Aavuhu Bhaine Gal Mileh Ank Sehelurree-aah
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
in Section 'Sube Kanthai Rutheeaa Meh Duhagun Keth' of Amrit Keertan Gutka.
ਸਿਰੀਰਾਗੁ ਮਹਲਾ ੧ ॥
Sireerag Mehala 1 ||
Sriraag, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੦
Sri Raag Guru Nanak Dev
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
Avahu Bhainae Gal Mileh Ank Sehaelarreeah ||
Come, my dear sisters and spiritual companions; hug me close in your embrace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੧
Sri Raag Guru Nanak Dev
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
Mil Kai Kareh Kehaneea Sanmrathh Kanth Keeah ||
Let's join together, and tell stories of our All-powerful Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੨
Sri Raag Guru Nanak Dev
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
Sachae Sahib Sabh Gun Aougan Sabh Asah ||1||
All Virtues are in our True Lord and Master; we are utterly without virtue. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੩
Sri Raag Guru Nanak Dev
ਕਰਤਾ ਸਭੁ ਕੋ ਤੇਰੈ ਜੋਰਿ ॥
Karatha Sabh Ko Thaerai Jor ||
O Creator Lord, all are in Your Power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੪
Sri Raag Guru Nanak Dev
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥
Eaek Sabadh Beechareeai Ja Thoo Tha Kia Hor ||1|| Rehao ||
I dwell upon the One Word of the Shabad. You are mine-what else do I need? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੫
Sri Raag Guru Nanak Dev
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
Jae Pushhahu Sohaganee Thusee Ravia Kinee Gunanaee ||
Go, and ask the happy soul-brides, ""By what virtuous qualities do you enjoy your Husband Lord?""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੬
Sri Raag Guru Nanak Dev
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
Sehaj Santhokh Seegareea Mitha Bolanee ||
"We are adorned with intuitive ease, contentment and sweet words.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੭
Sri Raag Guru Nanak Dev
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
Pir Reesaloo Tha Milai Ja Gur Ka Sabadh Sunee ||2||
We meet with our Beloved, the Source of Joy, when we listen to the Word of the Guru's Shabad.""||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੮
Sri Raag Guru Nanak Dev
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
Kaetheea Thaereea Kudharathee Kaevadd Thaeree Dhath ||
You have so many Creative Powers, Lord; Your Bountiful Blessings are so Great.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨੯
Sri Raag Guru Nanak Dev
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
Kaethae Thaerae Jeea Janth Sifath Karehi Dhin Rath ||
So many of Your beings and creatures praise You day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੩੦
Sri Raag Guru Nanak Dev
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥
Kaethae Thaerae Roop Rang Kaethae Jath Ajath ||3||
You have so many forms and colors, so many classes, high and low. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੩੧
Sri Raag Guru Nanak Dev
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
Sach Milai Sach Oopajai Sach Mehi Sach Samae ||
Meeting the True One, Truth wells up. The truthful are absorbed into the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੩੨
Sri Raag Guru Nanak Dev
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
Surath Hovai Path Oogavai Gurabachanee Bho Khae ||
Intuitive understanding is obtained and one is welcomed with honor, through the Guru's Word, filled with the Fear of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੩੩
Sri Raag Guru Nanak Dev
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥
Naanak Sacha Pathisahu Apae Leae Milae ||4||10||
O Nanak, the True King absorbs us into Himself. ||4||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੩੪
Sri Raag Guru Nanak Dev