Aap Jupaaee Jupai So Naao
ਆਪਿ ਜਪਾਏ ਜਪੈ ਸੋ ਨਾਉ ॥
in Section 'Thumree Kirpa Te Jupeaa Nao' of Amrit Keertan Gutka.
ਆਪਿ ਜਪਾਏ ਜਪੈ ਸੋ ਨਾਉ ॥
Ap Japaeae Japai So Nao ||
Those, whom He inspires to chant, chant His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੫
Raag Gauri Guru Arjan Dev
ਆਪਿ ਗਾਵਾਏ ਸੁ ਹਰਿ ਗੁਨ ਗਾਉ ॥
Ap Gavaeae S Har Gun Gao ||
Those, whom He inspires to sing, sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੬
Raag Gauri Guru Arjan Dev
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥
Prabh Kirapa Thae Hoe Pragas ||
By God's Grace, enlightenment comes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੭
Raag Gauri Guru Arjan Dev
ਪ੍ਰਭੂ ਦਇਆ ਤੇ ਕਮਲ ਬਿਗਾਸੁ ॥
Prabhoo Dhaeia Thae Kamal Bigas ||
By God's Kind Mercy, the heart-lotus blossoms forth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੮
Raag Gauri Guru Arjan Dev
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥
Prabh Suprasann Basai Man Soe ||
When God is totally pleased, He comes to dwell in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੯
Raag Gauri Guru Arjan Dev
ਪ੍ਰਭ ਦਇਆ ਤੇ ਮਤਿ ਊਤਮ ਹੋਇ ॥
Prabh Dhaeia Thae Math Ootham Hoe ||
By God's Kind Mercy, the intellect is exalted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੨੦
Raag Gauri Guru Arjan Dev
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
Sarab Nidhhan Prabh Thaeree Maeia ||
All treasures, O Lord, come by Your Kind Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੨੧
Raag Gauri Guru Arjan Dev
ਆਪਹੁ ਕਛੂ ਨ ਕਿਨਹੂ ਲਇਆ ॥
Apahu Kashhoo N Kinehoo Laeia ||
No one obtains anything by himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੨੨
Raag Gauri Guru Arjan Dev
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥
Jith Jith Lavahu Thith Lagehi Har Nathh ||
As You have delegated, so do we apply ourselves, O Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੨੩
Raag Gauri Guru Arjan Dev
ਨਾਨਕ ਇਨ ਕੈ ਕਛੂ ਨ ਹਾਥ ॥੮॥੬॥
Naanak Ein Kai Kashhoo N Hathh ||8||6||
O Nanak, nothing is in our hands. ||8||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੨੪
Raag Gauri Guru Arjan Dev