Aath Pehur Nikat Kar Jaanai
ਆਠ ਪਹਰ ਨਿਕਟਿ ਕਰਿ ਜਾਨੈ ॥

This shabad is by Guru Arjan Dev in Raag Asa on Page 310
in Section 'Santhan Kee Mehmaa Kavan Vakhaano' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੨
Raag Asa Guru Arjan Dev


ਆਠ ਪਹਰ ਨਿਕਟਿ ਕਰਿ ਜਾਨੈ

Ath Pehar Nikatt Kar Janai ||

Twenty-four hours a day, he knows the Lord to be near at hand;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੩
Raag Asa Guru Arjan Dev


ਪ੍ਰਭ ਕਾ ਕੀਆ ਮੀਠਾ ਮਾਨੈ

Prabh Ka Keea Meetha Manai ||

He surrenders to the Sweet Will of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੪
Raag Asa Guru Arjan Dev


ਏਕੁ ਨਾਮੁ ਸੰਤਨ ਆਧਾਰੁ

Eaek Nam Santhan Adhhar ||

The One Name is the Support of the Saints;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੫
Raag Asa Guru Arjan Dev


ਹੋਇ ਰਹੇ ਸਭ ਕੀ ਪਗ ਛਾਰੁ ॥੧॥

Hoe Rehae Sabh Kee Pag Shhar ||1||

They remain the dust of the feet of all. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੬
Raag Asa Guru Arjan Dev


ਸੰਤ ਰਹਤ ਸੁਨਹੁ ਮੇਰੇ ਭਾਈ

Santh Rehath Sunahu Maerae Bhaee ||

Listen, to the way of life of the Saints, O my Siblings of Destiny;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੭
Raag Asa Guru Arjan Dev


ਉਆ ਕੀ ਮਹਿਮਾ ਕਥਨੁ ਜਾਈ ॥੧॥ ਰਹਾਉ

Oua Kee Mehima Kathhan N Jaee ||1|| Rehao ||

Their praises cannot be described. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੮
Raag Asa Guru Arjan Dev


ਵਰਤਣਿ ਜਾ ਕੈ ਕੇਵਲ ਨਾਮ

Varathan Ja Kai Kaeval Nam ||

Their occupation is the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੯
Raag Asa Guru Arjan Dev


ਅਨਦ ਰੂਪ ਕੀਰਤਨੁ ਬਿਸ੍ਰਾਮ

Anadh Roop Keerathan Bisram ||

The Kirtan, the Praise of the Lord, the embodiment of bliss, is their rest.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੦
Raag Asa Guru Arjan Dev


ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ

Mithr Sathra Ja Kai Eaek Samanai ||

Friends and enemies are one and the same to them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੧
Raag Asa Guru Arjan Dev


ਪ੍ਰਭ ਅਪੁਨੇ ਬਿਨੁ ਅਵਰੁ ਜਾਨੈ ॥੨॥

Prabh Apunae Bin Avar N Janai ||2||

They know of no other than God. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੨
Raag Asa Guru Arjan Dev


ਕੋਟਿ ਕੋਟਿ ਅਘ ਕਾਟਨਹਾਰਾ

Kott Kott Agh Kattanehara ||

They erase millions upon millions of sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੩
Raag Asa Guru Arjan Dev


ਦੁਖ ਦੂਰਿ ਕਰਨ ਜੀਅ ਕੇ ਦਾਤਾਰਾ

Dhukh Dhoor Karan Jeea Kae Dhathara ||

They dispel suffering; they are givers of the life of the soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੪
Raag Asa Guru Arjan Dev


ਸੂਰਬੀਰ ਬਚਨ ਕੇ ਬਲੀ

Soorabeer Bachan Kae Balee ||

They are so brave; they are men of their word.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੫
Raag Asa Guru Arjan Dev


ਕਉਲਾ ਬਪੁਰੀ ਸੰਤੀ ਛਲੀ ॥੩॥

Koula Bapuree Santhee Shhalee ||3||

The Saints have enticed Maya herself. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੬
Raag Asa Guru Arjan Dev


ਤਾ ਕਾ ਸੰਗੁ ਬਾਛਹਿ ਸੁਰਦੇਵ

Tha Ka Sang Bashhehi Suradhaev ||

Their company is cherished even by the gods and the angels.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੭
Raag Asa Guru Arjan Dev


ਅਮੋਘ ਦਰਸੁ ਸਫਲ ਜਾ ਕੀ ਸੇਵ

Amogh Dharas Safal Ja Kee Saev ||

Blessed is their Darshan, and fruitful is their service.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੮
Raag Asa Guru Arjan Dev


ਕਰ ਜੋੜਿ ਨਾਨਕੁ ਕਰੇ ਅਰਦਾਸਿ

Kar Jorr Naanak Karae Aradhas ||

With his palms pressed together, Nanak offers his prayer:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੯
Raag Asa Guru Arjan Dev


ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥

Mohi Santheh Ttehal Dheejai Gunathas ||4||37||88||

O Lord, Treasure of Excellence, please bless me with the service of the Saints. ||4||37||88||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੩੦
Raag Asa Guru Arjan Dev