Kabit Savaiye
Displaying Kabit 1 of 675
ਆਦਿ ਪੁਰਖ ਆਦੇਸ ਓਨਮ ਸ੍ਰੀ ਸਤਿਗੁਰ ਚਰਨ ॥
Aadi Purakh Aadaysa , Aonam Sree Satigur Charan ॥
My Supplication to Ad(i) Purakh (Primordial Lord), salutation the holy feet of the True Guru (who is the embodiment of the Lord)
ਭਾਈ ਗੁਰਦਾਸ ਜੀ : ਕਬਿੱਤ ਮੰ. ੧-੧ ਪੰ. ੧
ਘਟ ਘਟ ਕਾ ਪਰਵੇਸ ਏਕ ਅਨੇਕ ਬਿਬੇਕ ਸਸਿ ॥੧॥੧॥
Ghat Ghat Kaa Paravaysa , Ayk Anayk Bibayk Sasi ॥1॥1॥
Like the moon, who though one, resides everywhere and in everyone and yet remains one.
ਭਾਈ ਗੁਰਦਾਸ ਜੀ : ਕਬਿੱਤ ਮੰ. ੧-੧ ਪੰ. ੨
ਓਨਮ ਸ੍ਰੀ ਸਤਿਗੁਰ ਚਰਨ ਆਦਿ ਪੁਰਖ ਆਦੇਸੁ ।
Aonam Sree Satigur Charana , Aadi Purakh Aadaysu ।
Salutation in the holy feet of Satguru, the embodiment of glorious Waheguru who is the Primeval Lord.
ਭਾਈ ਗੁਰਦਾਸ ਜੀ : ਕਬਿੱਤ ਮੰ. ੨-੧ ਪੰ. ੧
ਏਕ ਅਨੇਕ ਬਿਬੇਕ ਸਸਿ ਘਟ ਘਟ ਕਾ ਪਰਵੇਸ ॥੨॥੧॥
Ayk Anayk Bibayk Sasi , Ghat Ghat Kaa Paravays ॥2॥1॥
He is like the moon, Who though one is present everywhere and yet remains one.
ਭਾਈ ਗੁਰਦਾਸ ਜੀ : ਕਬਿੱਤ ਮੰ. ੨-੧ ਪੰ. ੨
ਘਟ ਘਟ ਕਾ ਪਰਵੇਸ ਸੇਸ ਪਹਿ ਕਹਤ ਨ ਆਵੈ ।
Ghat Ghat Kaa Paravaysa , Says Pahi Kahat N Aavai ।
Waheguru (Lord) who is all-pervading and whose extent cannot be defined even by Sheshnag (a mythological serpent with thousand heads),
ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੧
ਨੇਤ ਨੇਤ ਕਹਿ ਨੇਤ ਬੇਦੁ ਬੰਦੀ ਜਨੁ ਗਾਵੈ ।
Nayt Nayt Kahi Nayta , Baydu Bandee Janu Gaavai ।
Whose praises Ved, Bhats and aIl others have been singing since eons and yet say-not this, not even this.
ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੨
ਆਦਿ ਮਧਿ ਅਰੁ ਅੰਤੁ ਹੁਤੇ ਹੁਤ ਹੈ ਪੁਨਿ ਹੋਨਮ ।
Aadi Madhi Aru Antu , Houtay Hout Hai Pouni Honam ।
Who was there in the beginning, in between era and will remain in future,
ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੩
ਆਦਿ ਪੁਰਖ ਆਦੇਸ ਚਰਨ ਸ੍ਰੀ ਸਤਿਗੁਰ ਓਨਮ ॥੩॥੧॥
Aadi Purakh Aadaysa , Charan Sree Satigur Aonam ॥3॥1॥
My supplication to Him through the holy feet of the True Guru in which He is totally effulgent. (1)
ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੪