Aavuhu Meeth Eikuthr Hoe Rus Kus Sabh Bhuncheh
ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥
in Section 'Aao Humaarai Raam Piaarae Jeeo' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੧
Raag Asa Guru Arjan Dev
ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥
Avahu Meeth Eikathr Hoe Ras Kas Sabh Bhuncheh ||
Come, O friends: let us meet together and enjoy all the tastes and flavors.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੨
Raag Asa Guru Arjan Dev
ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥
Anmrith Nam Har Har Japeh Mil Papa Muncheh ||1||
Let us join together and chant the Ambrosial Name of the Lord, Har, Har, and so wipe away our sins. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੩
Raag Asa Guru Arjan Dev
ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥
Thath Veecharahu Santh Janahu Tha Thae Bighan N Lagai ||
Reflect upon the essence of reality, O Saintly beings, and no troubles shall afflict you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੪
Raag Asa Guru Arjan Dev
ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥
Kheen Bheae Sabh Thasakara Guramukh Jan Jagai ||1|| Rehao ||
All of the thieves shall be destroyed, as the Gurmukhs remain wakeful. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੫
Raag Asa Guru Arjan Dev
ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥
Budhh Gareebee Kharach Laihu Houmai Bikh Jarahu ||
Take wisdom and humility as your supplies, and burn away the poison of pride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੬
Raag Asa Guru Arjan Dev
ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥
Sacha Hatt Poora Soudha Vakhar Nam Vaparahu ||2||
True is that shop, and perfect the transaction; deal only in the merchandise of the Naam, the Name of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੭
Raag Asa Guru Arjan Dev
ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥
Jeeo Pindd Dhhan Arapia Saeee Pathivanthae ||
They alone are accepted and approved, who dedicate their souls, bodies and wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੮
Raag Asa Guru Arjan Dev
ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥
Apanarrae Prabh Bhania Nith Kael Karanthae ||3||
Those who are pleasing to their God, celebrate in happiness. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੯
Raag Asa Guru Arjan Dev
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
Dhuramath Madh Jo Peevathae Bikhalee Path Kamalee ||
Those fools, who drink in the wine of evil-mindedness, become the husbands of prostitutes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੧੦
Raag Asa Guru Arjan Dev
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥
Ram Rasaein Jo Rathae Naanak Sach Amalee ||4||12||114||
But those who are imbued with the sublime essence of the Lord, O Nanak, are intoxicated with the Truth. ||4||12||114||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੩ ਪੰ. ੧੧
Raag Asa Guru Arjan Dev