Aavuhu Sunth Miluhu Mere Bhaa-ee Mil Har Har Kuthaa Kuruhu
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥
in Section 'Mil Mil Sukhee Har Kuthaa Suneeya' of Amrit Keertan Gutka.
ਬਿਲਾਵਲੁ ਮਹਲਾ ੪ ॥
Bilaval Mehala 4 ||
Bilaaval, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੩੭
Raag Bilaaval Guru Ram Das
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥
Avahu Santh Milahu Maerae Bhaee Mil Har Har Kathha Karahu ||
Come, O Saints, and join together, O my Siblings of Destiny; let us tell the Stories of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੩੮
Raag Bilaaval Guru Ram Das
ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥
Har Har Nam Bohithh Hai Kalajug Khaevatt Gur Sabadh Tharahu ||1||
The Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੩੯
Raag Bilaaval Guru Ram Das
ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥
Maerae Man Har Gun Har Oucharahu ||
O my mind, chant the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੦
Raag Bilaaval Guru Ram Das
ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥
Masathak Likhath Likhae Gun Gaeae Mil Sangath Par Parahu ||1|| Rehao ||
According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੧
Raag Bilaaval Guru Ram Das
ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥
Kaeia Nagar Mehi Ram Ras Ootham Kio Paeeai Oupadhaes Jan Karahu ||
Within the body-village is the Lord's supreme, sublime essence. How can I obtain it? Teach me, O humble Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੨
Raag Bilaaval Guru Ram Das
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥
Sathigur Saev Safal Har Dharasan Mil Anmrith Har Ras Peeahu ||2||
Serving the True Guru, you shall obtain the Fruitful Vision of the Lord's Darshan; meeting Him, drink in the ambrosial essence of the Lord's Nectar. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੩
Raag Bilaaval Guru Ram Das
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥
Har Har Nam Anmrith Har Meetha Har Santhahu Chakh Dhikhahu ||
The Ambrosial Name of the Lord, Har, Har, is so sweet; O Saints of the Lord, taste it, and see.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੪
Raag Bilaaval Guru Ram Das
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥
Guramath Har Ras Meetha Laga Thin Bisarae Sabh Bikh Rasahu ||3||
Under Guru's Instruction, the Lord's essence seems so sweet; through it, all corrupt sensual pleasures are forgotten. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੫
Raag Bilaaval Guru Ram Das
ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥
Ram Nam Ras Ram Rasaein Har Saevahu Santh Janahu ||
The Name of the Lord is the medicine to cure all diseases; so serve the Lord, O humble Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੬
Raag Bilaaval Guru Ram Das
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥
Char Padharathh Charae Paeae Guramath Naanak Har Bhajahu ||4||4||
The four great blessings are obtained, O Nanak, by vibrating upon the Lord, under Guru's Instruction. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪੭
Raag Bilaaval Guru Ram Das