriyas and Shudras like Brahmins.2.

ਬਚਿਤ੍ਰ ਨਾਟਕ ਅ. ੫ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਬੀਸ ਗਾਵ ਤਿਨ ਕੇ ਰਹਿ ਗਏ

Beesa Gaava Tin Ke Rahi Gaee ॥

ਬਚਿਤ੍ਰ ਨਾਟਕ ਅ. ੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਮੋ ਕਰਤ ਕ੍ਰਿਸਾਨੀ ਭਏ

Jin Mo Karta Krisaanee Bhaee ॥

Only twenty villages were left with the Bedis, where they became agriculturists.

ਬਚਿਤ੍ਰ ਨਾਟਕ ਅ. ੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕਾਲ ਇਹ ਭਾਂਤਿ ਬਿਤਾਯੋ

Bahuta Kaal Eih Bhaanti Bitaayo ॥

ਬਚਿਤ੍ਰ ਨਾਟਕ ਅ. ੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਸਮੈ ਨਾਨਕ ਕੋ ਆਯੋ ॥੩॥

Janaam Samai Naanka Ko Aayo ॥3॥

A long time passed like this till the birth of Nanak.3.

ਬਚਿਤ੍ਰ ਨਾਟਕ ਅ. ੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ

Tin Bedeeyan Ke Kula Bikhe Pargatte Naanka Raaei ॥

Nanak Rai took birth in the Bedi clan.

ਬਚਿਤ੍ਰ ਨਾਟਕ ਅ. ੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

Sabha Sikhn Ko Sukh Daee Jaha Taha Bhaee Sahaaei ॥4॥

He brought comfort to all his disciples and helped them at all times.4.

ਬਚਿਤ੍ਰ ਨਾਟਕ ਅ. ੫ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਤਿਨ ਇਹ ਕਲ ਮੋ ਧਰਮ ਚਲਾਯੋ

Tin Eih Kala Mo Dharma Chalaayo ॥

ਬਚਿਤ੍ਰ ਨਾਟਕ ਅ. ੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਾਧਨ ਕੋ ਰਾਹੁ ਬਤਾਯੋ

Sabha Saadhan Ko Raahu Bataayo ॥

Guru Nanak spread Dharma in the Iron age and put the seekers on the path.

ਬਚਿਤ੍ਰ ਨਾਟਕ ਅ. ੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਾ ਕੇ ਮਾਰਗ ਮਹਿ ਆਏ

Jo Taa Ke Maaraga Mahi Aaee ॥

ਬਚਿਤ੍ਰ ਨਾਟਕ ਅ. ੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਕਬਹੂੰ ਨਹਿ ਪਾਪ ਸੰਤਾਏ ॥੫॥

Te Kabahooaan Nahi Paapa Saantaaee ॥5॥

Those who followed the path propagated by him, were never harmed by the vices.5.

ਬਚਿਤ੍ਰ ਨਾਟਕ ਅ. ੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਪੰਥ ਤਵਨ ਕੇ ਪਰੇ

Je Je Paantha Tavan Ke Pare ॥

ਬਚਿਤ੍ਰ ਨਾਟਕ ਅ. ੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਤਾਪ ਤਿਨ ਕੇ ਪ੍ਰਭ ਹਰੇ

Paapa Taapa Tin Ke Parbha Hare ॥

All those who came within his fold, they were absolved of all their sins and troubles,

ਬਚਿਤ੍ਰ ਨਾਟਕ ਅ. ੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ