Aaraadho Thujhehi Su-aamee Apune
ਆਰਾਧਉ ਤੁਝਹਿ ਸੁਆਮੀ ਅਪਨੇ ॥
in Section 'Ootuth Behtuth Sovath Naam' of Amrit Keertan Gutka.
ਕਾਨੜਾ ਮਹਲਾ ੫ ॥
Kanarra Mehala 5 ||
Kaanraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੩੭
Raag Kaanrhaa Guru Arjan Dev
ਆਰਾਧਉ ਤੁਝਹਿ ਸੁਆਮੀ ਅਪਨੇ ॥
Aradhho Thujhehi Suamee Apanae ||
I worship and adore You, my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੩੮
Raag Kaanrhaa Guru Arjan Dev
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
Oothath Baithath Sovath Jagath Sas Sas Sas Har Japanae ||1|| Rehao ||
Standing up and sitting down, while sleeping and awake, with each and every breath, I meditate on the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੩੯
Raag Kaanrhaa Guru Arjan Dev
ਤਾ ਕੈ ਹਿਰਦੈ ਬਸਿਓ ਨਾਮੁ ॥
Tha Kai Hiradhai Basiou Nam ||
The Naam, the Name of the Lord, abides within the hearts of those,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੦
Raag Kaanrhaa Guru Arjan Dev
ਜਾ ਕਉ ਸੁਆਮੀ ਕੀਨੋ ਦਾਨੁ ॥੧॥
Ja Ko Suamee Keeno Dhan ||1||
Whose Lord and Master blesses them with this gift. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੧
Raag Kaanrhaa Guru Arjan Dev
ਤਾ ਕੈ ਹਿਰਦੈ ਆਈ ਸਾਂਤਿ ॥
Tha Kai Hiradhai Aee Santh ||
Peace and tranquility come into the hearts of those
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੨
Raag Kaanrhaa Guru Arjan Dev
ਠਾਕੁਰ ਭੇਟੇ ਗੁਰ ਬਚਨਾਂਤਿ ॥੨॥
Thakur Bhaettae Gur Bachananth ||2||
Who meet their Lord and Master, through the Word of the Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੩
Raag Kaanrhaa Guru Arjan Dev
ਸਰਬ ਕਲਾ ਸੋਈ ਪਰਬੀਨ ॥ ਨਾਮ ਮੰਤ੍ਰ ਜਾ ਕਉ ਗੁਰਿ ਦੀਨ ॥੩॥
Sarab Kala Soee Parabeen || Nam Manthra Ja Ko Gur Dheen ||3||
Those whom the Guru blesses with the Mantra of the Naam are wise, and blessed with all powers,. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੪
Raag Kaanrhaa Guru Arjan Dev
ਕਹੁ ਨਾਨਕ ਤਾ ਕੈ ਬਲਿ ਜਾਉ ॥
Kahu Naanak Tha Kai Bal Jao ||
Says Nanak, I am a sacrifice to those
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੫
Raag Kaanrhaa Guru Arjan Dev
ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥
Kalijug Mehi Paeia Jin Nao ||4||2||
Who are blessed with the Name in this Dark Age of Kali Yuga. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੨ ਪੰ. ੪੬
Raag Kaanrhaa Guru Arjan Dev