Aape Dhuruthee Aape Hai Raahuk Aap Junmaae Peesaavai
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੧ ਪੰ. ੨੨੪
Raag Bihaagrhaa Guru Amar Das
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
Apae Dhharathee Apae Hai Rahak Ap Janmae Peesavai ||
He Himself is the field, and He Himself is the farmer. He Himself grows and grinds the corn.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੧ ਪੰ. ੨੨੫
Raag Bihaagrhaa Guru Amar Das
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
Ap Pakavai Ap Bhanddae Dhaee Parosai Apae Hee Behi Khavai ||
He Himself cooks it, He Himself puts the food in the dishes, and He Himself sits down to eat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੧ ਪੰ. ੨੨੬
Raag Bihaagrhaa Guru Amar Das
ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥
Apae Jal Apae Dhae Shhinga Apae Chulee Bharavai ||
He Himself is the water, He Himself gives the tooth-pick, and He Himself offers the mouthwash.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੧ ਪੰ. ੨੨੭
Raag Bihaagrhaa Guru Amar Das
ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥
Apae Sangath Sadh Behalai Apae Vidha Karavai ||
He Himself calls and seats the congregation, and He Himself bids them goodbye.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੧ ਪੰ. ੨੨੮
Raag Bihaagrhaa Guru Amar Das
ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥
Jis No Kirapal Hovai Har Apae This No Hukam Manavai ||6||
One whom the Lord Himself blesses with His Mercy - the Lord causes him to walk according to His Will. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੧ ਪੰ. ੨੨੯
Raag Bihaagrhaa Guru Amar Das