Aas Pi-aasee Mai Firo Kub Pekho Gopaal
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥
in Section 'Dharshan Piasee Dhinas Raath' of Amrit Keertan Gutka.
ਸਲੋਕ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੨
Raag Raamkali Guru Arjan Dev
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥
As Piasee Mai Firo Kab Paekho Gopal ||
Thirsty with desire, I wander around; when will I behold the Lord of the World?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੩
Raag Raamkali Guru Arjan Dev
ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥
Hai Koee Sajan Santh Jan Naanak Prabh Maelanehar ||1||
Is there any humble Saint, any friend, O Nanak, who can lead me to meet with God? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੪
Raag Raamkali Guru Arjan Dev
ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥
Bin Milabae Santh N Oopajai Thil Pal Rehan N Jae ||
Without meeting Him, I have no peace or tranquility; I cannot survive for a moment, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੫
Raag Raamkali Guru Arjan Dev
ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥
Har Sadhheh Saranagathee Naanak As Pujae ||2||
Entering the Sanctuary of the Lord's Holy Saints, O Nanak, my desires are fulfilled. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੬
Raag Raamkali Guru Arjan Dev