Aape Srisat Oupaaeidhaa Pi-aaraa Kar Sooruj Chundh Chaanaan
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥
in Section 'Choji Mere Govinda Choji Mere Piar-iaa' of Amrit Keertan Gutka.
ਸੋਰਠਿ ਮਹਲਾ ੪ ॥
Sorath Mehala 4 ||
Sorat'h, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧
Raag Sorath Guru Ram Das
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥
Apae Srisatt Oupaeidha Piara Kar Sooraj Chandh Chanan ||
The Beloved Himself created the Universe; He made the light of the sun and the moon.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੨
Raag Sorath Guru Ram Das
ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥
Ap Nithania Than Hai Piara Ap Nimania Man ||
The Beloved Himself is the power of the powerless; He Himself is the honor of the dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੩
Raag Sorath Guru Ram Das
ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥
Ap Dhaeia Kar Rakhadha Piara Apae Sugharr Sujan ||1||
The Beloved Himself grants His Grace and protects us; He Himself is wise and all-knowing. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੪
Raag Sorath Guru Ram Das
ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥
Maerae Man Jap Ram Nam Neesan ||
O my mind, chant the Name of the Lord, and receive His Insignia.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੫
Raag Sorath Guru Ram Das
ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥
Sathasangath Mil Dhhiae Thoo Har Har Bahurr N Avan Jan || Rehao ||
Join the Sat Sangat, the True Congregation, and meditate on the Lord, Har, Har; you shall not have to come and go in reincarnation again. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੬
Raag Sorath Guru Ram Das
ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥
Apae Hee Gun Varathadha Piara Apae Hee Paravan ||
The Beloved Himself pervades His Glorious Praises, and He Himself approves them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੭
Raag Sorath Guru Ram Das
ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥
Apae Bakhas Karaeidha Piara Apae Sach Neesan ||
The Beloved Himself grants His forgiveness, and He Himself bestows the Insignia of Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੮
Raag Sorath Guru Ram Das
ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥
Apae Hukam Varathadha Piara Apae Hee Furaman ||2||
The Beloved Himself obeys His Will, and He Himself issues His Command. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੯
Raag Sorath Guru Ram Das
ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥
Apae Bhagath Bhanddar Hai Piara Apae Dhaevai Dhan ||
The Beloved Himself is the treasure of devotion; He Himself gives His gifts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧੦
Raag Sorath Guru Ram Das
ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥
Apae Saev Karaeidha Piara Ap Dhivavai Man ||
The Beloved Himself commits some to His service, and He Himself blesses them with honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧੧
Raag Sorath Guru Ram Das
ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥
Apae Tharree Laeidha Piara Apae Gunee Nidhhan ||3||
The Beloved Himself is absorbed in Samaadhi; He Himself is the treasure of excellence. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧੨
Raag Sorath Guru Ram Das
ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥
Apae Vadda Ap Hai Piara Apae Hee Paradhhan ||
The Beloved Himself is the greatest; He Himself is supreme.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧੩
Raag Sorath Guru Ram Das
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥
Apae Keemath Paeidha Piara Apae Thul Paravan ||
The Beloved Himself appraises the value; He Himself is the scale, and the weights.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧੪
Raag Sorath Guru Ram Das
ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥
Apae Athul Thulaeidha Piara Jan Naanak Sadh Kuraban ||4||5||
The Beloved Himself is unweighable - He weighs Himself; servant Nanak is forever a sacrifice to Him. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੦ ਪੰ. ੧੫
Raag Sorath Guru Ram Das