Aadh Kai Bi-aadh Kai Oupaadh Kai Thridhokh Huthe
ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ
in Section 'Charan Kumal Sang Lagee Doree' of Amrit Keertan Gutka.
ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ
Adhh Kai Biadhh Kai Oupadhh Kai Thridhokh Huthae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੫
Vaaran Bhai Gurdas
ਗੁਰਸਿਖ ਸਾਧ ਗੁਰ ਬੈਦ ਪੈ ਲੈ ਆਏ ਹੈ ॥
Gurasikh Sadhh Gur Baidh Pai Lai Aeae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੬
Vaaran Bhai Gurdas
ਅੰਮਿਤ ਕਟਾਛ ਪੇਖ ਜਨਮ ਮਰਨ ਮੇਟੇ
Anmith Kattashh Paekh Janam Maran Maettae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੭
Vaaran Bhai Gurdas
ਜੋਨ ਜਮ ਭੈ ਨਿਵਾਰੇ ਅਭੈ ਪਦ ਪਾਏ ਹੈ ॥
Jon Jam Bhai Nivarae Abhai Padh Paeae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੮
Vaaran Bhai Gurdas
ਚਰਨ ਕਮਲ ਮਕਰੰਦ ਰਜ ਲੇਪਨ ਕੈ
Charan Kamal Makarandh Raj Laepan Kai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੯
Vaaran Bhai Gurdas
ਦੀਖਿਆ ਸੀਖਿਆ ਸੰਜਮ ਕੈ ਅਉਖਦ ਖਵਾਏ ਹੈ ॥
Dheekhia Seekhia Sanjam Kai Aoukhadh Khavaeae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੦
Vaaran Bhai Gurdas
ਕਰਮ ਭਰਮ ਖੋਏ ਧਾਵਤ ਬਰਜਿ ਰਾਖੇ
Karam Bharam Khoeae Dhhavath Baraj Rakhae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੧
Vaaran Bhai Gurdas
ਨਿਹਚਲ ਮਤਿ ਸੁਖ ਸਹਜ ਸਮਾਏ ਹੈ ॥੭੮॥
Nihachal Math Sukh Sehaj Samaeae Hai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੨
Vaaran Bhai Gurdas
ਬੋਹਿਥਿ ਪ੍ਰਵੇਸ ਭਏ ਨਿਰਭੈ ਹੁਇ ਪਾਰਗਾਮੀ
Bohithh Pravaes Bheae Nirabhai Hue Paragamee
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੩
Vaaran Bhai Gurdas
ਬੋਹਿਥ ਸਮੀਪ ਬੂਡਿ ਮਰਤ ਅਭਾਗੇ ਹੈ ॥
Bohithh Sameep Boodd Marath Abhagae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੪
Vaaran Bhai Gurdas
ਚੰਦਨ ਸਮੀਪ ਦ੍ਰ ੁਗੰਧ ਸੋ ਸੁਗੰਧ ਹੋਹਿ
Chandhan Sameep Dhr Ugandhh So Sugandhh Hohi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੫
Vaaran Bhai Gurdas
ਦੁਰੰਤਰ ਤਰ ਮਾਰੁਤ ਨ ਲਾਗੇ ਹੈ ॥
Dhuranthar Thar Maruth N Lagae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੬
Vaaran Bhai Gurdas
ਸਿਹਜਾ ਸੰਜੋਗ ਭੋਗ ਨਾਰਿ ਗਰਹਾਰਿ ਹੋਤ
Sihaja Sanjog Bhog Nar Garehar Hotha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੭
Vaaran Bhai Gurdas
ਪੁਰਖ ਬਿਦੇਸਿ ਕੁਲਦੀਪਕ ਨ ਜਾਗੇ ਹੈ ॥
Purakh Bidhaes Kuladheepak N Jagae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੮
Vaaran Bhai Gurdas
ਸ੍ਰੀ ਗੁਰੂ ਕ੍ਰਿਪਾ ਨਿਧਾਨ ਸਿਮਰਨ ਗਿਆਨ ਧਿਆਨ
Sree Guroo Kripa Nidhhan Simaran Gian Dhhiana
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੯
Vaaran Bhai Gurdas
ਗੁਰਮੁਖ ਸੁਖਫਲ ਪਲ ਅਨੁਰਾਗੇ ਹੈ ॥੭੯॥
Guramukh Sukhafal Pal Anuragae Hai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੦
Vaaran Bhai Gurdas
ਚਰਨ ਕਮਲ ਕੇ ਮਹਾਤਮ ਅਗਾਧਿ ਬੋਧਿ
Charan Kamal Kae Mehatham Agadhh Bodhhi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੧
Vaaran Bhai Gurdas
ਅਤਿ ਅਸਚਰਜ ਮੈ ਨਮੋ ਨਮੋ ਨਮ ਹੈ ॥
Ath Asacharaj Mai Namo Namo Nam Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੨
Vaaran Bhai Gurdas
ਕੋਮਲ ਕੋਮਲਤਾ ਅਉ ਸੀਤਲ ਸੀਤਲਤਾ ਕੈ
Komal Komalatha Ao Seethal Seethalatha Kai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੩
Vaaran Bhai Gurdas
ਬਾਸਨਾ ਸੁਬਾਸੁ ਤਾਸੁ ਦੁਤੀਆ ਨ ਸਮ ਹੈ ॥
Basana Subas Thas Dhutheea N Sam Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੪
Vaaran Bhai Gurdas
ਸਹਜ ਸਮਾਧਿ ਨਿਜਆਸਨ ਸਿੰਘਾਸਨ
Sehaj Samadhh Nijaasan Singhasana
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੫
Vaaran Bhai Gurdas
ਸ੍ਵਾਦ ਬਿਸਮਾਦ ਰਸ ਗੰਮਿਤ ਅਗਮ ਹੈ ॥
Svadh Bisamadh Ras Ganmith Agam Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੬
Vaaran Bhai Gurdas
ਰੂਪ ਕੈ ਅਨੂਪ ਰੂਪ ਮਨ ਮਨਸਾ ਬਕਤ
Roop Kai Anoop Roop Man Manasa Bakatha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੭
Vaaran Bhai Gurdas
ਅਕਥ ਕਥਾ ਬਿਨੋਦ ਬਿਸਮੈ ਬਿਸਮ ਹੈ ॥੮੦॥
Akathh Kathha Binodh Bisamai Bisam Hai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੮
Vaaran Bhai Gurdas