Aabun Kee Saadh Kuth Mituth Aoubulee Khaaee
ਆਂਬਨ ਕੀ ਸਾਧ ਕਤ ਮਿਟਤ ਅਓਬਲੀ ਖਾਏ
in Section 'Satgur Guni Nidhaan Heh' of Amrit Keertan Gutka.
ਆਂਬਨ ਕੀ ਸਾਧ ਕਤ ਮਿਟਤ ਅਓਬਲੀ ਖਾਏ
Aanban Kee Sadhh Kath Mittath Aoubalee Khaeae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੧
Kabit Savaiye Bhai Gurdas
ਪਿਤਾ ਕੋ ਪਿਆਰ ਨ ਪਰੋਸੀ ਪਹਿ ਪਾਈਐ ॥
Pitha Ko Piar N Parosee Pehi Paeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨
Kabit Savaiye Bhai Gurdas
ਸਾਗਰ ਕੀ ਨਿਧਿ ਕਤ ਪਾਈਅਤ ਪੋਖਰ ਸੈ
Sagar Kee Nidhh Kath Paeeath Pokhar Sai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੩
Kabit Savaiye Bhai Gurdas
ਦਿਨਕਰਿ ਸਰਿ ਦੀਪ ਜੋਤਿ ਨ ਪੁਜਾਈਐ ॥
Dhinakar Sar Dheep Joth N Pujaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੪
Kabit Savaiye Bhai Gurdas
ਇੰਦ੍ਰ ਬਰਖਾ ਸਮਾਨ ਪੁਜਸ ਨ ਕੂਪ ਜਲ
Eindhr Barakha Saman Pujas N Koop Jala
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੫
Kabit Savaiye Bhai Gurdas
ਚੰਦਨ ਸੁਬਾਸ ਨ ਪਲਾਸ ਮਹਿਕਾਈਐ ॥
Chandhan Subas N Palas Mehikaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੬
Kabit Savaiye Bhai Gurdas
ਸ੍ਰੀਗੁਰ ਦਇਆਲ ਕੀ ਦਇਆ ਨ ਆਨ ਦੇਵ ਮੈ ਜਉ
Sreegur Dhaeial Kee Dhaeia N An Dhaev Mai Jou
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੭
Kabit Savaiye Bhai Gurdas
ਖੰਡ ਬ੍ਰਹਮੰਡ ਉਦੈ ਅਸਤ ਲਉ ਧਾਈਐ ॥੪੭੨॥
Khandd Brehamandd Oudhai Asath Lo Dhhaeeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੮
Kabit Savaiye Bhai Gurdas