Aape Aap Vuruthudhaa Pi-aaraa Aape Aap Apaahu
ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥

This shabad is by Guru Ram Das in Raag Sorath on Page 970
in Section 'Kaaraj Sagal Savaaray' of Amrit Keertan Gutka.

ਸੋਰਠਿ ਮਹਲਾ ਘਰੁ

Sorath Mehala 4 Ghar 1

Sorat'h, Fourth Mehl, First House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੭
Raag Sorath Guru Ram Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੮
Raag Sorath Guru Ram Das


ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ

Apae Ap Varathadha Piara Apae Ap Apahu ||

My Beloved Lord Himself pervades and permeates all; He Himself is, all by Himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੯
Raag Sorath Guru Ram Das


ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ

Vanajara Jag Ap Hai Piara Apae Sacha Sahu ||

My Beloved Himself is the trader in this world; He Himself is the true banker.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੦
Raag Sorath Guru Ram Das


ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥

Apae Vanaj Vapareea Piara Apae Sach Vaesahu ||1||

My Beloved Himself is the trade and the trader; He Himself is the true credit. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੧
Raag Sorath Guru Ram Das


ਜਪਿ ਮਨ ਹਰਿ ਹਰਿ ਨਾਮੁ ਸਲਾਹ

Jap Man Har Har Nam Salah ||

O mind, meditate on the Lord, Har, Har, and praise His Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੨
Raag Sorath Guru Ram Das


ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ਰਹਾਉ

Gur Kirapa Thae Paeeai Piara Anmrith Agam Athhah || Rehao ||

By Guru's Grace, the Beloved, Ambrosial, unapproachable and unfathomable Lord is obtained. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੩
Raag Sorath Guru Ram Das


ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ

Apae Sun Sabh Vaekhadha Piara Mukh Bolae Ap Muhahu ||

The Beloved Himself sees and hears everything; He Himself speaks through the mouths of all beings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੪
Raag Sorath Guru Ram Das


ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ

Apae Oujharr Paeidha Piara Ap Vikhalae Rahu ||

The Beloved Himself leads us into the wilderness, and He Himself shows us the Way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੫
Raag Sorath Guru Ram Das


ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥

Apae Hee Sabh Ap Hai Piara Apae Vaeparavahu ||2||

The Beloved Himself is Himself all-in-all; He Himself is carefree. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੬
Raag Sorath Guru Ram Das


ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ

Apae Ap Oupaeidha Piara Sir Apae Dhhandhharrai Lahu ||

The Beloved Himself, all by Himself, created everything; He Himself links all to their tasks.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੭
Raag Sorath Guru Ram Das


ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ

Ap Karaeae Sakhathee Piara Ap Marae Mar Jahu ||

The Beloved Himself creates the Creation, and He Himself destroys it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੮
Raag Sorath Guru Ram Das


ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥

Apae Pathan Pathanee Piara Apae Par Langhahu ||3||

He Himself is the wharf, and He Himself is the ferryman, who ferries us across. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੧੯
Raag Sorath Guru Ram Das


ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ

Apae Sagar Bohithha Piara Gur Khaevatt Ap Chalahu ||

The Beloved Himself is the ocean, and the boat; He Himself is the Guru, the boatman who steers it

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੦
Raag Sorath Guru Ram Das


ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ

Apae Hee Charr Langhadha Piara Kar Choj Vaekhai Pathisahu ||

. The Beloved Himself sets sail and crosses over; He, the King, beholds His wondrous play.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੧
Raag Sorath Guru Ram Das


ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥

Apae Ap Dhaeial Hai Piara Jan Naanak Bakhas Milahu ||4||1||

The Beloved Himself is the Merciful Master; O servant Nanak, He forgives and blends with Himself. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੨
Raag Sorath Guru Ram Das