Aagai Sukh Mere Meethaa
ਆਗੈ ਸੁਖੁ ਮੇਰੇ ਮੀਤਾ ॥

This shabad is by Guru Arjan Dev in Raag Sorath on Page 891
in Section 'Hor Beanth Shabad' of Amrit Keertan Gutka.

ਸੋਰਠਿ ਮਹਲਾ

Sorath Mehala 5 ||

Sorat'h, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੩
Raag Sorath Guru Arjan Dev


ਆਗੈ ਸੁਖੁ ਮੇਰੇ ਮੀਤਾ

Agai Sukh Maerae Meetha ||

Peace in this world, O my friends,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੪
Raag Sorath Guru Arjan Dev


ਪਾਛੇ ਆਨਦੁ ਪ੍ਰਭਿ ਕੀਤਾ

Pashhae Anadh Prabh Keetha ||

And bliss in the world hereafter - God has given me this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੫
Raag Sorath Guru Arjan Dev


ਪਰਮੇਸੁਰਿ ਬਣਤ ਬਣਾਈ

Paramaesur Banath Banaee ||

The Transcendent Lord has arranged these arrangements;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੬
Raag Sorath Guru Arjan Dev


ਫਿਰਿ ਡੋਲਤ ਕਤਹੂ ਨਾਹੀ ॥੧॥

Fir Ddolath Kathehoo Nahee ||1||

I shall never waver again. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੭
Raag Sorath Guru Arjan Dev


ਸਾਚੇ ਸਾਹਿਬ ਸਿਉ ਮਨੁ ਮਾਨਿਆ

Sachae Sahib Sio Man Mania ||

My mind is pleased with the True Lord Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੮
Raag Sorath Guru Arjan Dev


ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ

Har Sarab Niranthar Jania ||1|| Rehao ||

I know the Lord to be pervading all. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੯
Raag Sorath Guru Arjan Dev


ਸਭ ਜੀਅ ਤੇਰੇ ਦਇਆਲਾ

Sabh Jeea Thaerae Dhaeiala ||

All beings are Yours, O Merciful Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੦
Raag Sorath Guru Arjan Dev


ਅਪਨੇ ਭਗਤ ਕਰਹਿ ਪ੍ਰਤਿਪਾਲਾ

Apanae Bhagath Karehi Prathipala ||

You cherish Your devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੧
Raag Sorath Guru Arjan Dev


ਅਚਰਜੁ ਤੇਰੀ ਵਡਿਆਈ

Acharaj Thaeree Vaddiaee ||

Your glorious greatness is wonderful and marvellous.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੨
Raag Sorath Guru Arjan Dev


ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥

Nith Naanak Nam Dhhiaee ||2||23||87||

Nanak ever meditates on the Naam, the Name of the Lord. ||2||23||87||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੩
Raag Sorath Guru Arjan Dev