Aape Kudhurath Saaj Kai Aape Kure Beechaar
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
in Section 'Hor Beanth Shabad' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧
Raag Maajh Guru Nanak Dev
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
Apae Kudharath Saj Kai Apae Karae Beechar ||
He Himself created and adorned the Universe, and He Himself contemplates it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨
Raag Maajh Guru Nanak Dev
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
Eik Khottae Eik Kharae Apae Parakhanehar ||
Some are counterfeit, and some are genuine. He Himself is the Appraiser.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੩
Raag Maajh Guru Nanak Dev
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
Kharae Khajanai Paeeahi Khottae Satteeahi Bahar Var ||
The genuine are placed in His Treasury, while the counterfeit are thrown away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੪
Raag Maajh Guru Nanak Dev
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
Khottae Sachee Dharageh Sutteeahi Kis Agai Karehi Pukar ||
The counterfeit are thrown out of the True Court-unto whom should they complain?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੫
Raag Maajh Guru Nanak Dev
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
Sathigur Pishhai Bhaj Pavehi Eaeha Karanee Sar ||
They should worship and follow the True Guru-this is the lifestyle of excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੬
Raag Maajh Guru Nanak Dev
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
Sathigur Khottiahu Kharae Karae Sabadh Savaranehar ||
The True Guru converts the counterfeit into genuine; through the Word of the Shabad, He embellishes and exalts us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੭
Raag Maajh Guru Nanak Dev
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
Sachee Dharageh Manneean Gur Kai Praem Piar ||
Those who have enshrined love and affection for the Guru, are honored in the True Court.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੮
Raag Maajh Guru Nanak Dev
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥
Ganath Thina Dhee Ko Kia Karae Jo Ap Bakhasae Karathar ||12||
Who can estimate the value of those who have been forgiven by the Creator Lord Himself? ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੯
Raag Maajh Guru Nanak Dev