Aaei-aa Suful Thaahoo Ko Gunee-ai
ਆਇਆ ਸਫਲ ਤਾਹੂ ਕੋ ਗਨੀਐ ॥

This shabad is by Guru Arjan Dev in Raag Gauri on Page 777
in Section 'Gursikh Janam Savaar Dargeh Chaliaa' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੮
Raag Gauri Guru Arjan Dev


ਆਇਆ ਸਫਲ ਤਾਹੂ ਕੋ ਗਨੀਐ

Aeia Safal Thahoo Ko Ganeeai ||

How fruitful is the coming into the world, of those

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੯
Raag Gauri Guru Arjan Dev


ਜਾਸੁ ਰਸਨ ਹਰਿ ਹਰਿ ਜਸੁ ਭਨੀਐ

Jas Rasan Har Har Jas Bhaneeai ||

Whose tongues celebrate the Praises of the Name of the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੦
Raag Gauri Guru Arjan Dev


ਆਇ ਬਸਹਿ ਸਾਧੂ ਕੈ ਸੰਗੇ

Ae Basehi Sadhhoo Kai Sangae ||

They come and dwell with the Saadh Sangat, the Company of the Holy;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੧
Raag Gauri Guru Arjan Dev


ਅਨਦਿਨੁ ਨਾਮੁ ਧਿਆਵਹਿ ਰੰਗੇ

Anadhin Nam Dhhiavehi Rangae ||

Night and day, they lovingly meditate on the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੨
Raag Gauri Guru Arjan Dev


ਆਵਤ ਸੋ ਜਨੁ ਨਾਮਹਿ ਰਾਤਾ

Avath So Jan Namehi Ratha ||

Blessed is the birth of those humble beings who are attuned to the Naam;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੩
Raag Gauri Guru Arjan Dev


ਜਾ ਕਉ ਦਇਆ ਮਇਆ ਬਿਧਾਤਾ

Ja Ko Dhaeia Maeia Bidhhatha ||

The Lord, the Architect of Destiny, bestows His Kind Mercy upon them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੪
Raag Gauri Guru Arjan Dev


ਏਕਹਿ ਆਵਨ ਫਿਰਿ ਜੋਨਿ ਆਇਆ

Eaekehi Avan Fir Jon N Aeia ||

They are born only once - they shall not be reincarnated again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੫
Raag Gauri Guru Arjan Dev


ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥

Naanak Har Kai Dharas Samaeia ||13||

O Nanak, they are absorbed into the Blessed Vision of the Lord's Darshan. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੬
Raag Gauri Guru Arjan Dev