Aap Kure Such Alukh Apaar
ਆਪਿ ਕਰੇ ਸਚੁ ਅਲਖ ਅਪਾਰੁ ॥
in Section 'Hor Beanth Shabad' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੨
Raag Asa Guru Nanak Dev
ਆਪਿ ਕਰੇ ਸਚੁ ਅਲਖ ਅਪਾਰੁ ॥
Ap Karae Sach Alakh Apar ||
He Himself does everything, the True, Invisible, Infinite Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੩
Raag Asa Guru Nanak Dev
ਹਉ ਪਾਪੀ ਤੂੰ ਬਖਸਣਹਾਰੁ ॥੧॥
Ho Papee Thoon Bakhasanehar ||1||
I am a sinner, You are the Forgiver. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੪
Raag Asa Guru Nanak Dev
ਤੇਰਾ ਭਾਣਾ ਸਭੁ ਕਿਛੁ ਹੋਵੈ ॥
Thaera Bhana Sabh Kishh Hovai ||
By Your Will, everything come to pass.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੫
Raag Asa Guru Nanak Dev
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥
Manehath Keechai Anth Vigovai ||1|| Rehao ||
One who acts in stubborn-mindedness is ruined in the end. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੬
Raag Asa Guru Nanak Dev
ਮਨਮੁਖ ਕੀ ਮਤਿ ਕੂੜਿ ਵਿਆਪੀ ॥
Manamukh Kee Math Koorr Viapee ||
The intellect of the self-willed manmukh is engrossed in falsehood.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੭
Raag Asa Guru Nanak Dev
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
Bin Har Simaran Pap Santhapee ||2||
Without the meditative remembrance of the Lord, it suffers in sin. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੮
Raag Asa Guru Nanak Dev
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
Dhuramath Thiag Laha Kishh Laevahu ||
Renounce evil-mindedness, and you shall reap the rewards.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੯
Raag Asa Guru Nanak Dev
ਜੋ ਉਪਜੈ ਸੋ ਅਲਖ ਅਭੇਵਹੁ ॥੩॥
Jo Oupajai So Alakh Abhaevahu ||3||
Whoever is born, comes through the Unknowable and Mysterious Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੨੦
Raag Asa Guru Nanak Dev
ਐਸਾ ਹਮਰਾ ਸਖਾ ਸਹਾਈ ॥
Aisa Hamara Sakha Sehaee ||
Such is my Friend and Companion;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੨੧
Raag Asa Guru Nanak Dev
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥
Gur Har Milia Bhagath Dhrirraee ||4||
Meeting with the Guru, the Lord, devotion was implanted within me. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੨੨
Raag Asa Guru Nanak Dev
ਸਗਲੀ ਸਉਦੀ ਤੋਟਾ ਆਵੈ ॥
Sagalanaee Soudhanaee Thotta Avai ||
In all other transactions, one suffers loss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੨੩
Raag Asa Guru Nanak Dev
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
Naanak Ram Nam Man Bhavai ||5||24||
The Name of the Lord is pleasing to Nanak's mind. ||5||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੨੪
Raag Asa Guru Nanak Dev