Aaneele Kaagudh Kaateele Goodee Aakaas Mudhe Bhurumeeale
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
in Section 'Pria Kee Preet Piaree' of Amrit Keertan Gutka.
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧
Banee Namadhaeo Jeeo Kee Ramakalee Ghar 1
The Word Of Naam Dayv Jee, Raamkalee, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੭
Raag Raamkali Bhagat Namdev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੮
Raag Raamkali Bhagat Namdev
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
Aneelae Kagadh Katteelae Gooddee Akas Madhhae Bharameealae ||
The boy takes paper, cuts it and makes a kite, and flies it in the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੯
Raag Raamkali Bhagat Namdev
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥
Panch Jana Sio Bath Bathooa Cheeth S Ddoree Rakheealae ||1||
Talking with his friends, he still keeps his attention on the kite string. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੦
Raag Raamkali Bhagat Namdev
ਮਨੁ ਰਾਮ ਨਾਮਾ ਬੇਧੀਅਲੇ ॥
Man Ram Nama Baedhheealae ||
My mind has been pierced by the Name of the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੧
Raag Raamkali Bhagat Namdev
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
Jaisae Kanik Kala Chith Manddeealae ||1|| Rehao ||
Like the goldsmith, whose attention is held by his work. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੨
Raag Raamkali Bhagat Namdev
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
Aneelae Kunbh Bharaeelae Oodhak Raj Kuar Purandhareeeae ||
The young girl in the city takes a pitcher, and fills it with water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੩
Raag Raamkali Bhagat Namdev
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
Hasath Binodh Beechar Karathee Hai Cheeth S Gagar Rakheealae ||2||
She laughs, and plays, and talks with her friends, but she keeps her attention focused on the pitcher of water. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੪
Raag Raamkali Bhagat Namdev
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
Mandhar Eaek Dhuar Dhas Ja Kae Goo Charavan Shhaddeealae ||
The cow is let loose, out of the mansion of the ten gates, to graze in the field.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੫
Raag Raamkali Bhagat Namdev
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
Panch Kos Par Goo Charavath Cheeth S Bashhara Rakheealae ||3||
It grazes up to five miles away, but keeps its attention focused on its calf. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੬
Raag Raamkali Bhagat Namdev
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
Kehath Namadhaeo Sunahu Thilochan Balak Palan Poudteealae ||
Says Naam Dayv, listen, O Trilochan: the child is laid down in the cradle.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੭
Raag Raamkali Bhagat Namdev
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
Anthar Bahar Kaj Biroodhhee Cheeth S Barik Rakheealae ||4||1||
Its mother is at work, inside and outside, but she holds her child in her thoughts. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੨੮
Raag Raamkali Bhagat Namdev