Bhai Nand Lal - Jot Bikas
Displaying Page 1 of 4
ਜੋਤਿ ਬਿਗਾਸ
jōti bigās
Jote Bigas
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧
(ਮੂਲ ਪੰਜਾਬੀ)
(mūl pañjābī)
(Punjabi)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨
ਵਾਹੁ ਵਾਹੁ ਗੁਰ ਪਤਿਤ ਉੁਧਾਰਨੰ
vāhu vāhu gur patit udhārnan
Hail, hail the Guru, the saviour of the sinners.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩
ਵਾਹੁ ਵਾਹੁ ਗੁਰ ਸੰਤ ਉੁਬਾਰਨੰ ॥ (੧)
vāhu vāhu gur sant ubārnan ॥ (1)
Hail, hail the Guru, the promoter of the saints.(1)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪
ਵਾਹੁ ਵਾਹੁ ਗੁਰ ਪਾਰ ਉੁਤਾਰਨੰ
vāhu vāhu gur pār utārnan
Hail, hail the Guru, the liberator,
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫
ਵਾਹੁ ਵਾਹੁ ਗੁ ਰ ਅਗਮ ਅਪਾਰਨੰ ॥ (੨)
vāhu vāhu gura agam apārnan ॥ (2)
Hail, hail the Guru, the stable and infinite.(2)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬
ਵਾਹੁ ਵਾਹੁ ਗੁ ਰ ਹਰਿ ਆਰਾਧਨੰ
vāhu vāhu gura hari ārādhnan
Hail, hail the Guru, who meditates on God.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭
ਵਾਹੁ ਵਾਹੁ ਗੁਰ ਅਪਰ ਅਪਾਰਨੰ ॥ (੩)
vāhu vāhu gur apar apārnan ॥ (3)
Hail, hail the Guru, who is beyond limits.(3)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮
ਵਾਹੁ ਵਾਹੁ ਗੁ ਰ ਅਸੁਰ ਸੰਘਾਰਨੰ
vāhu vāhu gura asur saṅghārnan
Hail, hail the Guru, who ousts the ignoble,
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੯
ਵਾਹੁ ਵਾਹੁ ਗੁ ਰ ਦੈਤ ਪਿਛਾਰਨੰ ॥ (੪)
vāhu vāhu gura dait pichārnan ॥ (4)
Hail, hail the Guru, who annihilates the demons.(4)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੦
ਵਾਹੁ ਵਾਹੁ ਗੁ ਰ ਦੁਸ਼ ਟ ਬਦਿਾਰਨੰ
vāhu vāhu gura dusaa ṭa badārnan
Hail, hail the Guru, who tears apart the vicious.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੧
ਵਾਹੁ ਵਾਹੁ ਗੁ ਰ ਕਰੁਣਾ ਧਾਰਨੰ ॥ (੫)
vāhu vāhu gura karuṇā dhārnan ॥ (5)
Hail, hail the Guru, who espouses the kindness.(5)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੨
ਵਾਹੁ ਵਾਹੁ ਆਦਿ ਜੁਗਾਦਨੰ
vāhu vāhu ādi jugādnan
Hail, hail the Guru, who is from the beginning and forever.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੩
ਵਾਹੁ ਵਾਹੁ ਗੁ ਰ ਅਗੰਮ ਅਗਾਧਨੰ ॥ (੬)
vāhu vāhu gura agamm agādhnan ॥ (6)
Hail, hail the Guru, who is stable and fathomless.(6)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੪
ਵਾਹੁ ਵਾਹੁ ਗੁ ਰ ਸੱਚ ਆਰਾਧਨੰ
vāhu vāhu gura sacc ārādhnan
Hail, hail the Guru, who worships the truthfulness.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੫
ਵਾਹੁ ਵਾਹੁ ਗੁ ਰ ਪੂਰਨ ਸਾਧਨੰ ॥ (੭)
vāhu vāhu gura pūran sādhnan ॥ (7)
Hail, hail the Guru, who is absolute in resources.(7)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੬
ਵਾਹੁ ਵਾਹੁ ਗੁਰ ਤਖ਼ਤ ਨਿਵਾਸਨੰ
vāhu vāhu gur takhaat nivāsnan
Hail, hail the Guru, who dons the thrones.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੭
ਵਾਹੁ ਵਾਹੁ ਗੁ ਰ ਨਹਿਚਲ ਆਸਨੰ ॥ (੮)
vāhu vāhu gura nahichal āsnan ॥ (8)
Hail, hail the Guru, who is firmly established.(8)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੮
ਵਾਹੁ ਵਾਹੁ ਗੁ ਰ ਭੈ ਬਿਨਾਸਨੰ
vāhu vāhu gura bhai bināsnan
Hail, hail the Guru, who ravages the anxieties.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੯
ਵਾਹੁ ਵਾਹੁ ਗੁ ਰ ਸੱਚੀ ਰਾਸਨੰ ॥ (੯)
vāhu vāhu gura saccī rāsnan ॥ (9)
Hail, hail the Guru, who revels in sincerity.(9)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੦
ਵਾਹੁ ਵਾਹੁ ਗੁ ਰ ਮੁਕਤਿ ਸਾਧਾਰਨੰ
vāhu vāhu gura mukti sādhārnan
Hail, hail the Guru, who sustains the emancipation.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੧
ਵਾਹੁ ਵਾਹੁ ਗੁ ਰ ਸੰਗਤ ਤਾਰਨੰ ॥ (੧੦)
vāhu vāhu gura saṅgat tārnan ॥ (10)
Hail, hail the Guru, who liberates the congregation.(10)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੨
ਵਾਹੁ ਵਾਹੁ ਇੱਛ ਪੁਜਾਵਨੰ
vāhu vāhu icch pujāvnan
Hail, hail the Guru, who fulfils the desires.
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੩
ਵਾਹੁ ਵਾਹੁ ਗੁਰ ਨਾਮ ਜਪਾਵਨੰ ॥ (੧੧)
vāhu vāhu gur nām japāvnan ॥ (11)
Hail, hail the Guru, who inspires the godly name.(11)
ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੪