Aathumaa Prudhaan Jaah Sdhithaa Suroop Thaah Budhuthaa Bibhooth Jaah Sidhuthaa Subhaao Hai
ਆਤਮਾ ਪ੍ਰਧਾਨ ਜਾਹ ਸਿੱਧਤਾ ਸਰੂਪ ਤਾਹ ਬੁੱਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ
in Section 'Roop Na Raekh Na Rang Kich' of Amrit Keertan Gutka.
ਆਤਮਾ ਪ੍ਰਧਾਨ ਜਾਹ ਸਿੱਧਤਾ ਸਰੂਪ ਤਾਹ ਬੁੱਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ ॥
Athama Pradhhan Jah Sdhhitha Saroop Thah Budhhatha Bibhooth Jah Sidhhatha Subhao Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੪ ਪੰ. ੧
Akal Ustati Guru Gobind Singh
ਰਾਗ ਭੀ ਨ ਰੰਗ ਤਾਹਿ ਰੂਪ ਭੀ ਨ ਰੇਖ ਜਾਹਿ ਅੰਗ ਭੀ ਸੁਰਗ ਤਾਹ ਰੰਗ ਕੇ ਸੁਭਾਉ ਹੈ ॥
Rag Bhee N Rang Thahi Roop Bhee N Raekh Jahi Ang Bhee Surag Thah Rang Kae Subhao Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੪ ਪੰ. ੨
Akal Ustati Guru Gobind Singh
ਚਿਤ੍ਰ ਸੋ ਬਿਚਿਤ੍ਰ ਹੈ ਪਰਮਤਾ ਪਵਿਤ੍ਰ ਹੈ ਸੁਮਿਤ੍ਰ ਹੂ ਕੇ ਮਿਤ੍ਰ ਹੈ ਬਿਭੂਤ ਕੋ ਉਪਾਉ ਹੈ ॥
Chithr So Bichithr Hai Paramatha Pavithr Hai Sumithr Hoo Kae Mithr Hai Bibhooth Ko Oupao Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੪ ਪੰ. ੩
Akal Ustati Guru Gobind Singh
ਦੇਵਨ ਕੋ ਦੇਵ ਹੈ ਕਿ ਸਾਹਨ ਕੋ ਸਾਹ ਹੈ ਕਿ ਰਾਜਨ ਕੋ ਰਾਜੁ ਹੈ ਕਿ ਰਾਵਨ ਕੋ ਰਾਉ ਹੈ ॥੮॥੪੭॥
Dhaevan Ko Dhaev Hai K Sahan Ko Sah Hai K Rajan Ko Raj Hai K Ravan Ko Rao Hai ||8||47||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੪ ਪੰ. ੪
Akal Ustati Guru Gobind Singh