Aasuree Bihundun Dhushut Nikundhun Pusut Oudhundun Roop Athe
ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ ॥
in Section 'Bir Ras' of Amrit Keertan Gutka.
ਆਸੁਰੀ ਬਿਹੰਡਣ ਦੁਸ਼ਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ ॥
Asuree Bihanddan Dhushatt Nikandhan Pusatt Oudhanddan Roop Athae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੬
Amrit Keertan Guru Gobind Singh
ਚੰਡਾਸੁਰ ਚੰਡਣ ਮੁੰਡ ਬਿਹੰਡਣ ਧੂਮ੍ਰ ਬਿਧੁੰਸਣ ਮਹਖ ਮਤੇ ॥
Chanddasur Chanddan Mundd Bihanddan Dhhoomr Bidhhanusan Mehakh Mathae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੭
Amrit Keertan Guru Gobind Singh
ਦਾਨਵ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ॥
Dhanav Preharan Narak Nivaran Adhham Oudhharan Ouradhh Adhhae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੮
Amrit Keertan Guru Gobind Singh
ਜੈ ਜੈ ਹੋਸੀ ਮਹਖਾਸੁਰਿ ਮਰਦਨ ਰੰਮਕ ਪ੍ਰਦਨ ਆਦਿ ਬ੍ਰਿਤੇ ॥੨॥੨੧੨॥
Jai Jai Hosee Mehakhasur Maradhan Ranmak Pradhan Adh Brithae ||2||212||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੮ ਪੰ. ੯
Amrit Keertan Guru Gobind Singh
Goto Page