Aavai Saahib Chith Theri-aa Bhuguthaa Dithi-aa
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥
in Section 'Hor Beanth Shabad' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੧
Raag Goojree Guru Arjan Dev
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥
Avai Sahib Chith Thaeria Bhagatha Ddithia ||
You come to mind, O Lord and Master, when I behold Your devotees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੨
Raag Goojree Guru Arjan Dev
ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥
Man Kee Katteeai Mail Sadhhasang Vuthia ||
The filth of my mind is removed, when I dwell in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੩
Raag Goojree Guru Arjan Dev
ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥
Janam Maran Bho Katteeai Jan Ka Sabadh Jap ||
The fear of birth and death is dispelled, meditating on the Word of His humble servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੪
Raag Goojree Guru Arjan Dev
ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥
Bandhhan Kholanih Santh Dhooth Sabh Jahi Shhap ||
The Saints untie the bonds, and all the demons are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੫
Raag Goojree Guru Arjan Dev
ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥
This Sio Laeinih Rang Jis Dhee Sabh Dhhareea ||
They inspire us to love Him, the One who established the entire universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੬
Raag Goojree Guru Arjan Dev
ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥
Oochee Hoon Oocha Thhan Agam Apareea ||
The seat of the inaccessible and infinite Lord is the highest of the high.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੭
Raag Goojree Guru Arjan Dev
ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥
Rain Dhinas Kar Jorr Sas Sas Dhhiaeeai ||
Night and day, with your palms pressed together, with each and every breath, meditate on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੮
Raag Goojree Guru Arjan Dev
ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥
Ja Apae Hoe Dhaeial Than Bhagath Sang Paeeai ||9||
When the Lord Himself becomes merciful, then we attain the Society of His devotees. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੮ ਪੰ. ੯
Raag Goojree Guru Arjan Dev