Aavuth Hai Jaakai Bheekh Maagan Bhikhaaree Dheenu
ਆਵਤ ਹੈ ਜਾਕੈ ਭੀਖ ਮਾਗਨਿ ਭਿਖਾਰੀ ਦੀਨ
in Section 'Gurmath Ridhe Gureebee Aave' of Amrit Keertan Gutka.
ਆਵਤ ਹੈ ਜਾਕੈ ਭੀਖ ਮਾਗਨਿ ਭਿਖਾਰੀ ਦੀਨ
Avath Hai Jakai Bheekh Magan Bhikharee Dheena
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੧
Kabit Savaiye Bhai Gurdas
ਦੇਖਤ ਅਧੀਨਹਿ ਨਿਰਾਸੋ ਨ ਬਿਡਾਰ ਹੈ ॥
Dhaekhath Adhheenehi Niraso N Biddar Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੨
Kabit Savaiye Bhai Gurdas
ਬੈਠਤ ਹੈ ਜਾਕੈ ਦੁਆਰ ਆਸਾ ਕੈ ਬਿਡਾਰ ਸ੍ਵਮਾਨੁ
Baithath Hai Jakai Dhuar Asa Kai Biddar Svamanu
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੩
Kabit Savaiye Bhai Gurdas
ਅੰਤ ਕਰੁਨਾ ਕੈ ਤੋਰਿ ਟੂਕਿ ਤਾਹਿ ਡਾਰਿ ਹੈ ॥
Anth Karuna Kai Thor Ttook Thahi Ddar Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੪
Kabit Savaiye Bhai Gurdas
ਪਾਇਨ ਕੀ ਪਨਹੀ ਰਹਤ ਪਰਹਰੀ ਪਰੀ
Paein Kee Panehee Rehath Pareharee Paree
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੫
Kabit Savaiye Bhai Gurdas
ਤਾਹੂ ਕਾਹੂ ਕਾਜਿ ਉਠਿ ਚਲਤ ਸਮਾਰਿ ਹੈ ॥
Thahoo Kahoo Kaj Outh Chalath Samar Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੬
Kabit Savaiye Bhai Gurdas
ਛਾਡਿ ਅਹੰਕਾਰ ਛਾਰ ਹੋਇ ਗੁਰਮਾਰਗ ਮੈ
Shhadd Ahankar Shhar Hoe Guramarag Mai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੭
Kabit Savaiye Bhai Gurdas
ਕਬਹੂ ਕੈ ਦਇਆ ਕੈ ਦਇਆਲ ਪਗਿ ਧਾਰਿ ਹੈ ॥੪੩੪॥
Kabehoo Kai Dhaeia Kai Dhaeial Pag Dhhar Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੫ ਪੰ. ੮
Kabit Savaiye Bhai Gurdas